ਚੰਡੀਗੜ੍ਹ| ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਸਿੱਧੂ ਕਤਲਕਾਂਡ ਦੇ ਮੁਲਜ਼ਮ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਸਚਿਨ ਬਿਸ਼ਨੋਈ ਨੂੰ ਅਜਰਾਬਾਈਜਾਨ ਤੋਂ ਲੈ ਕੇ ਪੁਲਿਸ ਦਿੱਲੀ ਪਹੁੰਚੀ ਹੈ।
ਸਿੱਧੂ ਕਤਲ ਮਾਮਲੇ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸਚਿਨ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਮੇਨ ਦੋਸ਼ੀ ਹੈ। ਉਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ।