&NewLine;<p class&equals;"wp-block-paragraph"><strong>ਮੁੰਬਈ &vert;<&sol;strong> ਬਾਲੀਵੁੱਡ ਐਕਟ੍ਰੈੱਸ ਈਸ਼ਾ ਗੁਪਤਾ ਅਕਸਰ ਆਪਣੀ ਬੋਲਡਨੈੱਸ ਕਾਰਨ ਸੁਰਖੀਆਂ &&num;8216&semi;ਚ ਰਹਿੰਦੀ ਹੈ। ਸੋਸ਼ਲ ਮੀਡੀਆ &&num;8216&semi;ਤੇ ਆਏ ਦਿਨ ਉਹ ਆਪਣੇ ਬੋਲਡ ਫੋਟੋਸ਼ੂਟ ਦੀਆਂ ਝਲਕੀਆਂ ਦਿਖਾਉਂਦੀ ਰਹਿੰਦੀ ਹੈ ਤੇ ਪ੍ਰਸ਼ੰਸਕਾਂ ਨੂੰ ਵੀ ਉਸ ਦੀ ਅਜਿਹੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਈਸ਼ਾ ਗੁਪਤਾ ਨੇ ਹਾਲ ਹੀ &&num;8216&semi;ਚ ਆਪਣੇ ਇੰਸਟਾਗ੍ਰਾਮ ਅਕਾਊਂਟ &&num;8216&semi;ਤੇ ਇਕ ਵੀਡੀਓ ਸ਼ੇਅਰ ਕੀਤੀ ਹੈ&comma; ਜਿਸ ਨੂੰ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ &&num;8216&semi;ਤੇ ਯਕੀਨ ਨਹੀਂ ਹੋ ਰਿਹਾ। ਦਰਅਸਲ ਈਸ਼ਾ ਗੁਪਤਾ ਨੇ ਆਪਣੇ ਬਾਥਰੂਮ ਵਿੱਚ ਇਕ ਵੀਡੀਓ ਬਣਾਈ ਹੈ&comma; ਜਿਸ ਵਿੱਚ ਉਹ ਫਲੋਰਲ ਪ੍ਰਿੰਟ ਬਿਕਨੀ &&num;8216&semi;ਚ ਨਜ਼ਰ ਆ ਰਹੀ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਮਿੰਟਾਂ ਵਿੱਚ ਵਾਇਰਲ ਹੋਇਆ ਵੀਡੀਓ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਈਸ਼ਾ ਗੁਪਤਾ ਦਾ ਇਹ ਵੀਡੀਓ ਕੁਝ ਮਿੰਟ ਪਹਿਲਾਂ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਬੈਕਗਰਾਊਂਡ &&num;8216&semi;ਚ ਡੋਜਾ ਕੈਟ ਦਾ ਮਸ਼ਹੂਰ ਗੀਤ ਅੱਪ ਐਂਡ ਡਾਊਨ ਚੱਲ ਰਿਹਾ ਹੈ। ਈਸ਼ਾ ਗੁਪਤਾ ਨੇ ਸ਼ੀਸ਼ੇ ਨੂੰ ਦੇਖਦੇ ਹੋਏ ਇਹ ਵੀਡੀਓ ਬਣਾਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਵੀਡੀਓ &&num;8216&semi;ਚ ਅਭਿਨੇਤਰੀ ਆਪਣੇ ਵਾਲ ਬਣਾਉਂਦੀ ਨਜ਼ਰ ਆ ਰਹੀ ਹੈ। ਈਸ਼ਾ ਗੁਪਤਾ ਦਾ ਇਹ ਵੀਡੀਓ ਸਾਹਮਣੇ ਆਉਂਦੇ ਹੀ ਕੁਝ ਹੀ ਮਿੰਟਾਂ &&num;8216&semi;ਚ ਵਾਇਰਲ ਹੋ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-embed-instagram wp-block-embed is-type-rich is-provider-instagram"><div class&equals;"wp-block-embed&lowbar;&lowbar;wrapper">&NewLine;<amp-instagram data-shortcode&equals;"CXLCIQLvV63" layout&equals;"responsive" width&equals;"600" height&equals;"600" data-captioned><&sol;amp-instagram>&NewLine;<&sol;div><&sol;figure>&NewLine;&NewLine;&NewLine;&NewLine;<h3 class&equals;"wp-block-heading"><strong>ਫੈਨਜ਼ ਦੇ ਰਹੇ ਅਜਿਹਾ ਰਿਐਕਸ਼ਨ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਈਸ਼ਾ ਗੁਪਤਾ ਦੇ ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਲਗਾਤਾਰ ਕਮੈਂਟਸ &&num;8216&semi;ਤੇ ਕਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ&comma; &&num;8216&semi;ਯੇ ਸਬ ਜਿਮ ਕਾ ਕਮਾਲ ਹੈ ਬਾਬੂ ਭਈਆ&&num;8230&semi;।