ਜਲੰਧਰ . ਸ਼ਾਇਰ ਅਰਜ਼ਪ੍ਰੀਤ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਅਜੋਕਾ-ਕਾਵਿ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿਚ ਅਰਜ਼ਪ੍ਰੀਤ ਨੇ ਉਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ ਦਰਜ ਕੀਤੀਆਂ ਹਨ ਜੋ ਅਜੇ ਕਿਸੇ ਕਿਤਾਬ ਜਾਂ ਮੈਗਜੀਨ ਵਿਚ ਨਹੀਂ ਛਪੇ। ਇਸ ਕਿਤਾਬ ਨੂੰ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਬਠਿੰਡਾ ਦੇ ਸਰਪ੍ਰਸਤ ਗੁਰਪ੍ਰੀਤ ਥਿੰਦ ਦੁਆਰਾ ਛਾਪਿਆ ਗਿਆ ਹੈ। ਇਸ ਸੰਗ੍ਰਹਿ ਵਿਚ ਲਹਿੰਦੇ ਪੰਜਾਬ ਦੇ ਕਵੀ ਵੀ ਮੌਜੂਦ ਹਨ। ਇਸ ਕਿਤਾਬ ਵਿੱਚ ਲਹਿੰਦੇ ਪੰਜਾਬ ਤੋਂ ਪਿਆਰੇ ਸਾਥੀ ਸਾਗ਼ੀਰ ਤਬੱਸੁਮ ਦੇ ਨਾਲ ਨਾਲ ਅੰਬਰ ਕੌਰ ਫਾਰਮਰ, ਗੁਰਸਾਹਿਬ ਸਾਹੀ, ਜਨਪ੍ਰੀਤ ਕੌਰ, ਰਾਜੇਸ਼ ਪਠਾਨ, ਗੁਰਮੁੱਖ ਈਸੜੂ, ਸੌਦਾਗਰ, ਸੰਗੀਤ ਸਿੰਘ, ਭਵਨਜੋਤ ਕੌਰ, ਪ੍ਰੀਤ ਕੌਰ ਰਿਆੜ, ਹਰਜੀਤ ਸਿੰਘ, ਬੁਲ੍ਹਾ ਮਨੀ ਸਾਂਪਲਾ, ਸੁਰਿੰਦਰ ਦਿਓਣ, ਰਮਨ ਸਰਹਾਲੀ, ਜਗਦੀਪ, ਗੁਰਪ੍ਰੀਤ ਰਾਜ ਸਰਾਂ, ਪ੍ਰੀਤ ਸਿਮਰ, ਕਮਲਜੀਤ ਕੌਰ, ਕੁਲਦੀਪ ਨਿਆਜ਼, ਰੈਂਪੀ ਰਾਜੀਵ, ਅਤੇ ੨੧ ਵਾਂ ਮੈਂਬਰ ਹਰਪ੍ਰੀਤ ਕੌਰ ਝਾਂਬ ਸ਼ਾਮਿਲ ਹਨ।
- ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਦੱਸਿਆ਼ ਭਾਜਪਾ ਦਾ ਵਫ਼ਾਦਾਰ, ਕਿਹਾ- ਬਾਜਵਾ ਭਾਜਪਾ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕਰ ਰਹੇ
ਚੰਡੀਗੜ੍ਹ, 24 ਫਰਵਰੀ | ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਂਗਰਸੀ ਆਗੂ…
- ਬ੍ਰੇਕਿੰਗ : CM ਮਾਨ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਬਿੱਟੂ ਦੇ ਸੁਰੱਖਿਆ ਮੁਲਾਜ਼ਮਾਂ ਦੀ ਚੰਡੀਗੜ੍ਹ ਪੁਲਿਸ ਹੋਈ ਝੜਪ, ਗਰਮਾ ਗਿਆ ਮਾਹੌਲ
ਚੰਡੀਗੜ੍ਹ, 19 ਫਰਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾ ਰਹੇ ਕੇਂਦਰੀ…
- ਵੱਡੀ ਖਬਰ ! ਰੱਦ ਹੋ ਸਕਦੀ ਹੈ ਅੰਮ੍ਰਿਤਪਾਲ ਦੀ ਲੋਕ ਸਭਾ ਦੀ ਮੈਂਬਰਸ਼ਿਪ, ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ, ਜਾਣੋ ਕੀ ਹੈ ਮਾਮਲਾ
