<p><strong>ਚੰਡੀਗੜ੍ਹ 2 ਅਗਸਤ &vert; &&num;8211&semi;<&sol;strong> ਭਾਜਪਾ &&num;8216&semi;ਚ ਸ਼ਾਮਿਲ ਹੋਏ ਰਣਜੀਤ ਸਿੰਘ ਗਿਲਕੋ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਗਿਲਕੋ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ &vert; ਚੰਡੀਗੜ੍ਹ ਦੇ ਸੈਕਟਰ 2 &&num;8216&semi;ਚ ਸਥਿਤ ਰਿਹਾਇਸ਼ &&num;8216&semi;ਤੇ ਇਹ ਰੇਡ ਹੋਈ ਹੈ &vert; ਵਿਜੀਲੈਂਸ ਅਧਿਕਾਰੀ ਘਰ ਅੰਦਰ ਮੌਜੂਦ ਹਨ ਅਤੇ ਰੇਡ ਚੱਲ ਰਹੀ ਹੈ &vert; ਬੀਤੇ ਦਿਨ ਰਣਜੀਤ ਗਿੱਲ ਭਾਜਪਾ &&num;8216&semi;ਚ ਸ਼ਾਮਲ ਹੋਏ ਸੀ &vert; ਰਾਤ 10 ਵਜੇ ਦੇ ਕਰੀਬ ਇਹ ਖ਼ਬਰ ਆਈ ਕਿ ਰਣਜੀਤ ਸਿੰਘ ਗਿੱਲ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਅੱਜ ਸਵਰੇ 9 ਵਜੇ ਰੇਡ ਦੀ ਖ਼ਬਰ ਆ ਗਈ &vert; ਕੱਲ੍ਹ ਉਹ ਹਰਿਆਣਾ CM ਨਾਇਬ ਸੈਣੀ ਦੀ ਮੌਜੂਦਗੀ &&num;8216&semi;ਚ ਭਾਜਪਾ ਚ ਸ਼ਾਮਿਲ ਹੋਏ ਸੀ &vert; ਗਿੱਲ ਅਕਾਲੀ ਦਲ ਦੇ ਦੇ ਸੀਨੀਅਰ ਆਗੂ ਸਨ &vert; ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗਿੱਲ ਰੀਅਲ ਅਸਟੇਟ ਕਾਰੋਬਾਰੀ ਹਨ &vert; ਉਹ ਗਿਲਕੋ ਦੇ ਮਾਲਕ ਹਨ ਅਤੇ 2017 ਤੇ 2022 ਵਿਚ ਖਰੜ ਤੋਂ ਚੋਣ ਲੜ ਚੁੱਕੇ ਹਨ। ਉਹ ਅਕਾਲੀ ਦਲ &&num;8216&semi;ਚ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ ਅਤੇ ਖਰੜ ਵਿਧਾਨ ਸਭਾ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;