&&num;8217&semi; ਇਕ ਹੋਰ ਯੂਜ਼ਰ ਨੇ ਲਿਖਿਆ&comma; &&num;8216&semi;ਈਸ਼ਾ ਗੁਪਤਾ ਵਰਗਾ ਕੋਈ ਨਹੀਂ&&num;8230&semi; ਤੁਹਾਡਾ ਆਤਮਵਿਸ਼ਵਾਸ ਲਾਜਵਾਬ ਹੈ।&&num;8217&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਜਿੱਥੇ ਪ੍ਰਸ਼ੰਸਕ ਈਸ਼ਾ ਗੁਪਤਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ&comma; ਉਥੇ ਹੀ ਟ੍ਰੋਲਸ ਨੇ ਈਸ਼ਾ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਈਸ਼ਾ ਗੁਪਤਾ ਦੇ ਇਸ ਵੀਡੀਓ &&num;8216&semi;ਤੇ ਟ੍ਰੋਲਸ ਨੇ ਭੱਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ।<&sol;p>&NewLine;&NewLine;&NewLine;&NewLine;<figure class&equals;"wp-block-embed-instagram wp-block-embed is-type-rich is-provider-instagram"><div class&equals;"wp-block-embed&lowbar;&lowbar;wrapper">&NewLine;<amp-instagram data-shortcode&equals;"CXiiZsdj4sf" layout&equals;"responsive" width&equals;"600" height&equals;"600" data-captioned><&sol;amp-instagram>&NewLine;<&sol;div><&sol;figure>&NewLine;&NewLine;&NewLine;&NewLine;<h3 class&equals;"wp-block-heading"><strong>&&num;8216&semi;ਨਕਾਬ&&num;8217&semi; ਦੇ ਜ਼ਰੀਏ ਬਟੋਰੀਆਂ ਸੁਰਖੀਆਂ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਵਰਕ ਫਰੰਟ ਦੀ ਗੱਲ ਕਰੀਏ ਤਾਂ ਈਸ਼ਾ ਗੁਪਤਾ ਨੂੰ ਹਾਲ ਹੀ &&num;8216&semi;ਚ ਐੱਮਐਕਸ ਪਲੇਅਰ ਦੀ ਵੈੱਬ ਸੀਰੀਜ਼ &&num;8216&semi;ਨਕਾਬ&&num;8217&semi; ਵਿੱਚ ਦੇਖਿਆ ਗਿਆ ਸੀ। ਈਸ਼ਾ ਗੁਪਤਾ ਨੇ ਇਸ ਸੀਰੀਜ਼ &&num;8216&semi;ਚ ਅਫਸਰ ਅਦਿਤੀ ਆਮਰੇ ਦੀ ਭੂਮਿਕਾ ਨਿਭਾਈ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਸੀਰੀਜ਼ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਈਸ਼ਾ ਗੁਪਤਾ ਦੀ ਖੂਬ ਤਾਰੀਫ ਕੀਤੀ। &&num;8216&semi;ਨਕਾਬ&&num;8217&semi; ਵਿੱਚ ਈਸ਼ਾ ਗੁਪਤਾ ਤੋਂ ਇਲਾਵਾ ਮੱਲਿਕਾ ਸ਼ੇਰਾਵਤ ਅਤੇ ਗੌਤਮ ਰੋਡੇ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ <strong>Punjabi Bulletin <&sol;strong>ਚੈਨਲ ਨਾਲ ਜੁੜੋ <strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;