&NewLine;<p class&equals;"wp-block-paragraph"><strong>ਜਲੰਧਰ&period;<&sol;strong> ਲੌਕਡਾਊਨ ਅਤੇ ਕਰਫਿਊ ਦੋਰਾਨ ਸ਼ਹਿਰ ਵਿੱਚ ਕੀਤੀਆਂ ਗਈਆਂ ਗੈਰਕਾਨੂੰਨੀ ਉਸਾਰੀਆਂ ਦੇ ਖਿਲਾਫ ਨਿਗਮ ਪ੍ਰਸ਼ਾਸਨ ਨੇ ਸਖਤੀ ਬਰਤਨੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਅੱਜ ਕਈ ਗੈਰ ਕਾਨੂੰਨੀ ਉਸਾਰੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਨਗਰ ਨਿਗਮ ਦੀ ਇਕ ਟੀਮ ਵਲੋਂ ਚਰਨਜੀਤ ਪੂਰਾ ਅਤੇ ਇਕ ਟੀਮ ਵਲੋਂ ਪ੍ਰਤਾਪ ਬਾਗ ਵਿਚ ਬਣੀ ਗੈਰ ਕਾਨੂੰਨੀ ਉਸਾਰੀਆਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਨਿਗਸ ਦੀ ਇਸ ਕਾਰਵਾਈ ਵਿੱਚ ਹੋਰ ਵੀ ਕਈ ਗੈਰ ਕਾਨੂੰਨੀ ਇਮਾਰਤਾਂ ਆ ਸਕਦੀਆਂ ਹਨ&comma; ਜਿੰਨ੍ਹਾਂ ਉੱਤੇ ਨਿਗਮ ਟੀਮ ਕਾਰਵਾਈ ਕਰੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>&lpar;Note &colon; à¨œà¨²à©°à¨§à¨° ਦੀਆਂ ਖਬਰ ਵਟਸਐਪ &OpenCurlyQuote;ਚ ਮੰਗਵਾਉਣ ਲਈ<&sol;strong>96467-33001<strong>ਨੂੰ ਸੇਵ ਕਰਕੇ<&sol;strong> news updates <strong>ਮੈਸੇਜ ਭੇਜੋ। ਜਲੰਧਰ ਬੁਲੇਟਿਨ<&sol;strong> www&period;fb&period;com&sol;jalandharbulletin <strong>ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ<&sol;strong> <strong>ਨਾਲ ਜੁੜੋ&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;