ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ/ਮੋਹਾਲੀ/ਚੰਡੀਗੜ੍ਹ | ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ, ਜਿਸ ਵਿੱਚ ਵਿਵਾਹਿਤ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਕਰਵਾ ਚੌਥ ਵਾਲੇ ਦਿਨ ਚੰਦ ਨਿਕਲਣ ਦਾ ਸਮਾਂ ਲੱਭ ਰਹੇ ਹੋ ਤਾਂ ਅਸੀਂ ਤੁਹਾਨੂੰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਮੋਹਾਲੀ ਅਤੇ ਚੰਡੀਗੜ੍ਹ ਵਿੱਚ ਚੰਨ੍ਹ ਨਿਕਲਣ ਦਾ ਸਮਾਂ ਦੱਸਦੇ ਹਾਂ।

ਸਾਰੇ ਸ਼ਹਿਰਾਂ ’ਚ ਚੰਦ ਨਿਕਲਣ ਦਾ ਸਮਾਂ ਅਲੱਗ-ਅਲੱਗ ਹੋਵੇਗਾ। Timeanddate.com ਨਾਂ ਦੀ ਵੈੱਬਸਾਇਟ ਮੁਤਾਬਿਕ ਹੇਠ ਲਿਖੇ ਟਾਇਮ ਮੁਤਾਬਿਕ ਚੰਨ੍ਹ ਨਜ਼ਰ ਆਵੇਗਾ।

ਜਲੰਧਰ – 8.07
ਪਟਿਆਲਾ – 8.06
ਮੋਹਾਲੀ – 8.04
ਅੰਮ੍ਰਿਤਸਰ – 8.09
ਚੰਡੀਗੜ੍ਹ – 8.26
ਲੁਧਿਆਣਾ – 8.27

ਪੰਜਾਬ ਦੇ ਬਾਕੀ ਸ਼ਹਿਰਾਂ ‘ਚ ਚੰਨ੍ਹ ਵਿਖਾਈ ਦੇਣ ਦਾ ਸਮਾਂ ਵੀ ਨੇੜਲੇ ਸ਼ਹਿਰਾਂ ਤੋਂ ਇੱਕ-2 ਮਿੰਟ ਅੱਗੇ ਪਿੱਛੇ ਹੈ। ਅਸਮਾਨ ਵਿੱਚ ਬੱਦਲ ਰਹਿਣ ਕਾਰਨ ਕਿਸੇ-ਕਿਸੇ ਸ਼ਹਿਰ ਵਿੱਚ ਚੰਨ੍ਹ ਵਿਖਾਈ ਦੇਣ ਵਿੱਚ ਥੋਰੀ ਦੇਰ ਹੋ ਸਕਦੀ ਹੈ।