à¨à©°à¨¡à©à¨à©à©à¨¹, 18 ਸਤੰਬਰ | ਪੰà¨à¨¾à¨¬ ਵਿਠ37.98 ਲੱਠਪਰਿਵਾਰਾਠਤੱਠà¨à¨°-à¨à¨° ਰਾਸ਼ਨ ਪਹà©à©°à¨à¨¾à¨à¨£ ਦਾ à¨à©°à¨® ਨਵੰਬਰ ਮਹà©à¨¨à© ਵਿਠਸ਼à©à¨°à© ਹ੠à¨à¨¾à¨µà©à¨à¨¾ । à¨à¨¸ ਸਬੰਧ੠ਪੰà¨à¨¾à¨¬ ਸਰà¨à¨¾à¨° ਨ੠à¨à¨ªà¨£à© ਸੰਸਥਾ ਮਾਰà¨à¨«à©à©±à¨¡ ਨà©à©° ਪà©à¨°à© à¨à¨¼à¨¿à©°à¨®à©à¨µà¨¾à¨°à© ਦਿੱਤ੠ਹà©à¥¤ à¨à¨¨à©à¨¹à©à¨ ਦਿਨà©à¨ ਮਾਰà¨à¨«à©à©±à¨¡ ‘ਠà¨à¨¸ ਪà©à¨°à©à¨à©à¨à¨ ‘ਤ੠ਬਹà©à¨¤ ਤà©à¨à¨¼à© ਨਾਲ à¨à©°à¨® à¨à©à¨¤à¨¾ à¨à¨¾ ਰਿਹਾ ਹà©à¥¤ à¨à¨¸ ਸà¨à©à¨® ਨà©à©° ਲਾà¨à© à¨à¨°à¨¨ ਲਠਮਾਰà¨à¨«à©à©±à¨¡ à¨à¨ ਮà©à¨¨à©à¨à¨®à©à¨à¨ à¨à¨à©°à¨¸à© ਦ੠ਵ੠ਮਦਦ ਲਵà©à¨à© à¨à© à¨à¨¿ ਸਾਮਾਨ ਦ੠à¨à¨°à©à¨¦ ਤà©à¨ ਲ੠à¨à© à¨à¨¸à¨¦à© ਵੰਡ ਤੱਠਦ੠à¨à©°à¨® ਵਿਠਸਹਾà¨à¨¤à¨¾ à¨à¨°à©à¨à©à¥¤ à¨à¨¸ ਦ੠ਨਾਲ ਹ੠ਪੰà¨à¨¾à¨¬ ਸਰà¨à¨¾à¨° ਨ੠ਮਾਰà¨à¨«à©à©±à¨¡ ਨà©à©° 800 ਮਾਡਲ ਵਾà¨à¨¬ à¨à©à¨®à¨¤ ਦà©à¨à¨ ਦà©à¨à¨¾à¨¨à¨¾à¨ à¨à©à¨²à©à¨¹à¨£ ਦ੠à¨à¨à¨¾à¨à¨¼à¨¤ ਦ੠ਦਿੱਤ੠ਹ੠ਠਤ੠ਪੰà¨à¨¾à¨¬ à¨à¨° ਵਿਠà¨à¨¨à©à¨¹à¨¾à¨ ਨà©à©° à¨à©à¨²à©à¨¹à¨£ ਲਠà¨à©°à¨® à¨à©à¨¤à¨¾ à¨à¨¾ ਰਿਹਾ ਹà©à¥¤

à¨à¨¼à¨®à©à¨¨à© ਪੱਧਰ ‘ਤ੠ਸà¨à©à¨® ਨà©à©° ਪà©à¨°à¨à¨¾à¨µà¨¸à¨¼à¨¾à¨²à© ਢੰਠਨਾਲ ਲਾà¨à© à¨à¨°à¨¨ ਲਠà¨à¨¼à¨¿à¨²à©à¨¹à¨¾ ਸà©à¨ªà¨°à¨µà¨¾à¨à¨à¨¼à¨°à¨¾à¨ ਠਤ੠à¨à©±à¨®. à¨à©±à¨«. ਪà©. à¨à©±à¨¸. ਸà©à¨ªà¨°à¨µà¨¾à¨à¨à¨¼à¨°à¨¾à¨ ਠਤ੠ਸà©à¨²à¨à¨¼à¨®à©à¨¨à¨¾à¨ ਦ੠ਵ੠à¨à¨°à¨¤à© à¨à©à¨¤à© à¨à¨¾à¨µà©à¨à©à¥¤ à¨à¨¸ ਪà©à¨°à©à¨à©à¨à¨ ਵਿਠਵੱਡ੠à¨à¨¿à¨£à¨¤à© ਵਿਠਡਲਿਵਰ੠ਵà©à¨¨à¨¾à¨ ਵ੠ਲà¨à¨¾à¨à¨à¨ à¨à¨¾à¨£à¨à©à¨à¨à¥¤ ਮਾਰà¨à¨«à©à©±à¨¡ ਦà©à¨à¨ ਡਲਿਵਰ੠ਵà©à¨¨à¨¾à¨ ਰਿਹਾà¨à¨¸à¨¼à© à¨à¨²à¨¾à¨à¨¿à¨à¨ ਵਿਠà¨à¨¾à¨£à¨à©à¨à¨ ਠਤ੠ਲà©à¨à¨¾à¨ ਨà©à©° à¨à¨° à¨à¨¾à¨ ਵà©à¨¨ ਵਿਠਠà¨à© ਸਾਮਾਨ ਲà©à¨£ ਦ੠ਸਹà©à¨²à¨¤ ਮਿਲà©à¨à©à¥¤ à¨à¨¸ ਮà©à¨¹à¨¿à©°à¨® ਵਿਠ98 ਹà¨à¨¼à¨¾à¨° 947 ਠੰਤà©à¨¦à¨¿à¨ ਠੰਨ ਯà©à¨à¨¨à¨¾ ਪਰਿਵਾਰਾਠਨà©à©° ਵ੠ਸ਼ਾਮਲ à¨à©à¨¤à¨¾ à¨à¨¿à¨ ਹà©à¥¤ à¨à¨¦à©à¨à¨à¨¿ 36 ਲੱਠ99 ਹà¨à¨¼à¨¾à¨° 376 ਪà©à¨°à¨¾à¨¥à¨®à¨¿à¨ ਪਰਿਵਾਰ (ਪà©.à¨à©±à¨. ਫà©à¨®à¨¿à¨²à©) ਸ਼ਾਮਲ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਪੰà¨à¨¾à¨¬ à¨à¨° ਵਿਠà¨à©à©±à¨² 37 ਲੱਠ98 ਹà¨à¨¼à¨¾à¨° 322 ਪਰਿਵਾਰਾਠਨà©à©° à¨à¨¸ ਯà©à¨à¨¨à¨¾ ਤਹਿਤ ਰਾਸ਼ਨ ਦਿੱਤਾ à¨à¨¾à¨µà©à¨à¨¾à¥¤ à¨à¨¸ ਸà¨à©à¨® ਨà©à©° à¨à¨¼à¨®à©à¨¨à© ਪੱਧਰ ‘ਤ੠ਲਾà¨à© à¨à¨°à¨¨ ਲਠਡਿਪ੠ਹà©à¨²à¨¡à¨°à¨¾à¨ ਨà©à©° ਵ੠à¨à¨¸ ਸà¨à©à¨® ਵਿਠਸ਼ਾਮਲ à¨à©à¨¤à¨¾ à¨à¨¾à¨µà©à¨à¨¾à¥¤ ਪੰà¨à¨¾à¨¬ ਵਿਠ18 ਹà¨à¨¼à¨¾à¨° ਰਾਸ਼ਨ ਡਿਪ੠ਲਾà¨à¨¸à©à¨à¨¸ ਮਨà¨à¨¼à©à¨° ਹਨ। à¨à¨¨à©à¨¹à¨¾à¨ ਵਿà¨à©à¨ 800 ਲਾà¨à¨¸à©à¨à¨¸ ਮਾਰà¨à¨«à©à©±à¨¡ ਨà©à©° ਦਿੱਤ੠à¨à¨ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ਦੇ 37.98 ਲੱਖ ਪਰਿਵਾਰਾਂ ਲਈ ਵੱਡੀ ਖ਼ਬਰ, ਨਵੰਬਰ ਮਹੀਨੇ ਤੋਂ ਘਰ-ਘਰ ਪਹੁੰਚਾਇਆ ਜਾਵੇਗਾ ਰਾਸ਼ਨ
Related Post