à¨à©°à¨¡à©à¨à©à©à¨¹, 16 ਮਾਰਠ| à¨à¨à¨µà©°à¨¤ ਮਾਨ ਸਰà¨à¨¾à¨° ਨ੠ਸਠਲਠਸਿਹਤ ਸà©à¨µà¨¾à¨µà¨¾à¨ ਦ੠ਪਹà©à©°à¨ ਯà¨à©à¨¨à© ਬਣਾà¨à¨£ ਲਠà¨à¨ªà¨£à© ਵà¨à¨¨à¨¬à©±à¨§à¨¤à¨¾ ਨà©à©° ਹà©à¨° ਮà¨à¨¼à¨¬à©à¨¤ à¨à¨°à¨¦à¨¿à¨à¨ ਪੰà¨à¨¾à¨¬ ਬà¨à¨ 2026-27 ਵਿੱਠ‘ਮà©à©±à¨ ਮੰਤਰ੠ਸਿਹਤ ਯà©à¨à¨¨à¨¾’ ਲਠâ¹2000 à¨à¨°à©à© ਦ੠ਵੰਡ à¨à©à¨¤à© ਹà©à¥¤ ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਠà¨à¨µà¨¾à¨ ਹà©à¨ à¨à©±à¨² ਰਹ੠à¨à¨¹ ਯà©à¨à¨¨à¨¾ ਰਾਠਦà©à¨à¨ ਸਠਤà©à¨ ਵੱਡà©à¨à¨ ਸਿਹਤ ਸà©à¨°à©±à¨à¨¿à¨ ਪਹਿਲਾਠਵਿੱà¨à©à¨ à¨à©±à¨ ਹà©, à¨à¨¿à¨¸à¨¦à¨¾ à¨à¨¦à©à¨¸à¨¼ à¨à¨¹ ਯà¨à©à¨¨à© ਬਣਾà¨à¨£à¨¾ ਹ੠à¨à¨¿ à¨à¨¿à¨¸à© ਵ੠ਪਰਿਵਾਰ ਨà©à©° à¨à¨°à¨¥à¨¿à¨ ਪਾਬੰਦà©à¨à¨ à¨à¨°à¨à© à¨à¨¼à¨°à©à¨°à© à¨à¨²à¨¾à¨ ਵਿੱਠਦà©à¨°à© ਨਾ à¨à¨°à¨¨à© ਪਵà©à¥¤

à¨à¨ ਪਰਿਵਾਰਾਠਲਠà¨à¨¦à©à¨ à¨à©à¨ ਮà©à¨¡à©à¨à¨² à¨à¨®à¨°à¨à©à¨à¨¸à© à¨à¨à¨à¨¦à© ਹà©, ਤਾਠਸਠਤà©à¨ ਪਹਿਲਾਠਦ੠ਠਹਿਮ ਸਵਾਲ ਸਾਹਮਣ੠à¨à¨à¨à¨¦à© ਹਨ-à¨à¨²à¨¾à¨ à¨à¨¿à©°à¨¨à© à¨à¨²à¨¦à© ਸ਼à©à¨°à© ਹ੠ਸà¨à¨¦à¨¾ ਹ੠ਠਤ੠à¨à¨¸à¨¦à¨¾ à¨à¨°à¨à¨¾ à¨à¨¿à¨µà©à¨ à¨à¨°à¨¿à¨ à¨à¨¾à¨µà©à¨à¨¾à¥¤ ਪਿà¨à¨²à© à¨à©à¨ ਮਹà©à¨¨à¨¿à¨à¨ ਦà©à¨°à¨¾à¨¨ ਪੰà¨à¨¾à¨¬ à¨à¨° ਦ੠ਪਰਿਵਾਰਾਠਨà©à©° à¨à¨¨à©à¨¹à¨¾à¨ ਸਵਾਲਾਠਦ੠à¨à¨µà¨¾à¨¬ ‘ਮà©à©±à¨ ਮੰਤਰ੠ਸਿਹਤ ਯà©à¨à¨¨à¨¾’ ਰਾਹà©à¨ ਮਿਲ੠ਹਨ, à¨à© à¨à©±à¨ ਸਿਹਤ ਸà©à¨°à©±à¨à¨¿à¨ ਪà©à¨°à©à¨à¨°à¨¾à¨® ਹ੠ਠਤ੠à¨à¨¿à¨¸à¨¦à© ਪਹà©à©°à¨ ਲà¨à¨¾à¨¤à¨¾à¨° ਵਧ ਰਹ੠ਹà©à¥¤

