<p><strong>ਦੇਵਘਰ 29 ਜੁਲਾਈ । &&num;8211&semi;<&sol;strong> ਝਾਰਖੰਡ ਦੇ ਦੇਵੱਘਰ &&num;8216&semi;ਚ ਵੱਡਾ ਹਾਦਸਾ ਵਾਪਰਿਆ ਹੈ। ਕਾਂਵੜੀਆਂ ਨੂੰ ਲੈ ਕੇ ਜਾ ਰਹੀ ਇੱਕ ਬਸ ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ &&num;8216&semi;ਚ 5 ਕਾਂਵੜੀਆਂ ਦੀ ਮੌਤ ਹੋ ਗਈ ਅਤੇ 23 ਜ਼ਖ਼ਮੀ ਹੋਏ&comma; ਜਿਨ੍ਹਾਂ &&num;8216&semi;ਚੋਂ ਕੁਝ ਦੀ ਹਾਲਤ ਗੰਭੀਰ ਹੈ।<&sol;p>&NewLine;<p>ਹਾਦਸਾ ਮੰਗਲਵਾਰ ਸਵੇਰੇ 5 ਵਜੇ ਦੇਵਘਰ ਦੇ ਮੋਹਨਪੁਰ ਪ੍ਰਖੰਡ ਦੇ ਜਮੁਨੀਆ ਚੌਕ ਦੇ ਨੇੜੇ ਨਾਵਾਪੁਰਾ ਪਿੰਡ ਵਿਖੇ ਹੋਇਆ। ਕਈ ਲਾਸ਼ਾਂ ਮਲਬੇ ਹੇਠਾਂ ਫਸ ਗਈਆਂ&comma; ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਪ੍ਰਸ਼ਾਸਨ ਵਲੋਂ ਕੀਤੀ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਸ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਾਂਵੜੀਆਂ ਦੇ ਥੈਲੇ ਤੇ ਸਾਮਾਨ ਬਸ &&num;8216&semi;ਚ ਲਟਕੇ ਹੋਏ ਦਿਖ ਰਹੇ ਸਨ।<&sol;p>&NewLine;<p><img class&equals;"alignnone size-medium wp-image-95847" src&equals;"https&colon;&sol;&sol;punjabibulletin&period;in&sol;wp-content&sol;uploads&sol;2025&sol;07&sol;WhatsApp-Image-2025-07-29-at-11&period;44&period;36-AM-300x198&period;jpg" alt&equals;"" width&equals;"300" height&equals;"198" &sol;><&sol;p>&NewLine;<p>ਹਾਦਸੇ &&num;8216&semi;ਚ ਬਸ ਡਰਾਈਵਰ ਸੀਟ ਸਮੇਤ ਸੜਕ &&num;8216&semi;ਤੇ ਡਿੱਗ ਗਿਆ। ਬਸ ਲਗਭਗ 100 ਮੀਟਰ ਤੱਕ ਬਿਨਾਂ ਡਰਾਈਵਰ ਦੇ ਚੱਲਦੀ ਰਹੀ। ਮ੍ਰਿਤਕਾਂ &&num;8216&semi;ਚੋਂ ਚਾਰ ਬਿਹਾਰ ਦੇ ਰਹਿਣ ਵਾਲੇ ਸਨ । ਕਰੀਬ 40 ਕਾਂਵੜੀਆਂ ਨੂੰ ਲੈ ਕੇ ਜਾ ਰਹੀ ਬਸ ਦੇਵਘਰ ਤੋਂ ਬਾਸੁਕੀਨਾਥ ਜਾ ਰਹੀ ਸੀ । ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਬਸ ਇੱਕ ਗੈਸ ਸਿਲਿੰਡਰ ਲੋਡ ਟਰੱਕ ਨਾਲ ਟਕਰਾ ਗਈ।<&sol;p>&NewLine;<p>ਪੁਲਿਸ ਦੇ ਅਨੁਸਾਰ&comma; ਬਸ ਡਰਾਈਵਰ ਨੂੰ ਝਪਕੀ ਆਉਣ ਕਾਰਨ ਹਾਦਸਾ ਹੋਇਆ। ਟੱਕਰ ਤੋਂ ਬਾਅਦ ਡਰਾਈਵਰ ਸੀਟ ਸਮੇਤ ਸੜਕ ’ਤੇ ਡਿੱਗ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਨਾਲ ਹੀ 3 ਮਹਿਲਾ ਕਾਂਵੜੀਆਂ ਦੀ ਵੀ ਮੌਕੇ ’ਤੇ ਮੌਤ ਹੋ ਗਈ। 5 ਮ੍ਰਿਤਕਾਂ ’ਚੋਂ 4 ਬਿਹਾਰ ਦੇ ਸਨ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;