ਜਲੰਧਰ | ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ‘ਚ ਟੈਸਟਿੰਗ ਵਧਾ ਦਿੱਤੀ ਗਈ ਹੈ। ਵੀਰਵਾਰ ਸਕਾਈ ਲਾਰਕ ਚੌਂਕ ਦੇ ਕੋਲ ਐਲ.ਆਈ.ਸੀ. ਬਿਲਡਿੰਗ ਦੇ ਬਾਹਰ ਟੈਸਟਿੰਗ ਹੋਈ ਜਿੱਥੇ 6 ਰੈਪਿਡ ਅਤੇ 60 ਰੈਪਿਡ ਟੈਸਟ ਕੀਤੇ ਗਏ।

ਰੈਪਿਡ ਟੈਸਟ ‘ਚ 60 ਵਿਚੋਂ 5 ਦੀ ਰਿਪੋਰਟ ਪਾਜ਼ੀਟਿਵ ਆਈ ਜਿਸ ਵਿੱਚ ਦੋ ਬੱਚੇ 8 ਸਾਲ ਦਾ ਲੜਕਾ, 10 ਸਾਲ ਦੀ ਲੜਕੀ ਅਤੇ ਤਿੰਨ ਹੋਰ ਲੋਕ ਸ਼ਾਮਿਲ ਹਨ।

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।