à¨à¨¸ à¨à¨¤à© ਨà©à©° ਠੱà¨à© ਵਧਾà¨à¨à¨¦à¨¿à¨à¨ ਪੰà¨à¨¾à¨¬ ਸਰà¨à¨¾à¨° ਨ੠2026-27 ਦ੠ਬà¨à¨ ਵਿੱਠà¨à¨¸ ਯà©à¨à¨¨à¨¾ ਲਠâ¹2000à¨à¨°à©à© ਰਾà¨à¨µà©à¨ à¨à©à¨¤à© ਹਨ, ਤਾਠà¨à© à¨à¨¸à¨¦à© ਪਹà©à©°à¨ ਹà©à¨° ਵਿਸਥਾਰਿਤ ਹ੠ਸà¨à© ਠਤ੠ਪੰà¨à¨¾à¨¬ ਦ੠ਪਰਿਵਾਰਾਠਨà©à©° ਸਰà¨à¨¾à¨°à© ਠਤ੠à¨à¨®à¨ªà©à¨¨à¨²à¨¡ ਨਿੱà¨à© ਹਸਪਤਾਲਾਠਵਿੱਠâ¹10 ਲੱਠਤੱਠਦਾ à¨à©à¨¸à¨¼à¨²à©à©±à¨¸ à¨à¨²à¨¾à¨ ਮਿਲਦਾ ਰਹà©à¥¤

à¨à¨¹ ਯà©à¨à¨¨à¨¾ ਹà©à¨£ ਪੰà¨à¨¾à¨¬ ਦ੠ਲà¨à¨à¨ 65 ਲੱਠਪਰਿਵਾਰਾਠਨà©à©° à¨à¨µà¨° à¨à¨°à¨¦à© ਹà©, à¨à¨¿à¨¸ ਨਾਲ à¨à¨°à©à¨¬ 3 à¨à¨°à©à© ਨਿਵਾਸà©à¨à¨ ਨà©à©° ਲਾਠਮਿਲ ਰਿਹਾ ਹ੠ਠਤ੠à¨à©°à¨à©à¨° ਬਿਮਾਰ੠ਦ੠ਸਮà©à¨ à¨à¨à¨£ ਵਾਲ੠à¨à¨°à¨¥à¨¿à¨ à¨à¨à¨à© ਤà©à¨ ਸà©à¨°à©±à¨à¨¿à¨ ਮਿਲਦ੠ਹà©à¥¤ ਯà©à¨à¨¨à¨¾ ਦ੠ਵਧਦ੠ਪਹà©à©°à¨ ਪੰà¨à¨¾à¨¬ à¨à¨° ਵਿੱਠਤà©à¨à¨¼à© ਨਾਲ ਹ੠ਰਹ੠ਰà¨à¨¿à¨¸à¨à©à¨°à©à¨¸à¨¼à¨¨ ਠਤ੠ਸਿਹਤ ਸੰਸਥਾਵਾਠਨਾਲ ਬਣ ਰਹà©à¨à¨ à¨à¨¾à¨à¨µà¨¾à¨²à©à¨à¨ ਵਿੱਠਵ੠ਸਪੱਸ਼ਠਤà©à¨° ’ਤ੠ਦਿà¨à¨¾à¨ ਦਿੰਦ੠ਹà©à¥¤

