&NewLine;<p class&equals;"wp-block-paragraph"><strong>ਮੁੰਬਈ&vert;<&sol;strong> ਬੰਬੇ ਹਾਈਕੋਰਟ ਦੀ ਔਰੰਗਾਬਾਦ ਬੈਂਚ ਨੇ 24 ਹਫ਼ਤਿਆਂ ਦੀ ਗਰਭਵਤੀ 17 ਸਾਲਾ ਕੁੜੀ ਨੂੰ ਗਰਭਪਾਤ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਸਹਿਮਤੀ ਨਾਲ ਸੰਬੰਧ ਦੇ ਨਤੀਜੇ ਵਜੋਂ ਗਰਭਧਾਰਨ ਕੀਤਾ ਹੈ ਅਤੇ ਬੱਚੇ ਦੇ ਜਿਊਂਦੇ ਪੈਦਾ ਹੋਣ ਦੀ ਸੰਭਾਵਨਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜੱਜ ਰਵਿੰਦਰ ਘੁਗੇ ਅਤੇ ਜੱਜ ਵਾਈ&period;ਜੀ&period; ਖੋਬਰਾਗੜੇ ਦੀ ਬੈਂਚ ਨੇ 26 ਜੁਲਾਈ ਦੇ ਆਪਣੇ ਆਦੇਸ਼ &&num;8216&semi;ਚ ਕਿਹਾ ਕਿ ਕੁੜੀ ਇਸ ਮਹੀਨੇ 18 ਸਾਲ ਦੀ ਹੋ ਜਾਵੇਗੀ ਅਤੇ ਉਸ ਦੇ ਦਸੰਬਰ 2022 ਤੋਂ ਮੁੰਡੇ ਨਾਲ ਸਹਿਮਤੀ ਨਾਲ ਸੰਬੰਧ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੈਂਚ ਨੇ ਆਪਣੇ ਆਦੇਸ਼ &&num;8216&semi;ਚ ਕਿਹਾ ਕਿ ਪੀੜਤਾ ਅਤੇ ਦੋਸ਼ੀ ਮੁੰਡੇ ਦਰਮਿਆਨ ਕਈ ਵਾਰ ਸਰੀਰਕ ਸੰਬੰਧ ਬਣੇ। ਕੁੜੀ ਨੇ ਗਰਭਧਾਰਨ ਦਾ ਪਤਾ ਲਗਾਉਣ ਲਈ ਖ਼ੁਦ ਇਕ ਕਿੱਟ ਖਰੀਦੀ ਅਤੇ ਇਸ ਸਾਲ ਫਰਵਰੀ &&num;8216&semi;ਚ ਉਸ ਦੇ ਗਰਭਵਤੀ ਹੋਣ ਦੀ ਪੁਸ਼ਟੀ ਹੋਈ।<br> <br>ਅਦਾਲਤ ਨੇ ਕਿਹਾ&comma;&&num;8221&semi;ਇਸ ਲਈ&comma; ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਟੀਸ਼ਨਕਰਤਾ ਪੀੜਤਾ ਨਿਰਦੋਸ਼ ਨਹੀਂ ਹੈ ਅਤੇ ਉਸ ਨੂੰ ਸਥਿਤੀ ਦੀ ਪੂਰੀ ਸਮਝ ਸੀ। ਜੇਕਰ ਪਟੀਸ਼ਨਕਰਤਾ ਗਰਭ ਨੂੰ ਬਰਕਰਾਰ ਨਹੀਂ ਰੱਖਣਾ ਚਾਹੁੰਦੀ ਸੀ ਤਾਂ ਉਹ ਗਰਭਧਾਰਨ ਦੀ ਪੁਸ਼ਟੀ ਹੋਣ ਦੇ ਤੁਰੰਤ ਬਾਅਦ ਗਰਭਪਾਤ ਦੀ ਮਨਜ਼ੂਰੀ ਮੰਗ ਸਕਦੀ ਸੀ।