&NewLine;<p class&equals;"wp-block-paragraph"><strong>ਜਲੰਧਰ&period;<&sol;strong> ਅੱਜ ਫਿਲਮ ਸਟ੍ਰੀਟ ਡਾਂਸਰ-3ਡੀ ਸਿਨੇਮਾ ਘਰਾਂ &&num;8216&semi;ਚ ਲੱਗ ਗਈ ਹੈ। ਇਸ ਫਿਲਮ ਦੀ ਕਹਾਣੀ ਲੰਦਨ &&num;8216&semi;ਚ ਫਿਲਮਾਈ ਗਈ ਹੈ। ਮੂਵੀ ਦੀ ਸ਼ੁਰੂਆਤ &&num;8216&semi;ਚ ਦੋ ਡਾਂਸ ਗਰੂਪ ਦੇ ਲੀਡਰਾਂ&comma; ਭਾਰਤ ਦੇ ਸਹਿਜ ਅਤੇ ਪਾਕਿਸਤਾਨ ਦੀ ਇਨਾਯਤ &&num;8216&semi;ਚ ਅਣਬਣ ਦਿਖਾਈ ਗਈ ਹੈ ਪਰ ਬਾਅਦ &&num;8216&semi;ਚ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ। ਇਹ ਫਿਲਮ ਲੰਦਨ &&num;8216&semi;ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਨੂੰ ਦਰਸ਼ਾਉਂਦੀ ਹੈ। <&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;SD3D-5&period;jpg" alt&equals;"" class&equals;"wp-image-932"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਦਰਸ਼ਕਾਂ ਨੂੰ ਇਸ &&num;8216&semi;ਚ ਭਰਪੂਰ ਡਾਂਸ ਦੇ ਨਾਲ-ਨਾਲ ਕਾਮੇਡੀ ਅਤੇ ਰੋਮਾਂਸ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ ਜਿਸਦੇ ਨਾਲ ਹੀ ਦੇਸ਼ ਪ੍ਰੇਮ ਦੀ ਭਾਵਨਾ ਨੂੰ ਵੀ ਵਿਚ-ਵਿਚ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ &&num;8216&semi;ਚ ਅਭਿਨੇਤਾ ਵਰੂਨ ਧਵਨ ਅਤੇ ਅਭਿਨੇਤਰੀ ਸ਼ਰੱਧਾ ਕਪੂਰ ਦੇ ਨਾਲ ਨੌਰਾ ਫਾਤੇਹੀ ਅਤੇ ਕੋਰਿਉਗ੍ਰਾਫਰਸ ਧਰਮੇਸ਼&comma; ਪੁਨੀਤ ਪਾਠਕ&comma; ਰਾਘਵ ਜੁਯਾਲ ਵੀ ਮੂਵੀ &&num;8216&semi;ਚ ਨਜ਼ਰ ਆਉਣਗੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;SD3D-4&period;jpg" alt&equals;"" class&equals;"wp-image-933"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਇਸਦੇ ਨਾਲ ਹੀ ਫਿਲਮ &&num;8216&semi;ਚ ਮਸ਼ਹੂਰ ਡਾਂਸ ਕੋਰਿਉਗ੍ਰਾਫਰ ਅਤੇ ਡਾਇਰੈਕਟਰ ਪ੍ਰਭੂਦੇਵਾ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਡਾਂਸ ਕੋਰਿਉਗ੍ਰਾਫਰ ਅਤੇ ਡਾਇਰੈਕਟਰ ਰੇਮੋ ਡਿਸੂਜ਼ਾ ਨੇ ਬਣਾਈ ਹੈ ਜਿਸ &&num;8216&semi;ਚ ਭਾਰਤ ਦੇ ਡਾਂਸਰਜ਼ ਦੇ ਨਾਲ-ਨਾਲ ਇੰਟਰਨੈਸ਼ਨਲ ਡਾਂਸਰਜ਼ ਦਾ ਡਾਂਸ ਤੁਹਾਨੂੰ ਮੂਵੀ ਨਾਲ ਜੋੜੇ ਰਖੇਗਾ। <br><br><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;