&NewLine;<p class&equals;"wp-block-paragraph">ਹੁਸ਼ਿਆਰਪੁਰ &vert; ਸ਼ਹਿਰ ਟਾਂਡਾ ਦੇ ਜਾਜਾ ਚੌਂਕ ਨੇੜੇ ਦੋ ਬੱਸਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿਚ ਕਰੀਬ ਇਕ ਦਰਜਨ ਯਾਤਰੀ ਗੰਭੀਰ ਰੂਪ &&num;8216&semi;ਚ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਮੌਕੇ ਦੇ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ।ਮੌਕੇ &&num;8216&semi;ਤੇ ਪਹੁੰਚੇ ਡੀਐਸਪੀ ਟਾਂਡਾ ਕੁਲਵੰਤ ਸਿੰਘ&comma; ਐਸਐਚੳ ਟਾਂਡਾ ਉਂਕਾਰ ਸਿੰਘ ਬਰਾੜ ਜ਼ਖਮੀਆਂ ਦੇ ਮਗਰ ਹਸਪਤਾਲ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਖ਼ਮੀਆਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਤਰਸੇਮ ਲਾਲ ਵਾਸੀ ਪਿੰਡ ਹਰੀਪੁਰ ਫਿਲੌਰ&comma; ਰੋਹਿਤ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬੈਂਚਾਂ ਹੁਸ਼ਿਆਰਪੁਰ &comma;ਏਕਤਾ ਪਤਨੀ ਹਰੀਸ਼ ਕੁਮਾਰ ਵਾਸੀ ਉੱਤਮ ਨਗਰ ਜਲੰਧਰ&comma; ਯਾਸ਼ਿਕਾ ਅਰੋੜਾ ਪੁੱਤਰੀ ਗਰੀਸ਼ ਕੁਮਾਰ ਵਾਸੀ ਜਲੰਧਰ&comma; ਨੀਲਮ ਪੁਰੀ ਪਤਨੀ ਸੁਰਿੰਦਰ ਪੁਰੀ ਵਾਸੀ ਕੈਂਥਾਂ ਦਸੂਹਾ&comma; ਵਰਿੰਦਰ ਕੌਰ ਪਤਨੀ ਜਸਪਾਲ ਪਤਨੀ ਪਿੰਡ ਜਾਜਾ&comma; ਗੁਰਮੀਤ ਕੋਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਹਾਜੀਪੁਰ ਰੋਡ ਦਸੂਹਾ&comma; ਸੰਤੋਸ਼ ਪਤਨੀ ਅਮਰਜੀਤ ਵਾਸੀ ਜਵਾਹਰ ਨਗਰ ਲੁਧਿਆਣਾ&comma; ਰਾਣੀ ਦੇਵੀ ਪਤਨੀ ਪ੍ਰੇਮ ਚੰਦ ਵਾਸੀ ਦੇਹਰੀਵਾਲ&comma; ਪਰਮਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਪਿੰਡ ਮਿਰਜਾਪੁਰ ਜੰਡੇ ਗੜਦੀਵਾਲ&comma; ਅੰਜੂ ਪਤਨੀ ਅਸ਼ਵਨੀ ਵਾਸੀ ਸਮਰਾਲਾ ਚੌਕ ਲੁਧਿਆਣਾ&comma; ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਪਤਿਆਲਾਂ&comma; ਬਲਵੰਤ ਸਿੰਘ ਪੁੱਤਰ ਸਰਦਾਰੀ ਲਾਲ ਵਾਸੀ ਗੋਬਿੰਦਪੁਰੀ ਲੁਧਿਆਣਾ&comma; ਕਮਲੇਸ਼ ਕੌਰ ਪਤਨੀ ਬਲਵੰਤ ਸਿੰਘ ਵਾਸੀ ਲੁਧਿਆਣਾ&comma; ਰੀਤਾ ਦੇਵੀ ਪਤਨੀ ਸੁਰਿੰਦਰਪਾਲ ਪਿੰਡ ਬੱਸੀ ਜਲਾਲ&comma; ਕਮਲੇਸ਼ ਕੁਮਾਰੀ ਪਤਨੀ ਸਤਪਾਲ ਵਾਸੀ ਪਿੰਡ ਬਸੀ ਜਲਾਲ&comma; ਇੰਦਰਜੀਤ ਕੌਰ ਪਤਨੀ ਪ੍ਰਿਥਵੀ ਰਾਜ ਵਾਸੀ ਦੇਹਰੀਵਾਲ&comma; ਤਮੰਨਾ ਪਤਨੀ ਅਨਿਲ ਕੁਮਾਰ ਮਹਾਜਨ ਵਾਸੀ ਦਸੂਹਾ&comma; ਸੁਰਿੰਦਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਦਾਤਾ&comma; ਬਲਦੇਵ ਸਿੰਘ ਪੁੱਤਰ ਸਰਦਾਰੀ ਲਾਲ ਵਾਸੀ ਗੋਬਿੰਦ ਪੁਰੀ ਲੁਧਿਆਣਾ ਵਜੋਂ ਹੋਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੌਕੇ &&num;8216&semi;ਤੇ ਮਿਲੀ ਜਾਣਕਾਰੀ ਅਨੁਸਾਰ ਇਕ ਪੰਜਾਬ ਰੋਡਵੇਜ਼ ਦੀ ਬੱਸ ਜੋ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਸੀ&comma; ਜਦੋਂ ਜਾਜਾ ਚੌਂਕ ਤੋਂ ਸਵਾਰੀਆਂ ਬਿਠਾ ਕੇ ਤੁਰੀ ਤਾਂ ਥੋੜ੍ਹਾ ਅੱਗੇ ਜਾ ਕੇ ਅੱਗਿਓਂ ਆ ਰਹੀ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨਾਲ ਟਕਰਾ ਗਈ। ਹਾਦਸਾ ਏਨਾ ਜ਼ਬਰਦਸਤ ਸੀ ਕਿ ਮਿੰਨੀ ਬੱਸ ਸੜਕ ਵਿਚਕਾਰ ਪਲਟ ਗਈ। ਮੌਕੇ &&num;8216&semi;ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁਚਾਉਣ ਤੋਂ ਬਾਅਦ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;