&NewLine;<p class&equals;"wp-block-paragraph"><strong>ਜਲੰਧਰ <&sol;strong>&vert; ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ&comma; ਉਥੇ ਹੀ ਮੁਸੀਬਤ ਵੀ ਬਣ ਗਈ ਹੈ। ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ &&num;8216&semi;ਤੇ ਗੋਡੇ-ਗੋਡੇ ਖੜ੍ਹਾ ਹੋ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਦਾਨੀ ਇਲਾਕਿਆਂ &&num;8216&semi;ਚ ਜਲ-ਥਲ ਹੋਈ ਪਈ ਹੈ। ਕਈ ਸ਼ਹਿਰਾਂ &&num;8216&semi;ਚ ਪਾਣੀ ਭਰਿਆ ਹੋਇਆ ਹੈ। ਪੰਜਾਬ-ਹਰਿਆਣਾ &&num;8216&semi;ਚ ਮੀਂਹ ਪੈਣ ਨਾਲ ਸੜਕਾਂ &&num;8216&semi;ਤੇ ਅੱਧੇ-ਅੱਧੇ ਵਾਹਨ ਡੁੱਬੇ ਹੋਏ ਹਨ। ਸੜਕਾਂ &&num;8216&semi;ਤੇ ਪਾਣੀ ਨਦੀਆਂ ਵਾਂਗ ਵਹਿ ਰਿਹਾ ਹੈ। ਨਿਕਾਸੀ ਦਾ ਬੁਰਾ ਹਾਲ ਹੈ। ਲਗਾਤਾਰ ਬਾਰਿਸ਼ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;shimla&period;jpg" alt&equals;"" data-id&equals;"18659" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;shimla&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;18659" class&equals;"wp-image-18659"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਮੀਂਹ ਨਾਲ ਹਿਮਾਚਲ &&num;8216&semi;ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਨਦੀਆਂ-ਨਾਲਿਆਂ &&num;8216&semi;ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਮਨੀਪੁਰ ਘਾਟੀ &&num;8216&semi;ਚ 4 ਲੋਕ ਪਾਣੀ ਵਿੱਚ ਰੁੜ੍ਹ ਗਏ&comma; ਜਿਨ੍ਹਾਂ &&num;8216&semi;ਚੋਂ 3 ਦੀ ਮੌਤ ਹੋ ਗਈ ਤੇ ਇਕ ਲਾਪਤਾ ਹੈ। ਹਾਈਵੇ ਬੰਦ ਹੋ ਗਏ ਹਨ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-2 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;rain-loss&period;jpg" alt&equals;"" data-id&equals;"18661" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;rain-loss&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;18661" class&equals;"wp-image-18661"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਲਾਹੌਲ ਸਪਿਤੀ &&num;8216&semi;ਚ ਬੱਦਲ ਫਟ ਗਿਆ। ਕੁੱਲੂ ਵਿਖੇ ਪਾਣੀ &&num;8216&semi;ਚ ਮਾਂ-ਪੁੱਤ ਰੁੜ੍ਹ ਗਏ। ਮਨਾਲੀ &&num;8216&semi;ਚ ਸੜਕਾਂ &&num;8216&semi;ਤੇ ਵਾਹਨ ਫਸੇ ਹੋਏ ਹਨ ਤੇ ਸ਼ਿਮਲਾ &&num;8216&semi;ਚ ਢਿੱਗਾਂ ਡਿੱਗ ਰਹੀਆਂ ਹਨ। ਹਾਲਾਤ ਵਿਗੜ ਰਹੇ ਹਨ। ਇਥੇ ਹੁਣ ਤੱਕ ਇਕ ਦੀ ਮੌਤ ਤੇ 9 ਲੋਕ ਲਾਪਤਾ ਦੱਸੇ ਜਾ ਰਹੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;