<p><strong>ਚੰਡੀਗੜ੍ਹ&comma; 9 ਮਈ &vert;<&sol;strong> ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ। ਈਡੀ ਨੇ ਪੰਜਾਬ ਕੈਬਿਨੇਟ ਦੀ ਸੀਨੀਅਰ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਸਰਕਾਰੀ ਘਰ ਸਮੇਤ ਕਈ ਟਿਕਾਣਿਆਂ &&num;8216&semi;ਤੇ ਰੇਡ ਚੱਲ ਰਹੀ ਸੀ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਥੋੜ੍ਹੀ ਦੇਰ ਚ ਈਡੀ ਇਸ ਬਾਰੇ ਡਿਟੇਲ ਚ ਜਾਣਕਾਰੀ ਦੇਵੇਗੀ।<&sol;p>&NewLine;<p>&lpar;ਨੋਟ &colon; ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਇਸ ਨੂੰ ਅਸੀਂ ਇਸੇ ਥਾਂ &&num;8216&semi;ਤੇ ਅਪਡੇਟ ਕਰਦੇ ਰਹਾਂਗੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;