ਜਲੰਧਰ . ਸ਼ਹਿਰ ਵਿਚ ਕੋਰੋਨਾ ਨਾਲ 9ਵੀਂ ਮੌਤ ਹੋ ਗਈ ਹੈ। 64 ਸਾਲ ਦੇ ਬਜ਼ੁਰਗ ਨੇ ਲੁਧਿਆਣਾ ‘ਚ ਨਿਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਕੋਰੋਨਾ ਦੇ ਨਵੇਂ ਮਰੀਜ਼ਾਂ ਵਿਚ 7 ਮਹੀਨੇ ਦੀ ਇੱਕ ਗਰਭਵਤੀ ਔਰਤ ਵੀ ਹੈ। ਇਸ ਤੋਂ ਇਲਾਵਾ ਆਦਮਪੁਰ ਦਿੱਲੀ ਦੀ ਫਲਾਇਟ 7 ਜੂਨ ਤੱਕ ਬੰਦ ਕਰ ਦਿੱਤੀ ਗਈ ਹੈ।
ਪੱਤਰਕਾਰ ਸੁਮਨਦੀਪ ਕੌਰ ਕੋੋਲੋਂ ਸੁਣੋਂ ਜਲੰਧਰ ਦੀਆਂ ਖਾਸ ਖਬਰਾਂ
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)