&NewLine;<p class&equals;"wp-block-paragraph"><strong>ਜਲੰਧਰ<&sol;strong> &vert; ਪਟੇਲ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਰਮਨਦੀਪ ਕੌਰ ਨੂੰ ਹੱਥ ਲਗਾਉਣ ਦੀ ਕੀਮਤ ਉਸਦੇ ਸਾਥੀ ਓਟੀ ਟੈਕਨੀਸ਼ੀਅਨ ਤੇ ਉਸਦੇ ਪਿਆਰ &OpenCurlyQuote;ਚ ਪਏ ਮਨਪ੍ਰੀਤ ਸਿੰਘ ਨੂੰ ਜਾਨ ਦੇ ਕੇ ਚੁਕਾਉਣੀ ਪਈ। ਨਰਸ ਦੇ ਸਾਬਕਾ ਪ੍ਰੇਮੀ ਮੁਕੇਸ਼ ਯਾਦਵ ਨੇ ਲੜਕੀ ਦੇ ਚਚੇਰੇ ਭਰਾ ਅਮਰੀਕ ਸਿੰਘ ਤੇ ਫੁੱਫੜ ਅਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ ਦੇ ਹੱਥ ਵੱਢ ਦਿੱਤੇ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੁਲਜ਼ਮਾਂ ਨੇ ਕੰਗ ਸਾਬੂ ਵਿੱਚ ਲੋਹੇ ਦੇ ਰਾਡ ਨਾਲ ਲਾਸ਼ ਨੂੰ ਲਟਕਾ ਦਿੱਤਾ ਤਾਂ ਕਿ ਖੁਦਕੁਸ਼ੀ ਦਾ ਮਾਮਲਾ ਬਣਾਇਆ ਜਾ ਸਕੇ। ਪੁਲੀਸ ਨੇ ਇਸ ਕਤਲ ਦੇ ਦੋਸ਼ ਵਿੱਚ ਰਮਨਦੀਪ ਕੌਰ ਵਾਸੀ ਪਿੰਡ ਦਇਆ ਕਲਾਂ ਮੋਗਾ&comma; ਮੁਕੇਸ਼ ਯਾਦਵ ਵਾਸੀ ਘੱਲ ਕਲਾਂ ਰੋਡ ਮੋਗਾ&comma; ਅਮਰੀਕ ਸਿੰਘ ਵਾਸੀ ਪਿੰਡ ਦਇਆ ਕਲਾਂ&comma; ਧਰਮਕੋਟ&comma; ਮੋਗਾ ਤੇ ਅਜੀਤ ਸਿੰਘ ਵਾਸੀ ਪਿੰਡ ਬੋਦਲਾ&comma; ਥਾਣਾ ਸਦਰ ਨੂੰ ਨਾਮਜ਼ਦ ਕੀਤਾ ਹੈ। ਥਾਣਾ ਕੋਠੇ ਕੌਰ ਸਿੰਘ&comma; ਬਠਿੰਡਾ ਵਾਸੀ ਮਨਪ੍ਰੀਤ&comma; ਰਮਨਦੀਪ ਕੌਰ&comma; ਮੁਕੇਸ਼ ਯਾਦਵ ਅਤੇ ਅਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਟੀਮ ਅਮਰੀਕ ਸਿੰਘ ਦੀ ਭਾਲ ਵਿੱਚ ਲੱਗੀ ਹੋਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਪ੍ਰੀਤ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਵਿਆਹੀਆਂ ਹੋਈਆਂ ਹਨ ਤੇ ਇੱਕ ਪੁੱਤਰ ਮਨਪ੍ਰੀਤ ਸੀ। ਉਸ ਦੇ ਪੁੱਤਰ ਨੇ ਆਪਰੇਸ਼ਨ ਥੀਏਟਰ ਦਾ ਕੋਰਸ ਕੀਤਾ ਸੀ। ਕੋਰਸ ਪੂਰਾ ਕਰਨ ਤੋਂ ਬਾਅਦ&comma; ਉਸਨੇ ਤਿੰਨ ਸਾਲ ਦਿੱਲੀ ਹਾਰਟ ਕੇਅਰ ਹਸਪਤਾਲ ਮੋਗਾ ਵਿੱਚ ਕੰਮ ਕੀਤਾ। ਉਥੇ ਰਮਨਦੀਪ ਕੌਰ ਵੀ ਨਰਸ ਵਜੋਂ ਕੰਮ ਕਰਦੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਨਪ੍ਰੀਤ ਦਾ ਰਮਨਦੀਪ ਕੌਰ ਨਾਲ ਅਫੇਅਰ ਸੀ ਪਰ ਬਾਅਦ &&num;8216&semi;ਚ ਖੁਲਾਸਾ ਹੋਇਆ ਕਿ ਰਮਨਦੀਪ ਦਾ ਮੁਕੇਸ਼ ਯਾਦਵ ਨਾਲ ਵੀ ਅਫੇਅਰ ਸੀ। ਕੁਝ ਸਮੇਂ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ &&num;8216&semi;ਚ ਮੁਕੇਸ਼ ਨੇ ਮੇਰੇ ਬੇਟੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 6 ਸਤੰਬਰ ਨੂੰ ਮਨਪ੍ਰੀਤ ਨੇ ਆਪਣੇ ਚਾਚੇ ਦੇ ਲੜਕੇ ਸਤਨਾਮ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਉਹ ਘਰ ਜਾ ਰਿਹਾ ਹੈ। ਇਸ ਤੋਂ ਬਾਅਦ ਫੋਨ ਬੰਦ ਹੋ ਗਿਆ ਤੇ ਉਹ ਘਰ ਵੀ ਨਹੀਂ ਆਇਆ। ਉਸ ਨੇ ਜਲੰਧਰ ਦੇ ਥਾਣਾ ਚਾਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ&comma; ਜਿਸ ਤੋਂ ਬਾਅਦ ਪੁਲਸ ਨੇ ਮਨਪ੍ਰੀਤ ਦੀ ਫੋਨ ਲੋਕੇਸ਼ਨ ਚੈੱਕ ਕੀਤੀ&comma; ਫਿਰ ਉਹ ਹਿਮਾਚਲ&comma; ਮੁਕੇਰੀਆਂ ਅਤੇ ਹੋਰ ਥਾਵਾਂ &&num;8216&semi;ਤੇ ਆਇਆ ਪਰ ਬਾਅਦ ਵਿਚ ਕੰਗ ਸਾਬੂ ਕੋਲ ਰੁਕ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;