&NewLine;<ul class&equals;"wp-block-list"><li><strong>ਮਰੀਜ਼ਾਂ ਲਈ ਦਾਨ &&num;8216&semi;ਚ ਲਏ ਪਲਾਜ਼ਮਾ ਨੂੰ ਮਹਿੰਗੇ ਮੁੱਲ ਵੇਚੇ ਜਾਣ ਦਾ &&num;8216&semi;ਆਪ&&num;8217&semi; ਵੱਲੋਂ ਸਖ਼ਤ ਵਿਰੋਧ<&sol;strong><&sol;li><li><strong>ਬੇਹੱਦ ਸ਼ਰਮਨਾਕ ਹੈ ਖ਼ੂਨ ਵੇਚ ਕੇ ਕਰਾਸ ਸਬਸਿਡੀ ਵਾਲਾ ਆਰਥਿਕ ਮਾਡਲ<&sol;strong><&sol;li><li><strong>31 ਜੁਲਾਈ ਨੂੰ ਪਲਾਜ਼ਮਾ ਵੇਚੇ ਜਾਣ ਵਿਰੁੱਧ ਸੂਬਾ ਪੱਧਰੀ ਪ੍ਰਦਰਸ਼ਨ ਕਰੇਗੀ &&num;8216&semi;ਆਪ&&num;8217&semi;<&sol;strong><&sol;li><&sol;ul>&NewLine;&NewLine;&NewLine;&NewLine;<p class&equals;"wp-block-paragraph"><strong>ਚੰਡੀਗੜ੍ਹ&period; <&sol;strong>ਆਮ ਆਦਮੀ ਪਾਰਟੀ &lpar;ਆਪ&rpar; ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ &&num;8216&semi;ਚ ਕੋਰੋਨਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਪ੍ਰਤੀ ਯੂਨਿਟ 20 ਹਜ਼ਾਰ ਰੁਪਏ &&num;8216&semi;ਚ ਪਲਾਜ਼ਮਾ &lpar;ਖ਼ੂਨ&rpar; ਵੇਚੇ ਜਾਣ ਨੂੰ ਬੇਹੱਦ ਸ਼ਰਮਨਾਕ ਫ਼ੈਸਲਾ ਕਰਾਰ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੁੱਧਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਨੂੰ ਆਪਣੇ ਦਮ &&num;8216&semi;ਤੇ ਮਾਤ ਦੇਣ ਵਾਲੇ &&num;8216&semi;ਯੋਧਿਆਂ&&num;8217&semi; ਕੋਲੋਂ ਦਾਨ &&num;8216&semi;ਚ ਲਏ ਪਲਾਜ਼ਮਾ ਨੂੰ ਕੋਰੋਨਾ ਨਾਲ ਜੂਝ ਰਹੇ ਹੋਰ ਮਰੀਜ਼ਾਂ ਨੂੰ ਐਨੇ ਮਹਿੰਗੇ ਭਾਅ ਵੇਚੇ ਜਾਣ ਵਾਲੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਲੋਕਾਂ ਦਾ ਸੱਚੀ-ਮੁੱਚੀ ਲਹੂ ਪੀਣ &&num;8216&semi;ਤੇ ਉਤਰ ਆਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਇਸ ਸ਼ਰਮਨਾਕ ਅਤੇ ਤੁਗ਼ਲਕੀ ਫ਼ਰਮਾਨ ਨੂੰ ਤੁਰੰਤ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ੁੱਕਰਵਾਰ 31 ਜੁਲਾਈ ਨੂੰ ਪੰਜਾਬ ਭਰ &&num;8216&semi;ਚ ਰੋਸ ਪ੍ਰਦਰਸ਼ਨ ਕਰੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਭਗਵੰਤ ਮਾਨ ਨੇ ਕਿਹਾ&comma; &&num;8221&semi;ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ &&num;8216&semi;ਫਾਰਮ ਹਾਊਸ&&num;8217&semi; &&num;8216&semi;ਚੋਂ ਬਾਹਰ ਨਿਕਲਣ ਅਤੇ ਕੌੜੀਆਂ ਹਕੀਕਤਾਂ ਦੇ ਰੂਬਰੂ ਹੋਣ ਦਾ ਹੌਸਲਾ ਦਿਖਾਉਣ। ਲੋਕਾਂ ਕੋਲੋਂ ਦਾਨ &&num;8216&semi;ਚ ਲਏ ਖ਼ੂਨ &lpar;ਪਲਾਜ਼ਮਾ&rpar; ਨੂੰ ਵੇਚ ਕੇ ਕਰਾਸ ਸਬਸਿਡੀ ਵਾਲਾ ਆਰਥਿਕ ਮਾਡਲ ਸੱਚਮੁੱਚ ਸ਼ਰਮਨਾਕ ਹੈ। ਅਜਿਹੇ ਬੇਤੁਕੇ ਫ਼ੈਸਲਾ ਜਾਂ ਤਾਂ ਉਮਰ ਦੇ ਤਕਾਜ਼ੇ ਤਹਿਤ ਲਏ ਜਾ ਸਕਦੇ ਹਨ ਤਾਂ ਫਿਰ ਮਾੜੇ ਸਲਾਹਕਾਰ ਦੇ ਸਕਦੇ ਹਨ। ਇਸ ਲਈ &&num;8216&semi;ਮਹਿਲਾਂ&&num;8217&semi; &&num;8216&semi;ਚੋਂ ਬਾਹਰ ਆਓ। ਲੋਕਾਂ ਨਾਲ ਅਤੇ ਪੀੜਤਾਂ ਨਾਲ ਸਿੱਧੀ ਗੱਲਬਾਤ ਕਰਕੇ ਇਸ ਮਹਾਂਮਾਰੀ ਨਾਲ ਉਸੇ ਤਰਾਂ ਨਿਪਟੋ ਜਿਵੇਂ ਕਈ ਗੁਣਾ ਜ਼ਿਆਦਾ ਚੁਨੌਤੀਆਂ ਦੇ ਬਾਵਜੂਦ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨਿਪਟ ਰਹੀ ਹੈ।&&num;8221&semi;<br>ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਸਰਕਾਰ ਕਿਸੇ ਵੀ ਮਰੀਜ਼ ਨੂੰ ਪਲਾਜ਼ਮਾ ਨਹੀਂ ਵੇਚ ਰਹੀ ਬੇਸ਼ੱਕ ਉਹ ਪ੍ਰਾਈਵੇਟ ਹਸਪਤਾਲ &&num;8216&semi;ਚ ਇਲਾਜ ਕਿਉਂ ਨਾ ਕਰਵਾ ਰਿਹਾ ਹੋਵੇ। ਉੱਥੇ ਦਾਨ &&num;8216&semi;ਚ ਲਿਆ ਪਲਾਜ਼ਮਾ ਅੱਗੇ ਵੀ ਮੁਫ਼ਤ ਹੀ ਮੁਹੱਈਆ ਕਰਵਾਇਆ ਜਾਂਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਹਸਪਤਾਲਾਂ &&num;8216&semi;ਚ ਇਲਾਜ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣ ਤਾਂ ਜ਼ਿਆਦਾਤਰ ਸਰਦੇ-ਪੁੱਜਦੇ ਲੋਕ ਵੀ ਸਰਕਾਰੀ ਹਸਪਤਾਲਾਂ &&num;8216&semi;ਚ ਹੀ ਇਲਾਜ ਨੂੰ ਤਰਜੀਹ ਦਿੰਦੇ ਹਨ&comma; ਪਰੰਤੂ ਪੰਜਾਬ ਦੇ ਖ਼ੁਦ ਵੈਂਟੀਲੇਟਰ &&num;8216&semi;ਤੇ ਚੱਲ ਰਹੇ ਸਰਕਾਰੀ ਹਸਪਤਾਲਾਂ ਕਾਰਨ ਬਹੁਤ ਸਾਰੇ ਆਮ ਲੋਕਾਂ ਨੂੰ ਵੀ ਕਰਜ਼ੇ ਚੁੱਕ ਕੇ ਪ੍ਰਾਈਵੇਟ ਹਸਪਤਾਲਾਂ &&num;8216&semi;ਚ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।<br>ਭਗਵੰਤ ਮਾਨ ਨੇ ਕਿਹਾ ਕਿ ਥਰਮਲ ਪਲਾਂਟ&comma; ਸੜਕਾਂ&comma; ਸ਼ਾਮਲਾਤੀ ਜ਼ਮੀਨਾਂ&comma; ਰੈਸਟ ਹਾਊਸ ਆਦਿ ਸਰਕਾਰੀ ਜਾਇਦਾਦਾਂ ਵੇਚਦੀ ਵੇਚਦੀ ਪੰਜਾਬ ਸਰਕਾਰ ਹੁਣ ਦਾਨ &&num;8216&semi;ਚ ਲਿਆ ਖ਼ੂਨ ਵੀ ਵੇਚਣ ਲੱਗ ਪਈ ਹੈ। ਇਸ ਤੋਂ ਵੱਧ ਸ਼ਰਮਨਾਕ ਕੁੱਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਰਫ਼ ਸੁਣਿਆ ਜਾਂਦਾ ਸੀ ਕਿ ਸਰਕਾਰਾਂ ਲੋਕਾਂ ਦਾ ਲਹੂ ਪੀਂਦੀਆਂ ਹਨ ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਇਹ ਸੱਚੀ-ਮੁੱਚੀ ਕਰਕੇ ਦਿਖਾ ਦਿੱਤਾ ਹੈ।<br>ਭਗਵੰਤ ਮਾਨ ਨੇ ਲੁਧਿਆਣਾ ਦੇ ਕਾਰੋਬਾਰੀ ਦੀ ਹਸਪਤਾਲ &&num;8216&semi;ਚ ਬੈੱਡ ਨਾ ਹੋਣ ਕਾਰਨ ਅਤੇ ਅਬੋਹਰ ਦੇ ਪ੍ਰੋਫੈਸਰ ਦੀ ਕੋਰੋਨਾ ਨਾ ਹੋਣ ਦੇ ਬਾਵਜੂਦ ਕੋਰੋਨਾ ਕੇਅਰ ਸੈਂਟਰ &&num;8216&semi;ਚ ਦਾਖਲ ਕੀਤੇ ਜਾਣ ਦੌਰਾਨ ਹੋਈਆਂ ਮੌਤਾਂ ਨੂੰ &&num;8216&semi;ਸਰਕਾਰੀ ਕਤਲ&&num;8217&semi; ਕਰਾਰ ਦਿੰਦੇ ਹੋਏ ਇਨ੍ਹਾਂ ਮਾਮਲਿਆਂ ਦੀ ਜੁਡੀਸ਼ੀਅਲ ਜਾਂਚ ਮੰਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;