&NewLine;<p class&equals;"wp-block-paragraph"><strong>ਟੋਕੀਓ &colon;<&sol;strong>&nbsp&semi;ਰੈਸਲਿੰਗ ਫੈੱਡਰੇਸ਼ਨ ਆਫ ਇੰਡੀਆ &lpar;WFI&rpar; ਨੇ ਸ਼ੁੱਕਰਵਾਰ ਦੀਪਕ ਪੂਨੀਆ ਦੇ ਵਿਦੇਸ਼ੀ ਕੋਚ ਮੁਰਾਦ ਗਾਇਦਾਰੋਵ ਨੂੰ ਬਰਖਾਸਤ ਕਰ ਦਿੱਤਾ ਕਿਉਂਕਿ ਰੈਫਰੀ ਨਾਲ ਝਗੜੇ ਕਾਰਨ ਪੂਨੀਆ ਟੋਕੀਓ ਓਲੰਪਿਕਸ ਤੋਂ ਬਾਹਰ ਹੋ ਗਏ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਰੈਫਰੀ ਭਾਰਤੀ ਪਹਿਲਵਾਨ ਦੇ ਕਾਂਸੀ ਤਮਗਾ ਪਲੇਅ-ਆਫ ਵਿੱਚ ਮੌਜੂਦ ਸੀ&comma; ਜਿਸ ਵਿੱਚ ਦੀਪਕ ਪੂਨੀਆ ਸੈਨ ਮੈਰੀਨੋ ਦੇ ਮਾਈਲਜ਼ ਨਾਜ਼ਿਮ ਅਮੀਨ ਤੋਂ ਹਾਰ ਗਏ। ਇਸ ਮੈਚ ਤੋਂ ਬਾਅਦ ਗਾਇਦਾਰੋਵ ਰੈਫਰੀ ਦੇ ਕਮਰੇ ਵਿੱਚ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>On the spot ਕੀਤਾ ਬਰਖਾਸਤ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਖੇਡ ਦੀ ਵਿਸ਼ਵ ਪ੍ਰਬੰਧਕ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ &lpar;UWW&rpar; ਨੇ ਦੁਬਾਰਾ WFI ਨੂੰ ਅਨੁਸ਼ਾਸਨੀ ਸੁਣਵਾਈ ਲਈ ਬੁਲਾਇਆ&comma; ਜਿਸ ਵਿੱਚ ਰਾਸ਼ਟਰੀ ਸੰਘ ਦੇ ਸਾਹਮਣੇ ਇੱਕ ਸ਼ਰਮਨਾਕ ਸਥਿਤੀ ਪੈਦਾ ਹੋਈ ਕਿਉਂਕਿ ਇਸ ਉੱਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">WFI ਦੇ ਜਨਰਲ ਸਕੱਤਰ ਵਿਨੋਦ ਤੋਮਰ ਨੇ ਕਿਹਾ- ਅਸੀਂ ਉਸ ਨੂੰ ਦੱਸਿਆ ਕਿ ਭਾਰਤੀ ਕੋਚ ਬਹੁਤ ਚੰਗੇ ਸੁਭਾਅ ਦੇ ਹਨ&comma; ਹਾਲਾਂਕਿ ਗਾਇਦਾਰੋਵ ਭਾਰਤੀ ਪਹਿਲਵਾਨਾਂ ਨੂੰ ਸਿਖਲਾਈ ਦਿੰਦੇ ਹਨ ਪਰ ਉਨ੍ਹਾਂ ਦੀ ਕਿਸੇ ਵੀ ਕਾਰਵਾਈ ਨਾਲ WFI ਨੂੰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਗਾਇਦਾਰੋਵ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਜਾਵੇਗਾ। ਅਸੀਂ ਪਾਬੰਦੀ ਤੋਂ ਥੋੜ੍ਹੇ ਜਿਹੇ ਬਚ ਗਏ ਹਾਂ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਰੱਦ ਕੀਤੀ ਗਈ<&sol;strong> <strong>ਗਾਇਦਾਰੋਵ ਦੀ ਮਾਨਤਾ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਗਾਇਦਾਰੋਵ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਆਪਣਾ ਸਾਰਾ ਸਮਾਨ ਲੈ ਸਕੇ। ਉਸ ਤੋਂ ਬਾਅਦ ਉਹ ਘਰ ਲਈ ਰਵਾਨਾ ਹੋ ਜਾਵੇਗਾ। ਕੌਮਾਂਤਰੀ ਓਲੰਪਿਕ ਕਮੇਟੀ &lpar;ਆਈਓਸੀ&rpar; ਨੇ ਕੇਸ ਦੀ ਸੁਣਵਾਈ ਤੋਂ ਬਾਅਦ ਗਾਇਦਾਰੋਵ ਦੀ &OpenCurlyQuote;ਮਾਨਤਾ’ ਰੱਦ ਕਰ ਦਿੱਤੀ। WFI ਨੇ ਗਾਇਦਾਰੋਵ &lpar;42&rpar; ਨੂੰ ਕੁਝ ਸਮੇਂ ਲਈ 2018 ਜੂਨੀਅਰ ਵਿਸ਼ਵ ਚੈਂਪੀਅਨ ਦੀ ਸਿਖਲਾਈ ਦੀ ਜ਼ਿੰਮੇਵਾਰੀ ਸੌਂਪੀ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;