<p><strong>ਬਠਿੰਡਾ&comma; 29 ਜੁਲਾਈ 2025 &vert;<&sol;strong> à¨®à©‹à©œ ਮੰਡੀ ਬਸ ਸਟੈਂਡ ਤੋਂ ਪੀਆਰਟੀਸੀ ਬਸ ਚੋਰੀ ਮਾਮਲੇ ਦੇ &&num;8216&semi;ਚ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ &vert; ਮੋੜ ਮੰਡੀ ਪੁਲਿਸ ਥਾਣੇ ਦੇ &&num;8216&semi;ਚ ਪੀਆਰਟੀਸੀ ਬਸ ਚੋਰੀ ਕਰਨ ਵਾਲੇ ਚੋਰ &&num;8216&semi;ਤੇ ਮਾਮਲਾ ਦਰਜ ਕਰ ਲਿਆ ਗਿਆ ਹੈ &vert; ਪੁਲਿਸ ਦਾ ਕਹਿਣਾ ਹੈ ਕਿ ਬਸ ਚੋਰ ਅਜੇ ਫਰਾਰ ਹੈ ਤੇ ਜਲਦ ਹੀ ਉਸਨੂੰ ਕਾਬੂ ਕੀਤਾ ਜਾਵੇਗਾ &vert; ਜਾਂਚ ਪੜਤਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ &vert; ਮੋੜ ਮੰਡੀ ਦੇ ਐਸਐਚਓ ਨੇ ਦੱਸਿਆ ਕਿ ਸਾਨੂੰ ਪੀਆਰਟੀਸੀ ਅਧਿਕਾਰੀਆਂ ਦੇ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਮੋੜ ਮੰਡੀ ਦੇ ਬਸ ਸਟੈਂਡ &&num;8216&semi;ਚੋਂ ਚੋਰ ਪੀਆਰਟੀਸੀ ਬੱਸ ਚੋਰੀ ਕਰਕੇ ਲੈ ਗਏ ਅਤੇ ਕੁਝ ਦੂਰੀ &&num;8216&semi;ਤੇ ਬਸ ਛੱਡ ਕੇ ਫਰਾਰ ਹੋ ਗਏ &vert; ਇਸ ਮਾਮਲੇ &&num;8216&semi;ਚ ਅਸੀਂ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਆਸੇ-ਪਾਸੇ ਲੱਗੇ ਸੀ&period;ਸੀ&period;ਟੀ&period;ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ &vert;<&sol;p>&NewLine;<p><img class&equals;"alignnone size-medium wp-image-95837" src&equals;"https&colon;&sol;&sol;punjabibulletin&period;in&sol;wp-content&sol;uploads&sol;2025&sol;07&sol;WhatsApp-Image-2025-07-29-at-10&period;00&period;24-AM-300x159&period;jpg" alt&equals;"" width&equals;"300" height&equals;"159" &sol;><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;