&NewLine;<p class&equals;"wp-block-paragraph"><strong>ਅੰਮ੍ਰਿਤਸਰ &period; <&sol;strong>ਲੰਬੇ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾਈ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ à¨µà©€ ਕਿਸਾਨਾਂ ਨਾਲ ਧਰਨੇ &OpenCurlyQuote;ਤੇ ਬੈਠਣਗੇ।ਹਾਲਾਂਕਿ ਇਸ ਬਾਰੇ &OpenCurlyQuote;ਚ ਸਿੱਧੂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਅਜਿਹਾ ਕੁਝ ਕਰਨਗੇ।ਪਰ ਉਨ੍ਹਾਂ ਦੇ ਨਜ਼ਦੀਕੀ ਰਹੇ ਅਤੇ ਕਾਂਗਰਸ ਦੇ ਵਿਧਾਇਕ ਪ੍ਰਟਗ ਸਿੰਘ ਨੇ ਕਿਹਾ ਹੈ ਕਿ ਸਿੱਧੂ ਕਿਸਾਨਾਂ ਦੇ ਧਰਨਿਆਂ &OpenCurlyQuote;ਚ ਸ਼ਾਮਲ ਹੋਣਗੇ।ਪ੍ਰਗਟ ਨੇ ਕਿਹਾ ਕਿ ਮੇਰੀ ਉਨ੍ਹਾਂ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਆਉਣ ਵਾਲੇ ਦਿਨਾਂ &OpenCurlyQuote;ਚ ਜਿਥੇ-ਜਿਥੇ ਵੀ ਕਿਸਾਨਾਂ ਦਾ ਅੰਦੋਲਨ ਹੋਵੇਗਾ।ਉਹ ਉਸ &OpenCurlyQuote;ਚ ਸ਼ਾਮਲ ਹੋਣਗੇ।ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਸੀ।ਪੂਰੇ ਸਵਾ ਸਾਲ ਬਾਅਦ ਟਵਿਟਰ &OpenCurlyQuote;ਤੇ ਸਰਗਰਮ ਹੁੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ &OpenCurlyQuote;ਤੇ ਸ਼ਾਇਰਾਨਾ ਅੰਦਾਜ਼ &OpenCurlyQuote;ਚ ਟਿੱਪਣੀ ਕੀਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਲਿਖਿਆ ਕਿ ਕਿਸਾਨੀ ਪੰਜਾਬ ਦੀ ਰੂਹ ਸਰੀਰ ਦੇ ਘਾਓ ਭਰ ਜਾਂਦੇ ਹਨ&comma;ਪਰ ਆਤਮਾ &OpenCurlyQuote;ਤੇ ਵਾਰ&comma; ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ।ਜੰਗ ਦੀ ਤੂਤੀ ਬੋਲਦੀ ਹੈ-ਇੰਕਲਾਬ ਜ਼ਿੰਦਾਬਾਦ&comma; ਪੰਜਾਬ&comma; ਪੰਜਾਬੀਅਤ ਤੇ ਹਨ ਪੰਜਾਬੀ ਕਿਸਾਨਾਂ ਦੇ ਨਾਲ ਸਿੱਧੂ ਨੇ ਇਸ ਤੋਂ ਬਾਅਦ ਇੱਕ ਟਵੀਟ ਕਰ ਕੇ ਕਿਹਾ ਕਿ&comma;” ਸਰਕਾਰਾਂ ਸਾਰੀ ਉਮਰ ਇਹੀ ਭੁੱਲ ਕਰਦੀ ਰਹੀ&comma; ਧੂਲ ਉਨ੍ਹਾਂ ਦੇ ਚਿਹਰੇ &OpenCurlyQuote;ਤੇ ਸੀ&comma; ਆਈਨਾ ਸਾਫ ਕਰਤੀ ਰਹੀ।” ਸਿੱਧੂ ਦਾ ਇਹ ਟਵੀਟ ਅਜਿਹੇ ਸਮੇਂ &OpenCurlyQuote;ਚ ਆਇਆ ਹੈ&comma; ਜਦੋਂ ਸੂਬੇ &OpenCurlyQuote;ਚ ਕਿਸਾਨਾਂ ਦੇ ਮੁੱਦੇ &OpenCurlyQuote;ਤੇ ਵੱਧ-ਚੜ ਕੇ ਸਿਆਸਤ ਹੋ ਰਹੀ ਹੈ।ਪੰਜਾਬ ਦੇ ਨਾਲ ਹਰਿਆਣਾ &OpenCurlyQuote;ਚ ਵੀ ਕਿਸਾਨ ਖੇਤੀ ਬਿੱਲਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।ਪਟਿਆਲਾ ਅਤੇ ਬਾਦਲ ਪਿੰਡ &OpenCurlyQuote;ਚ ਤਾਂ ਪੱਕੇ ਮੋਰਚੇ ਲੱਗੇ ਹੋਏ ਹਨ।ਜਦੋਂਕਿ 25 ਸਤੰਬਰ ਨੂੰ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।ਇਹੀ ਨਹੀਂ&comma; 24 ਤੋਂ ਲੈ ਕੇ 26 ਤੱਕ ਰੇਲ ਰੋਕਣ ਦਾ ਵੀ ਐਲਾਨ ਕੀਤਾ ਗਿਆ ਹੈ।ਅਜਿਹੇ &OpenCurlyQuote;ਚ ਨਵਜੋਤ ਸਿੱਧੂ ਕਿਸਾਨਾਂ ਦਾ ਸਮਰਥਨ ਕਰਨਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;