&NewLine;<p class&equals;"wp-block-paragraph"><strong>ਮੁੰਬਈ&comma; 18 ਸਤੰਬਰ &vert;<&sol;strong> ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਠਾਣੇ ਵਿਚ &OpenCurlyQuote;ਘਰ ਦੇ ਵਾਸਤੂਦੋਸ਼’ ਖ਼ਤਮ ਕਰਨ ਤੇ ਕਾਲੇ ਜਾਦੂ ਨਾਲ ਹੋਰ ਮਸਲੇ ਦੂਰ ਕਰਨ ਦਾ ਭਰੋਸਾ ਦੇ ਕੇ 35 ਸਾਲ ਦੀ ਔਰਤ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ। ਮਾਮਲੇ ਵਿਚ ਪੁਲਿਸ ਨੇ 5 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਸਾਰੇ ਮੁਲਜ਼ਮ ਸ਼ਿਕਾਇਤਕਰਤਾ ਔਰਤ ਦੇ ਪਤੀ ਦੇ ਦੋਸਤ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤਾ ਨੂੰ ਕਿਹਾ ਸੀ ਕਿ ਕਿਸੇ ਨੇ ਉਸ ਦੇ ਪਤੀ ’ਤੇ ਜਾਦੂ ਕਰ ਦਿੱਤਾ ਹੈ ਤੇ ਕੁਝ ਪੂਜਾ-ਪਾਠ ਕਰਨਗੇ। ਮੁਲਜ਼ਮਾਂ ਨੇ ਅਪ੍ਰੈਲ 2018 ਤੋਂ ਪੀੜਤ ਔਰਤ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਪੀੜਤਾ ਜਦੋਂ ਇਕੱਲੀ ਹੁੰਦੀ ਸੀ ਤਾਂ ਮੁਲਜ਼ਮ ਔਰਤ ਨੂੰ ਲੈ ਕੇ ਜੰਗਲ ਵਿਚ&comma; ਫਿਰ ਕਾਂਦੀਵਲੀ ਵਿਚ ਮੁੱਖ ਮੁਲਜ਼ਮ ਦੇ ਮੱਠ ਤੇ ਫਿਰ ਲੋਨਾਵਾਲਾ ਦੇ ਰਿਜ਼ੋਰਟ ਵਿਚ ਲੈ ਗਏ&comma; ਜਿੱਥੇ ਉਨ੍ਹਾਂ ਨੇ ਆਪਣੇ ਦੋਸਤ ਦੀ ਪਤਨੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਮਾਮਲੇ ਵਿਚ ਲੰਘੀ 11 ਸਤੰਬਰ ਨੂੰ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਮੁਲਜ਼ਮ ਰਵਿੰਦਰ ਭਾਟੇ&comma; ਦਲੀਪ ਗਾਇਕਵਾੜ&comma; ਗੌਰਵ ਸਲਵੀ&comma; ਮਹੇਂਦਰ ਕੁਮਾਵਤ ਤੇ ਗਣੇਸ਼ ਕਦਮ ਨੂੰ ਕਾਬੂ ਕਰ ਲਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;