à¨à©°à¨¡à©à¨à©. ਪੰà¨à¨¾à¨¬ ਦ੠ਮà©à©±à¨ ਮੰਤਰ੠à¨à©à¨ªà¨à¨¨ ਠਮਰਿੰਦਰ ਸਿੰਠਨ੠ਸà©à¨¬à© ਵਿੱਠਮਠਿà¨à¨à¨à¨ ਵà©à¨à¨£ ਵਾਲਿà¨à¨ ਠਤ੠ਹà©à¨° ਦà©à¨à¨¾à¨¨ ਮਾਲà¨à¨¾à¨ ਨà©à©° ਰੱà¨à©à© ਦ੠ਤਿà¨à¨¹à¨¾à¨° ’ਤ੠à¨à¨¾à¨¹à¨à¨¾à¨ ਨà©à©° ਮà©à¨«à¨¼à¨¤ ਮਾਸਠਮà©à¨¹à©±à¨à¨ à¨à¨°à¨µà¨¾à¨à¨£ ਦ੠ਸਲਾਹ ਦਿੱਤ੠ਹà©à¥¤

ਮà©à©±à¨ ਮੰਤਰ੠à¨à¨¸ ਤà©à¨ ਪਹਿਲਾਠà¨à¨²à¨¾à¨¨ à¨à¨° à¨à©à©±à¨à© ਹਨ à¨à¨¿ ਸà©à¨¬à© ਵਿੱਠà¨à¨¤à¨µà¨¾à¨° ਨà©à©° ਲਾà¨à¨¡à¨¾à¨à¨¨ ਲਾà¨à© ਹà©à¨£ ਦ੠ਬਾਵà¨à©à¨¦ ਰੱà¨à©à© ਦ੠ਤਿà¨à¨¹à¨¾à¨° ਦ੠ਪà©à¨°à¨µ ਸੰਧਿਠ’ਤ੠2 ਠà¨à¨¸à¨¤ ਨà©à©° ਹਲਵਾà¨à¨à¨ ਦà©à¨à¨ ਦà©à¨à¨¾à¨¨à¨¾à¨ à¨à©à¨²à¨£ ਦ੠à¨à¨à¨¾à¨à¨¼à¨¤ ਹà©à¨µà©à¨à© ਠਤ੠ਠੱਠà¨à¨¸ à¨à¨²à¨¾à¨¨ ਤà©à¨ à¨à¨¾à¨° ਦਿਨ ਬਾਠਦ ਮà©à©±à¨ ਮੰਤਰ੠ਨ੠ਦà©à¨à¨¾à¨¨à¨¦à¨¾à¨°à¨¾à¨ ਨà©à©° à¨à¨¹ ਠਪà©à¨² à¨à©à¨¤à© ਹà©à¥¤ ;

