<p>ਅੰਮ੍ਰਿਤਸਰ&colon; ਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿੱਚ ਕਰਵਾਈ ਗਈ ਇੱਕ ਦੀਵਾਲੀ ਪਾਰਟੀ ਵਿੱਚ ਨਾਬਾਲਗ ਲੜਕੇ-ਲੜਕੀਆਂ ਵੱਲੋਂ ਸ਼ਰਾਬ ਅਤੇ ਹੋਰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਾਰਟੀ ਲੋਹਾਰਕਾ ਰੋਡ ਸਥਿਤ ਮੀਰਾਂਕੋਟ ਇਲਾਕੇ ਦੇ &&num;8216&semi;ਕੋਜ਼ੀ ਫਾਰਮ&&num;8217&semi; ਵਿੱਚ ਕਰਵਾਈ ਗਈ ਸੀ&comma; ਜਿਸ ਵਿੱਚ 1&comma;000 ਤੋਂ ਵੱਧ ਨਾਬਾਲਗ ਲੜਕੇ-ਲੜਕੀਆਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।<&sol;p>&NewLine;<p>ਦੋਸ਼ ਹਨ ਕਿ ਪਾਰਟੀ ਵਿੱਚ ਸ਼ਰਾਬ ਦੇ ਨਾਲ-ਨਾਲ ਸਿਗਰਟ&comma; ਵੇਪ &lpar;ਈ-ਸਿਗਰਟ&rpar; ਅਤੇ ਹੋਰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਵੀ ਖੁੱਲ੍ਹੇਆਮ ਵਰਤੋਂ ਕੀਤੀ ਜਾ ਰਹੀ ਸੀ। ਇਸ ਪਾਰਟੀ ਨਾਲ ਸਬੰਧਤ ਕਈ ਵੀਡੀਓ ਵੀ ਸੋਸ਼ਲ ਮੀਡੀਆ &&num;8216&semi;ਤੇ ਵਾਇਰਲ ਹੋ ਰਹੇ ਹਨ।<&sol;p>&NewLine;<p>ਗੁਪਤ ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਕੋਜ਼ੀ ਫਾਰਮ ਵਿੱਚ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਟੀਮ ਨੇ ਮੌਕੇ ਤੋਂ ਅੰਗਰੇਜ਼ੀ ਸ਼ਰਾਬ ਦੀਆਂ 23 ਬੋਤਲਾਂ ਬਰਾਮਦ ਕੀਤੀਆਂ।<&sol;p>&NewLine;<p>ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਕੰਬੋਅ ਵਿੱਚ ਪਾਰਟੀ ਦੇ ਪ੍ਰਬੰਧਕ ਰਾਮ ਲਖਨ ਕਾਮਦ&comma; ਵਾਸੀ ਬਾਬਾ ਦੀਪ ਸਿੰਘ ਕਾਲੋਨੀ&comma; ਫਤਿਹਗੜ੍ਹ ਚੂੜੀਆਂ ਰੋਡ&comma; ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।<&sol;p>&NewLine;<p>ਪੁਲਿਸ ਮੁਤਾਬਕ&comma; ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;