ਹà©à¨£ ਤੱਠ9 ਲੱਠਤà©à¨ ਵੱਧ ਸਿਹਤ à¨à¨¾à¨°à¨¡ à¨à¨¾à¨°à© à¨à©à¨¤à© à¨à¨¾ à¨à©à©±à¨à© ਹਨ, à¨à¨¿à¨¸ ਨਾਲ ਲਾà¨à¨ªà¨¾à¨¤à¨°à©à¨à¨ ਨà©à©° 820 ਤà©à¨ ਵੱਧ à¨à¨®à¨ªà©à¨¨à¨²à¨¡ ਸਰà¨à¨¾à¨°à© ਠਤ੠ਨਿੱà¨à© ਹਸਪਤਾਲਾਠਵਿੱਠà¨à¨²à¨¾à¨ ਦ੠ਸਹà©à¨²à¨¤ ਮਿਲ ਰਹ੠ਹà©à¥¤ à¨à¨¸ ਯà©à¨à¨¨à¨¾ ਦ੠ਤਹਿਤ à¨à¨¸ ਵà©à¨²à© 2300 ਤà©à¨ ਵੱਧ à¨à¨²à¨¾à¨ ਪà©à¨à©à¨ à¨à¨ªà¨²à¨¬à¨§ ਹਨ, à¨à© ਵੱà¨-ਵੱਠਤਰà©à¨¹à¨¾à¨ ਦà©à¨à¨ ਮà©à¨¡à©à¨à¨² ਪà©à¨°à¨à¨¿à¨°à¨¿à¨à¨µà¨¾à¨ ਨà©à©° à¨à¨µà¨° à¨à¨°à¨¦à© ਹਨ।

ਬà¨à¨ ਵਿੱਠà¨à©à¨¤à© à¨à¨ à¨à¨¸ ਵਾਧ੠ਵੰਡ ਬਾਰ੠à¨à©±à¨² à¨à¨°à¨¦à© ਹà©à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾, “ਬਿਮਾਰ੠ਦ੠ਸਮà©à¨ ਪਰਿਵਾਰਾਠਨà©à©° à¨à¨²à¨¾à¨ ਤà©à¨ ਪਹਿਲਾਠਪà©à¨¸à¨¿à¨à¨ ਬਾਰ੠ਸà©à¨à¨£ ਦ੠ਲà©à© ਨਹà©à¨ ਹà©à¨£à© à¨à¨¾à¨¹à©à¨¦à©à¥¤ ਸਾਡਾ ਮà¨à¨¸à¨¦ ਸਾਫ ਹà©-ਪੰà¨à¨¾à¨¬ ਦਾ ਹਰ à¨à¨° à¨à¨¹ à¨à¨°à©à¨¸à¨¾ ਰੱà¨à© à¨à¨¿ à¨à¨¦à©à¨ ਵ੠ਲà©à© ਪਵà©à¨à©, à¨à¨¨à©à¨¹à¨¾à¨ ਨà©à©° ਮਿà¨à¨°à© ਸਿਹਤ ਸà©à¨µà¨¾à¨µà¨¾à¨ à¨à¨ªà¨²à¨¬à¨§ ਹà©à¨£à¨à©à¨à¨à¥¤”

ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠ਠੱà¨à© à¨à¨¿à¨¹à¨¾, “ਮà©à©±à¨ ਮੰਤਰ੠ਸਿਹਤ ਯà©à¨à¨¨à¨¾ ਰਾਹà©à¨ à¨à¨¹ ਹà¨à¨¼à¨¾à¨°à¨¾à¨ ਪਰਿਵਾਰ à¨à© ਪਹਿਲਾਠਮà©à¨¡à©à¨à¨² à¨à¨°à¨à¨¿à¨à¨ ਨਾਲ à¨à©à¨à¨¦à© ਸਨ, ਹà©à¨£ ਬਿਨਾਠà¨à¨°à¨¥à¨¿à¨ ਤਣਾਠਦ੠à¨à¨²à¨¾à¨ à¨à¨°à¨µà¨¾ ਰਹ੠ਹਨ।”

