<p>ਪਾਰਟੀ ਦੌਰਾਨ ਕਈ ਲੋਕ ਡੱਬ &&num;8216&semi;ਚ ਪਿਸਤੌਲ ਪਾਏ ਵੀ ਆਏ ਨਜ਼ਰਸੋਸ਼ਲ ਮੀਡੀਆ &&num;8216&semi;ਤੇ ਸਾਹਮਣੇ ਆਈ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ &&num;8216&semi;ਤੇ ਖੜ੍ਹੇ ਕੀਤੇ ਸਵਾਲ<&sol;p>&NewLine;<p>ਜਲੰਧਰ&colon; ਸ਼ਹਿਰ ਦੇ ਰੈਡੀਸਨ ਐਨਕਲੇਵ ਵਿੱਚ ਹੋਈ ਇੱਕ ਪਾਰਟੀ ਦੌਰਾਨ ਹਵਾਈ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ&comma; ਜਿਸ ਵਿੱਚ ਮੇਅਰ ਵਿਨੀਤ ਧੀਰ ਦੀ ਮੌਜੂਦਗੀ ਦੌਰਾਨ ਹਵਾਈ ਫਾਇਰ ਕੀਤੇ ਜਾਂਦੇ ਦਿਖਾਈ ਦੇ ਰਹੇ ਹਨ।<&sol;p>&NewLine;<p>ਇਸੇ ਪਾਰਟੀ ਦੀ ਵੀਡੀਓ ਵਿੱਚ ਕਈ ਲੋਕ ਡੱਬ ਵਿੱਚ ਪਿਸਤੌਲ ਪਾਏ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਕਾਨੂੰਨ ਵਿਵਸਥਾ ਅਤੇ ਹਥਿਆਰਾਂ ਦੀ ਖੁੱਲ੍ਹੇਆਮ ਨੁਮਾਇਸ਼ ਨੂੰ ਲੈ ਕੇ ਸਵਾਲ ਉੱਠ ਰਹੇ ਹਨ।<&sol;p>&NewLine;<p>ਜਨਤਕ ਥਾਂ &&num;8216&semi;ਤੇ ਇਸ ਤਰ੍ਹਾਂ ਹਵਾਈ ਫਾਇਰਿੰਗ ਕਰਨਾ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ। ਫਿਲਹਾਲ ਸਾਹਮਣੇ ਆਈ ਵੀਡੀਓ ਦੇ ਆਧਾਰ &&num;8216&semi;ਤੇ ਘਟਨਾ ਦੀ ਪੂਰੀ ਜਾਣਕਾਰੀ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਪੁਸ਼ਟੀ ਹੋਣੀ ਬਾਕੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;