&NewLine;<p class&equals;"wp-block-paragraph"><strong>ਗੋਰਾਇਆ <&sol;strong>&vert; ਥਾਣਾ ਗੋਰਾਇਆ ਦੇ ਪਿੰਡ ਡਢਵਾੜ &&num;8216&semi;ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ&comma; ਜਦੋਂ ਉਥੇ ਲਗਾਤਾਰ ਫਾਇਰਿੰਗ ਹੋਈ। ਕੁਝ ਮਹੀਨੇ ਪਹਿਲਾਂ ਹੀ ਅਕਾਲੀ ਦਲ &&num;8216&semi;ਚ ਸ਼ਾਮਿਲ ਹੋਏ ਉਂਕਾਰ ਸਿੰਘ &&num;8216&semi;ਤੇ ਇਹ ਹਮਲਾ ਹੋਇਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਂਕਾਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ 3 ਦੋਸਤਾਂ ਨਾਲ ਫਗਵਾੜਾ ਤੋਂ ਰਾਤ 9 ਵਜੇ ਵਾਪਸ ਆ ਰਿਹਾ ਸੀ&comma; ਜਿਵੇਂ ਹੀ ਉਹ ਪਿੰਡ ਪਹੁੰਚਿਆ ਤਾਂ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਦੇ ਭਰਾ ਅਤੇ ਦੋਸਤਾਂ &&num;8216&semi;ਤੇ 3 ਫਾਇਰ ਕਰ ਦਿੱਤੇ। ਖੁਦ ਨੂੰ ਬਚਾਉਣ ਲਈ ਉਹ ਕਿਸੇ ਘਰ &&num;8216&semi;ਚ ਲੁਕ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਨੇ ਦੱਸਿਆ ਕਿ ਹਮਲਾਵਰਾਂ &&num;8216&semi;ਚੋਂ ਇਕ ਦੇ ਕੋਲ ਬੁਲੇਟ ਸੀ&comma; ਜਦਕਿ 2 ਹੋਰ ਮੋਟਰਸਾਈਕਲਾਂ &&num;8216&semi;ਤੇ ਸਵਾਰ ਸਨ। ਇਸ ਤੋਂ ਇਲਾਵਾ ਵਾਰਦਾਤ &&num;8216&semi;ਚ ਕਰੀਬ 15-20 ਹਮਲਾਵਰ ਸ਼ਾਮਿਲ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਹਮਲਾਵਰਾਂ ਨੂੰ ਪਛਾਣਦਿਆਂ ਦੱਸਿਆ ਕਿ ਇਹ ਬੰਗਾ ਇਲਾਕੇ ਦੇ ਹਨ। ਵਾਰਦਾਤ ਪਿੰਡ &&num;8216&semi;ਚ ਲੱਗੇ CCTV ਕੈਮਰਿਆਂ &&num;8216&semi;ਚ ਵੀ ਕੈਦ ਹੋ ਗਈ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਦੋਸਾਂਝ ਕਲਾਂ ਚੌਕੀ ਤੇ ਗੋਰਾਇਆ ਪੁਲਿਸ ਨੇ ਮੌਕੇ &&num;8216&semi;ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">SHO ਹਰਦੇਵਪ੍ਰੀਤ ਸਿੰਘ ਨੇ ਦੱਸਿਆ- ਪਿੰਡ &&num;8216&semi;ਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਪੀੜਤ ਦੇ ਬਿਆਨਾਂ &&num;8216&semi;ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored<&sol;strong> &colon; ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001&comma; <a href&equals;"http&colon;&sol;&sol;www&period;BagMinister&period;com">www&period;BagMinister&period;com<&sol;a>&rpar;&nbsp&semi;<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ <&sol;strong>&&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;