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਡਿਪà¨à© à¨à¨®à¨¿à¨¸à¨¼à¨¨à¨°à¨¾à¨ ਨà©à©° à¨à¨ªà©-à¨à¨ªà¨£à© à¨à¨¼à¨¿à¨²à¨¿à¨à¨ ਵਿੱਠਮਠਿà¨à¨ ਦà©à¨à¨ ਦà©à¨à¨¾à¨¨à¨¾à¨ ਦ੠ਮਾਲà¨à¨¾à¨ ਨà©à©° à¨à¨¾à¨¹à¨à¨¾à¨ ਵੱਲà©à¨ ਮਠਿà¨à¨ à¨à¨°à©à¨¦à¨£ ਮà©à¨à© à¨à¨ à¨à©à©à¨¾ ਮਾਸਠਦਾ ਮà©à¨«à¨¼à¨¤ ਦà©à¨£ ਦ੠ਸਲਾਹ ਦà©à¨£ ਵਾਸਤ੠à¨à¨¿à¨¹à¨¾ à¨à¨¿à¨ ਹ੠ਤਾਠà¨à¨¿ ਲà©à¨à¨¾à¨ ਵਿੱਠਮਾਸਠਦ੠ਵਰਤà©à¨ ਨà©à©° ਹà©à¨° à¨à¨¼à¨¿à¨à¨¦à¨¾ à¨à¨¤à¨¸à¨¼à¨¾à¨¹à¨¤ à¨à©à¨¤à¨¾ à¨à¨¾ ਸà¨à©à¥¤ à¨à¨¸à© ਤਰਾਠਦ੠ਸਲਾਹ ਹà©à¨° ਦà©à¨à¨¾à¨¨ ਮਾਲà¨à¨¾à¨ ਨà©à©° ਵ੠ਦਿੱਤ੠à¨à¨¾ ਸà¨à¨¦à© ਹ੠à¨à¨¿ ਰੱà¨à©à©à¨à¨ ਦ੠à¨à¨°à©à¨¦ ਮà©à¨à© à¨à¨¾à¨¹à¨à¨¾à¨ ਨà©à©° ਮà©à¨«à¨¼à¨¤ ਮਾਸਠਵੰਡ੠à¨à¨¾à¨£à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à©à¨ªà¨à¨¨ ਠਮਰਿੰਦਰ ਸਿੰਠਨ੠à¨à¨¿à¨¹à¨¾ ਸà©à¨¬à© ਵਿੱਠà¨à©à¨°à©à¨¨à¨¾ ਵਾà¨à¨°à¨¸ ਦ੠ਫà©à¨²à¨¾à¨ ਨà©à©° ਰà©à¨à¨£ ਲਠਮਾਸਠਦ੠ਵਰਤà©à¨ ਨà©à©° ਸਰà¨à¨°à¨®à© ਨਾਲ ਪà©à¨°à¨à¨¾à¨°à¨¿à¨ à¨à¨¾à¨µà© à¨à¨¿à¨à¨ à¨à© ਸà©à¨¬à© ਵਿੱਠਪਿà¨à¨²à© à¨à©à¨ ਹਫ਼ਤਿà¨à¨ ਤà©à¨ à¨à©à¨µà¨¿à¨¡ ਦ੠à¨à©à¨¸ ਤà©à¨à¨¼à© ਨਾਲ ਵਧ ਰਹ੠ਹਨ। ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਲਾà¨à¨¼à¨®à© ਤà©à¨° ’ਤ੠ਮਾਸਠਪਹਿਨਣ ਦ੠à¨à¨²à©°à¨à¨£à¨¾ à¨à¨°à¨¨ ’ਤ੠à¨à©à¨°à¨®à¨¾à¨¨à© ਵਿੱਠਵਾਧਾ à¨à¨° à¨à© ਪਹਿਲਾਠਹ੠ਸਾਵਧਾਨ à¨à©à¨¤à¨¾ à¨à¨¾ à¨à©à©±à¨à¨¾ ਹà©à¥¤ à¨à¨ªà¨£à© à¨à¨°à¨¾à¨ ਵਿੱà¨à©à¨ ਬਾਹਰ ਨਿà¨à¨²à¨£ ਮà©à¨à© ਮਾਸਠਨਾ ਪਹਿਨਣ ਵਾਲਿà¨à¨ ’ਤ੠à¨à©à¨°à¨®à¨¾à¨¨à¨¾ ਲਾà¨à¨£ ਵਿੱਠਪਹਿਲ੠ਸà©à¨¬à¨¿à¨à¨ ’ਠਸ਼à©à¨®à¨¾à¨° ਪੰà¨à¨¾à¨¬ ਵਿੱਠà¨à¨¸ ਵà©à¨²à© à¨à¨²à©°à¨à¨£à¨¾ à¨à©à¨¤à© à¨à¨¾à¨£ ’ਤ੠500 ਰà©à¨ªà¨ ਦਾ à¨à©à¨°à¨®à¨¾à¨¨à¨¾ ਲਾà¨à¨ à¨à¨¾ ਰਿਹਾ ਹà©à¥¤ ਹਾਲਾà¨à¨à¨¿, ਬਹà©à¨¤à© à¨à¨¼à¨¿à¨²à¨¿à¨à¨ ਵਿੱਠਵੱਡ੠ਪੱਧਰ ’ਤ੠à¨à¨²à©°à¨à¨£à¨¾ ਦà©à¨à¨ ਰਿਪà©à¨°à¨à¨¾à¨ ਠਰਹà©à¨à¨ ਹਨ à¨à¨¿à¨¸ ’ਤ੠ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à©à¨à¨° ਲà©à¨à¨¾à¨ ਨ੠à¨à¨¼à¨¿à©°à¨®à©à¨µà¨¾à¨°à© ਵਾਲਾ ਰਵੱà¨à¨ ਨਾ ਦਿà¨à¨¾à¨à¨ ਤਾਠà¨à©à¨°à¨®à¨¾à¨¨à¨¾ ਰਾਸ਼੠ਵਿੱਠਵਾਧਾ à¨à©à¨¤à¨¾ à¨à¨¾à¨µà©à¨à¨¾à¥¤ ;

ਮà©à©±à¨ ਮੰਤਰ੠ਨ੠ਹਾਲ ਹ੠ਵਿੱਠਸਿਹਤ ਵਿà¨à¨¾à¨ ਨà©à©° ਬੱਸ ਠੱਡਿà¨à¨ ਠਤ੠ਹà©à¨° ਠà¨à¨¿à¨¹à©à¨à¨ à¨à¨¨à¨¤à¨ ਥਾਵਾਠ’ਤ੠ਮਾਸਠਮà©à¨¹à©±à¨à¨ à¨à¨°à¨µà¨¾à¨à¨£ ਵਾਲà©à¨à¨ ਮਸ਼à©à¨¨à¨¾à¨ ਲਾà¨à¨£ ਦ੠ਹà©à¨à¨® ਦਿੱਤ੠ਹਨ। à¨à¨¸ ਤà©à¨ à¨à¨²à¨¾à¨µà¨¾ à¨à¨°à©à¨¬à¨¾à¨ ਨà©à©° ਰਾਸ਼ਨ à¨à¨¿à©±à¨à¨¾à¨ ਦà©à¨£ ਮà©à¨à© ਮà©à¨«à¨¼à¨¤ ਮਾਸਠਵ੠ਵੰਡ੠à¨à¨¾ ਰਹ੠ਹਨ। ;

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੁੱਖ ਮੰਤਰੀ ਵੱਲੋਂ ਦੁਕਾਨਦਾਰਾਂ ਨੂੰ ਰੱਖੜੀ ਦੇ ਤਿਉਹਾਰ ‘ਤੇ ਮਠਿਆਈਆਂ ਤੇ ਰੱਖੜੀਆਂ ਖ਼ਰੀਦਣ ਮੌਕੇ ਮਾਸਕ ਮੁਫ਼ਤ ਦੇਣ ਦੀ ਸਲਾਹ
Related Post