&NewLine;<p class&equals;"wp-block-paragraph"><strong>ਨਵੀਂ ਦਿੱਲੀ&period;<&sol;strong> ਜੇਐਨਯੂ ਮਾਮਲੇ &&num;8216&semi;ਚ ਟ੍ਰੋਲ ਹੋ ਰਹੀ ਦੀਪਿਕਾ ਪਾਦੂਕੋਨ ਨੇ ਇਕ ਇੰਟਰਵਿਊ &&num;8216&semi;ਚ ਕਿਹਾ ਕਿ ਮੈਂ ਜੋ ਕਿਹਣਾ ਸੀ ਦੋ ਸਾਲ ਪਹਿਲਾਂ ਜੱਦ ਪਦਮਾਵਤ ਫ਼ਿਲਮ ਆਈ ਸੀ ਉਦੋਂ ਹੀ ਕਹਿ ਦਿੱਤਾ ਸੀ। ਜੇਐਨਯੂ &&num;8216&semi;ਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਵੇਖਕੇ ਦਰਦ ਵੀ ਹੁੰਦਾ ਹੈ ਅਤੇ ਦੁੱਖ ਵੀ। ਦੀਪਿਕਾ ਇਕ ਨਿਜੀ ਟੀਵੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ ਜਿਸ &&num;8216&semi;ਚ ਉਹਨਾਂ ਨੇ ਇਹ ਸਭ ਕਿਹਾ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;Deepika&lowbar;JNU&lowbar;750&period;jpg" alt&equals;"" class&equals;"wp-image-656"&sol;><figcaption>Deepika Padukone at JNU<&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph">ਮੰਗਲਵਾਰ ਸ਼ਾਮ ਨੂੰ ਅਚਾਨਕ ਦੀਪਿਕਾ ਰਾਤ ਕਰੀਬ ਪੌਣੇ ਅੱਠ ਵਜੇ ਜੇਐਨਯੂ ਪਹੁੰਚੀ ਅਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲੀ। ਦੀਪਿਕਾ ਨੇ ਸੰਬੋਧਨ ਨਹੀਂ ਕੀਤਾ। ਹਾਲਾਂਕਿ ਦੀਪਿਕਾ ਦੀ ਮੌਜੂਦਗੀ &&num;8216&semi;ਚ ਕਨ੍ਹਈਆ ਕੁਮਾਰ ਨੇ ਅੰਬੇਡਕਰ ਦੇ ਨਾਰੇ ਲਗਾਏ। ਇਸ ਮਾਮਲੇ &&num;8216&semi;ਚ ਕੁਝ ਲੋਕਾਂ ਨੇ ਦੀਪਿਕਾ ਦਾ ਸਾਥ ਦਿੰਦੇ ਹੋਏ &nbsp&semi;ਅਤੇ ਕੁਝ ਨੇ ਵਿਰੋਧ ਕਰਦੇ ਹੋਏ &nbsp&semi;ਦਾ ਇਸਤਮਾਲ ਕਰਕੇ ਟਵੀਟ ਕੀਤੇ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong> ਵਟਸਐਪ &&num;8216&semi;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ <&sol;strong><a href&equals;"https&colon;&sol;&sol;chat&period;whatsapp&period;com&sol;Fb9tOwA2fVfLyWX0sBTcdM">https&colon;&sol;&sol;chat&period;whatsapp&period;com&sol;Fb9tOwA2fVfLyWX0sBTcdM<&sol;a> <strong>&&num;8216&semi;ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ। <&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;