<p><strong>ਮੰਡੀ 29 ਜੁਲਾਈ 202<&sol;strong><strong>5 &vert;<&sol;strong>&&num;8211&semi; ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ &&num;8216&semi;ਚ ਸੋਮਵਾਰ ਦੇਰ ਰਾਤ ਬਾਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਹੋਰ ਲਾਪਤਾ ਹਨ। 15 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਚੰਡੀਗੜ੍ਹ-ਮਨਾਲੀ ਅਤੇ ਮੰਡੀ-ਜੋਗਿੰਦਰਨਗਰ ਫੋਰਲੇਨ ਬੰਦ ਕਰ ਦਿੱਤੀ ਗਈ ਹੈ।<&sol;p>&NewLine;<p>ਦੇਸ਼ ਦੇ ਬਾਕੀ ਸੂਬਿਆਂ ਦੀ ਗੱਲ ਕੀਤੀ ਜਾਏ ਤਾਂ ਰਾਜਸਥਾਨ &&num;8216&semi;ਚ ਭਾਰੀ ਬਾਰਿਸ਼ ਕਾਰਨ ਕਈ ਜ਼ਿਲਿਆਂ &&num;8216&semi;ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਚਿੱਤੌੜਗੜ੍ਹ&comma; ਝਾਲਾਵਾੜ&comma; ਕੋਟਾ&comma; ਪਾਲੀ ਅਤੇ ਸਿਰੋਹੀ &&num;8216&semi;ਚ ਘਰਾਂ ਤੱਕ ਪਾਣੀ ਵੜ ਗਿਆ ਹੈ। ਟੋਂਕ-ਚਿੱਤੌੜਗੜ੍ਹ &&num;8216&semi;ਚ ਬਾਰਿਸ਼ ਨਾਲ ਹੋਏ ਹਾਦਸਿਆਂ &&num;8216&semi;ਚ ਦੋ ਲੋਕਾਂ ਦੀ ਮੌਤ ਹੋ ਗਈ ਹੈ।<&sol;p>&NewLine;<p>ਭੀਲਵਾਡਾ ਦੇ ਬਿਜੌਲੀਆ ਖੇਤਰ &&num;8216&semi;ਚ ਸੜਕਾਂ &&num;8216&semi;ਤੇ ਕਿਸ਼ਤੀਆਂ ਚੱਲ ਰਹੀਆਂ ਹਨ। ਫਸੇ ਲੋਕਾਂ ਨੂੰ SDRF ਦੀ ਟੀਮ ਰੈਸਕਿਊ ਕਰ ਰਹੀ ਹੈ। ਅੱਜ ਰਾਜਸਥਾਨ ਦੇ 27 ਜ਼ਿਲਿਆਂ &&num;8216&semi;ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੇਤਾਵਨੀ ਦੇ ਮੱਦੇਨਜ਼ਰ 11 ਜ਼ਿਲਿਆਂ &&num;8216&semi;ਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ।<&sol;p>&NewLine;<p>ਦੇਸ਼ ਭਰ &&num;8216&semi;ਚ ਬਾਰਿਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼&comma; ਮੱਧ ਪ੍ਰਦੇਸ਼&comma; ਪੱਛਮੀ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਆਰੰਜ਼ ਅਲਰਟ ਜਾਰੀ ਕੀਤਾ ਹੈ। ਪੂਰਬੀ ਰਾਜਸਥਾਨ ਦੇ 14 ਜ਼ਿਲਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;