à¨à¨¸ ਯà©à¨à¨¨à¨¾ ਦ੠ਤਹਿਤ ਲਾà¨à¨ªà¨¾à¨¤à¨°à©à¨à¨ ਨà©à©° ਦਿਲ ਦà©à¨à¨ ਬਿਮਾਰà©à¨à¨, à¨à©à¨à¨¸à¨°, à¨à©à¨°à¨¦à© ਦà©à¨à¨ ਬਿਮਾਰà©à¨à¨, ਹੱਡà©à¨à¨ ਨਾਲ ਸੰਬੰਧਿਤ ਸਰà¨à¨°à©à¨à¨ ਠਤ੠ਹਾਦਸਿà¨à¨ ਨਾਲ à¨à©à©à©à¨à¨ à¨à©à¨à¨¾à¨ ਸਮà©à¨¤ à¨à¨ à¨à©°à¨à©à¨° ਬਿਮਾਰà©à¨à¨ ਦਾ à¨à¨²à¨¾à¨ ਬਿਨਾਠਠà¨à¨¾à¨ à¨à©à¨à¨¤à¨¾à¨¨ à¨à©à¨¤à© à¨à¨°à¨µà¨¾à¨à¨£ ਦ੠ਸਹà©à¨²à¨¤ ਮਿਲਦ੠ਹà©à¥¤ à¨à¨¹ à¨à¨µà¨°à©à¨ ਯà¨à©à¨¨à© ਬਣਾà¨à¨à¨¦à© ਹ੠à¨à¨¿ à¨à¨²à¨¾à¨ ਦ੠ਫ਼à©à¨¸à¨²à© ਪਰਿਵਾਰ ਦ੠à¨à¨°à¨¥à¨¿à¨ ਸਮਰੱਥਾ ਦ੠ਬà¨à¨¾à¨ ਮà©à¨¡à©à¨à¨² ਲà©à© ਦ੠ਠਧਾਰ ’ਤ੠ਲਠà¨à¨¾à¨£à¥¤

ਪੰà¨à¨¾à¨¬ à¨à¨° ਵਿੱਠਸਿਹਤ ਸà©à¨µà¨¾à¨µà¨¾à¨ ਨà©à©° ਹà©à¨° ਮà¨à¨¼à¨¬à©à¨¤ à¨à¨°à¨¨ ਲਠਪਿà¨à¨²à© ਸਾਲਾਠਦà©à¨°à¨¾à¨¨ 1500 ਤà©à¨ ਵੱਧ ਡਾà¨à¨à¨°à¨¾à¨ ਦ੠ਨਿਯà©à¨à¨¤à© ਵ੠à¨à©à¨¤à© à¨à¨ ਹà©, à¨à¨¿à¨¨à©à¨¹à¨¾à¨ ਵਿੱਠ600 ਤà©à¨ ਵੱਧ ਵਿਸ਼à©à¨¸à¨¼à¨à¨¿à¨à¨¨ ਡਾà¨à¨à¨° ਠਤ੠900 ਤà©à¨ ਵੱਧ à¨à¨¨à¨°à¨² ਡਾà¨à¨à¨° ਸ਼ਾਮਲ ਹਨ। à¨à¨¹ ਪੰà¨à¨¾à¨¬ ਵਿੱਠਸà©à¨µà¨¾ ਨਿà¨à¨¾ ਰਹ੠à¨à©à©±à¨² ਡਾà¨à¨à¨°à¨¾à¨ ਦਾ ਲà¨à¨à¨ à©©à©« ਫà©à¨¸à¨¦à© ਬਣਦ੠ਹਨ।