ਚੰਡੀਗੜ੍ਹ, 18 ਫਰਵਰੀ | ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ…
- ਆਪ ਵਰਕਰ ‘ਤੇ ਲਗਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਦੋਸ਼, ਥਾਣੇ ਪੁੱਜਾ ਪੀੜਤ ਪਰਿਵਾਰ
ਫਾਜ਼ਿਲਕਾ, 18 ਫਰਵਰੀ | ਜ਼ਿਲੇ ਦੇ ਅਬੋਹਰ 'ਚ ਆਮ ਆਦਮੀ ਪਾਰਟੀ ਦੇ ਇਕ ਨੇਤਾ 'ਤੇ…
- ਬ੍ਰੇਕਿੰਗ : ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਦੀ ਸ਼ਿਕਾਇਤ ‘ਤੇ ਮੋਹਾਲੀ ਦੇ 2 ਟਰੈਵਲ ਏਜੰਟਾਂ ਖਿਲਾਫ ਕੇਸ ਦਰਜ
ਮੋਹਾਲੀ, 18 ਫਰਵਰੀ | ਅਮਰੀਕਾ ਤੋਂ ਡਿਪੋਰਟ ਕੀਤੇ ਗਏ ਮੋਹਾਲੀ ਦੇ ਨੌਜਵਾਨ ਦੀ ਸ਼ਿਕਾਇਤ 'ਤੇ…
- ਪੰਜਾਬ ‘ਚ 2 ਦਿਨਾਂ ਤਕ ਪਵੇਗਾ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਚੰਡੀਗੜ੍ਹ, 18 ਫਰਵਰੀ | ਪੰਜਾਬ ਵਿਚ ਤਾਪਮਾਨ ਆਮ ਨਾਲੋਂ ਜ਼ਿਆਦਾ ਗਰਮ ਹੈ। ਪਿਛਲੇ 24 ਘੰਟਿਆਂ…
- ਅਮਰੀਕਾ ‘ਚੋਂ ਕੱਢੇ 65 ਪੰਜਾਬੀ ਨੌਜਵਾਨਾਂ ਦਾ 27.5 ਕਰੋੜ ਰੁਪਏ ਦਾ ਹੋਇਆ ਨੁਕਸਾਨ, ਨੌਜਵਾਨਾਂ ਨੇ ਜ਼ਮੀਨ ਵੇਚ ਕੇ ਇਕੱਠੇ ਕੀਤੇ ਸੀ ਪੈਸੇ
ਚੰਡੀਗੜ੍ਹ, 17 ਫਰਵਰੀ | ਸੂਬਾ ਸਰਕਾਰ ਦੇ ਅਧਿਕਾਰੀਆਂ ਦੁਆਰਾ ਤਿਆਰ ਕੀਤੇ ਗਏ ਇੱਕ ਦਸਤਾਵੇਜ਼ ਦੇ ਅਨੁਸਾਰ…
- ਵੱਡੀ ਖਬਰ ! ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਹਟਾਇਆ, ਨਾਗੇਸ਼ਵਰ ਰਾਓ ਨੂੰ ਸੌਂਪੀ ਜ਼ਿੰਮੇਵਾਰੀ
ਚੰਡੀਗੜ੍ਹ, 17 ਫਰਵਰੀ | ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ।…
- ਵੱਡੀ ਖਬਰ ! ਗੁਰਪਤਵੰਤ ਪੰਨੂ ਨੇ ਫਿਰ ਦਿੱਤੀ CM ਮਾਨ ਨੂੰ ਧਮਕੀ, ਕਿਹਾ- ਜਿਹੜੇ ਪੋਸਟਰ ਲਗਾ ਸਕਦੇ ਨੇ, ਉਹ ਹਥਿਆਰ ਵੀ ਚੁੱਕ ਸਕਦੇ ਨੇ
ਚੰਡੀਗੜ੍ਹ, 15 ਫਰਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਗਈ ਹੈ।…
- ਕਿਸਾਨ ਆਗੂ ਡੱਲੇਵਾਲ ਨੂੰ ਗਹਿਰਾ ਸਦਮਾ, ਪੋਤਰੀ ਦਾ ਹੋਇਆ ਦਿਹਾਂਤ
ਚੰਡੀਗੜ੍ਹ, 14 ਫਰਵਰੀ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਹਿਰਾ ਸਦਮਾ, ਉਨ੍ਹਾਂ ਦੀ ਪੋਤਰੀ…