&&num;8221&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਕੁੜੀ ਨੇ ਆਪਣੀ ਮਾਂ ਰਾਹੀਂ ਅਦਾਲਤ &&num;8216&semi;ਚ ਪਟੀਸ਼ਨ ਦਾਇਰ ਕੀਤੀ ਸੀ&comma; ਜਿਸ &&num;8216&semi;ਚ ਉਸ ਨੇ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ &lpar;ਪੋਕਸੋ&rpar; ਐਕਟ ਦੇ ਪ੍ਰਬੰਧਾਂ ਦੇ ਅਧੀਨ ਉਹ ਇਕ &&num;8216&semi;ਬੱਚੀ&&num;8217&semi; ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਗਰਭ ਦਾ ਮੈਡੀਕਲ ਸਮਾਪਨ ਐਕਟ ਦੇ ਅਧੀਨ&comma; ਜੇਕਰ ਇਹ ਪਾਇਆ ਜਾਂਦਾ ਹੈ ਕਿ ਗਰਭਅਵਸਥਾ ਕਾਰਨ ਮਾਂ ਜਾਂ ਬੱਚੇ ਦੇ ਜੀਵਨ ਜਾਂ ਸਿਹਤ ਨੂੰ ਖ਼ਤਰਾ ਹੈ ਤਾਂ ਗਰਭਧਾਰਨ ਦੇ 20 ਹਫ਼ਤਿਆਂ ਬਾਅਦ ਗਰਭਪਾਤ ਲਈ ਅਦਾਲਤ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਪਟੀਸ਼ਨ &&num;8216&semi;ਚ ਦਾਅਵਾ ਕੀਤਾ ਹੈ ਕਿ ਇਸ ਗਰਭਅਵਸਥਾ ਕਾਰਨ ਪਟੀਸ਼ਨਕਰਤਾ ਦੀ ਮਾਨਸਿਕ ਸਥਿਤੀ &&num;8216&semi;ਤੇ ਬਹੁਤ ਗੰਭੀਰ ਅਸਰ ਪਵੇਗਾ&comma; ਜੋ ਭਵਿੱਖ &&num;8216&semi;ਚ ਡਾਕਟਰ ਬਣਨਾ ਚਾਹੁੰਦੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਹਾਈ ਕੋਰਟ ਨੇ ਕੁੜੀ ਦੀ ਜਾਂਚ ਤੋਂ ਬਾਅਦ ਮੈਡੀਕਲ ਬੋਰਡ ਵਲੋਂ ਪੇਸ਼ ਕੀਤੀ ਗਈ ਇਕ ਰਿਪੋਰਟ &&num;8216&semi;ਤੇ ਗੌਰ ਕੀਤਾ&comma; ਜਿਸ &&num;8216&semi;ਚ ਕਿਹਾ ਗਿਆ ਹੈ ਕਿ ਭਰੂਣ &&num;8216&semi;ਚ ਕੋਈ ਵਿਕਾਰ ਨਹੀਂ ਹੈ ਅਤੇ ਉਸ ਦਾ ਵਿਕਾਸ ਆਮ ਹੈ। ਮੈਡੀਕਲ ਬੋਰਡ ਨੇ ਆਪਣੀ ਐਡਵਾਇਜ਼ਰੀ &&num;8216&semi;ਚ ਕਿਹਾ ਕਿ ਜੇਕਰ ਇਸ ਪੜਾਅ &&num;8216&semi;ਤੇ ਗਰਭਪਾਤ ਕੀਤਾ ਜਾਂਦਾ ਹੈ ਤਾਂ ਪੈਦਾ ਹੋਣ ਵਾਲੇ ਬੱਚੇ &&num;8216&semi;ਚ ਜੀਵਨ &&num;8216&semi;ਚ ਲੱਛਣ ਦਿਖਾਈ ਦੇਣਗੇ ਪਰ ਉਹ ਆਜ਼ਾਦ ਰੂਪ ਨਾਲ ਜਿਊਂਦੇ ਨਹੀਂ ਰਹਿ ਸਕੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;Note &colon; ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;