ਪੰà¨à¨¾à¨¬ ਸਰà¨à¨¾à¨° ਯà©à¨ ਨਿਵਾਸà©à¨à¨ ਨà©à©° ਠਪà©à¨² à¨à¨°à¨¦à© ਹ੠à¨à¨¿ à¨à¨¹ à¨à¨ªà¨£à© ਨà©à©à¨²à© ਸà©à¨µà¨¾ à¨à©à¨à¨¦à¨°à¨¾à¨ ਠਤ੠à¨à¨¾à¨®à¨¨ ਸਰਵਿਸ ਸà©à¨à¨à¨°à¨¾à¨ ’ਤ੠à¨à¨¾ à¨à© ਸਿਹਤ à¨à¨¾à¨°à¨¡ ਲਠਰà¨à¨¿à¨¸à¨à¨° à¨à¨°à¨µà¨¾à¨à¨£ ਠਤ੠ਮà©à©±à¨ ਮੰਤਰ੠ਸਿਹਤ ਯà©à¨à¨¨à¨¾ ਦ੠ਤਹਿਤ à¨à©à¨¸à¨¼à¨²à©à©±à¨¸ à¨à¨²à¨¾à¨ ਦ੠ਸਹà©à¨²à¨¤ ਦਾ ਲਾਠਲà©à¨£à¥¤ à¨à¨¾à¨à¨°à©à¨à¨¤à¨¾ ਠਤ੠ਰà¨à¨¿à¨¸à¨à©à¨°à©à¨¸à¨¼à¨¨ ਨà©à©° ਹà©à¨° ਵਧਾà¨à¨£ ਲਠਯà©à¨¥ à¨à¨²à©±à¨¬ ਮà©à¨à¨¬à¨° à¨à¨°-à¨à¨° à¨à¨¾ à¨à© ਲà©à¨à¨¾à¨ ਦ੠ਮਦਦ ਵ੠à¨à¨° ਰਹ੠ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ਬਜਟ 2026-27 ਵਿੱਚ ₹2000 ਕਰੋੜ ਦੀ ਵੰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੋਰ ਮਜ਼ਬੂਤ
- ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਵਿਖੇ ਰਾਜ ਪੱਧਰੀ ਸਮਾਗਮ
ਨਕੋਦਰ (ਜਲੰਧਰ) | ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਅੱਜ ਭਗਵਾਨ…
- ਪੰਜਾਬ ਦੀ ਸਿੱਖਿਆ ਕ੍ਰਾਂਤੀ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ 21 ਲੱਖ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਨਾਲ ਮਿਲਾਇਆ ਹੱਥ
ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਤਹਿਤ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ 19,200 ਸਰਕਾਰੀ ਸਕੂਲਾਂ ਨੂੰ…
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੇ ਏਸ਼ੀਅਨ…
- ਮੁੱਖ ਮੰਤਰੀ ਕੈਂਪ ਦਫ਼ਤਰ ‘ਤੇ ਸੀਬੀਆਈ ਦਾ ਛਾਪਾ ਇਸ ਗੱਲ ਦਾ ਸੰਕੇਤ ਹੈ ਕਿ ਚੋਣਾਂ ਸਮੇਂ ਸਿਰ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਂਪ ਦਫ਼ਤਰ 'ਤੇ ਕੇਂਦਰੀ ਜਾਂਚ…
- ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕਾਰੋਬਾਰ ਵਿੱਚ ਸੌਖ, ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ `ਤੇ ਨਵੇਂ ਸਿਰਿਓਂ ਧਿਆਨ ਕੇਂਦਰਿਤ ਕਰਦਿਆਂ ਪੰਜਾਬ…
- ਭਗਵੰਤ ਮਾਨ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪੂਰੇ ਘਟਨਾਕ੍ਰਮ ਦੀ ਜਾੰਚ ਲਈ 3 ਮੈਂਬਰੀ ਐਸਆਈਟੀ ਦਾ ਕੀਤਾ ਗਠਨ: ਬਲਤੇਜ ਪੰਨੂ
ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ…
- ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੂਰੇ ਪੰਜਾਬ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ)…
- ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ
ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ ਹੀ ਸਰਕਾਰੀ ਨਸ਼ਾ ਮੁਕਤੀ…
- ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ- ਕੇਜਰੀਵਾਲ
ਪੰਜਾਬ ਵਿੱਚ ਮੁੱਦਾ-ਹੀਣ ਭਾਜਪਾ ਨੇ ਹੁਣ ਆਪਣੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ…
- ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ – ਭਗਵੰਤ ਸਿੰਘ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਂਪ ਦਫ਼ਤਰ 'ਤੇ ਹੋਈ ਸੀਬੀਆਈ ਰੇਡ…