<p><strong>ਜਲੰਧਰ&comma; 10 ਦਸੰਬਰ &vert; <&sol;strong>ਰੇਲਵੇ ਨੇ ਫਰਵਰੀ ਅਤੇ ਮਾਰਚ ਤੱਕ 20 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਟਰੇਨਾਂ ਨੂੰ ਰੱਦ ਕਰਨ ਦਾ ਕਾਰਨ ਸੰਘਣੀ ਧੁੰਦ ਹੈ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੇਨਾਂ ਦੇ ਵਾਰ-ਵਾਰ ਰੱਦ ਹੋਣ ਅਤੇ ਥੋੜ੍ਹੇ ਸਮੇਂ ਲਈ ਬੰਦ ਹੋਣ ਕਾਰਨ ਯਾਤਰੀਆਂ ਨੂੰ ਪਹਿਲਾਂ ਹੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।<&sol;p>&NewLine;<p>ਇਨ੍ਹਾਂ ਟਰੇਨਾਂ ਦੇ ਰੱਦ ਹੋਣ ਤੋਂ ਬਾਅਦ ਟਰੇਨਾਂ &&num;8216&semi;ਚ ਇੰਤਜ਼ਾਰ ਦਾ ਸਮਾਂ ਵਧ ਗਿਆ ਹੈ। ਜਨਰਲ ਕੋਚਾਂ ਤੋਂ ਇਲਾਵਾ ਲੋਕ ਫਿਜ਼ੀਕਲ ਟਿਕਟਾਂ ਲੈ ਕੇ ਸਲੀਪਰ ਕੋਚਾਂ ਵਿਚ ਵੀ ਦਾਖਲ ਹੋ ਰਹੇ ਹਨ। ਇਸ ਦੇ ਨਾਲ ਹੀ ਰੇਲਵੇ ਵੀ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਜੇਕਰ ਕਿਸੇ ਨੇ ਫਿਜ਼ੀਕਲ ਟਿਕਟ ਲਈ ਹੈ ਤਾਂ ਆਪਣੇ ਨਾਲ ਲੈ ਜਾਓ&comma; ਨਹੀਂ ਤਾਂ ਤੁਹਾਨੂੰ ਜੁਰਮਾਨਾ ਅਤੇ ਟਿਕਟ ਦੀ ਪੂਰੀ ਰਕਮ ਅਦਾ ਕਰਨੀ ਪਵੇਗੀ।<&sol;p>&NewLine;<p><strong>ਇਹ ਟਰੇਨਾਂ 22 ਫਰਵਰੀ ਤੋਂ 2 ਮਾਰਚ ਤੱਕ ਪ੍ਰਭਾਵਿਤ ਰਹਿਣਗੀਆਂ<&sol;strong><&sol;p>&NewLine;<p>• ਗਰੀਬਰਥ ਐਕਸਪ੍ਰੈਸ &lpar;12209 ਅਤੇ 12210&rpar;                       25 ਫਰਵਰੀ ਤੱਕ<&sol;p>&NewLine;<p>&&num;8211&semi; ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈਸ &lpar;12241 ਅਤੇ 12242&rpar;             24 ਫਰਵਰੀ ਤੱਕ<&sol;p>&NewLine;<p>&&num;8211&semi; ਨਵੀਂ ਦਿੱਲੀ ਐਕਸਪ੍ਰੈਸ &lpar;14003 ਅਤੇ 14004&rpar;                       27 ਫਰਵਰੀ ਤੱਕ<&sol;p>&NewLine;<p>&&num;8211&semi; ਇੰਟਰਸਿਟੀ ਐਕਸਪ੍ਰੈਸ &lpar;14213 ਅਤੇ 14214&rpar;                       01 ਮਾਰਚ ਤੱਕ<&sol;p>&NewLine;<p>&&num;8211&semi; ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ &lpar;14503&rpar;                    28 ਫਰਵਰੀ ਤੱਕ<&sol;p>&NewLine;<p>• ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ &lpar;14504&rpar;                   01 ਮਾਰਚ ਤੱਕ<&sol;p>&NewLine;<p>&&num;8211&semi; ਅੰਮ੍ਰਿਤਸਰ ਨੰਗਲ ਡੈਮ &lpar;14505&rpar;                                    01 ਮਾਰਚ ਤੱਕ<&sol;p>&NewLine;<p>&&num;8211&semi; ਨੰਗਲ ਡੈਮ-ਅੰਮ੍ਰਿਤਸਰ &lpar;14506&rpar;                                   01 ਮਾਰਚ ਤੱਕ<&sol;p>&NewLine;<p>&&num;8211&semi; ਰਿਸ਼ੀਕੇਸ਼-ਜੰਮੂ ਤਵੀ &lpar;14605&rpar;                                      24 ਫਰਵਰੀ ਤੱਕ<&sol;p>&NewLine;<p>&&num;8211&semi; ਜੰਮੂ ਤਵੀ-ਰਿਸ਼ੀਕੇਸ਼ &lpar;14606&rpar;                                      23 ਫਰਵਰੀ ਤੱਕ<&sol;p>&NewLine;<p>&&num;8211&semi; ਅੰਮ੍ਰਿਤਸਰ ਵੀਕਲੀ ਐਕਸਪ੍ਰੈਸ &lpar;14615&rpar;                            22 ਫਰਵਰੀ ਤੱਕ<&sol;p>&NewLine;<p>&&num;8211&semi; ਅੰਮ੍ਰਿਤਸਰ ਵੀਕਲੀ ਐਕਸਪ੍ਰੈਸ &lpar;14616&rpar;                           22 ਫਰਵਰੀ ਤੱਕ<&sol;p>&NewLine;<p>• ਜਨ ਸੇਵਾ ਐਕਸਪ੍ਰੈਸ &lpar;14617&rpar;                                    02 ਮਾਰਚ ਤੱਕ<&sol;p>&NewLine;<p>• ਜਨ ਸੇਵਾ ਐਕਸਪ੍ਰੈਸ &lpar;14618&rpar;                                    28 ਫਰਵਰੀ ਤੱਕ<&sol;p>&NewLine;<p>&&num;8211&semi; ਚੰਡੀਗੜ੍ਹ ਫ਼ਿਰੋਜ਼ਪੁਰ &lpar;14629&rpar;                                    01 ਮਾਰਚ ਤੱਕ<&sol;p>&NewLine;<p>&&num;8211&semi; ਫ਼ਿਰੋਜ਼ਪੁਰ ਤੋਂ ਚੰਡੀਗੜ੍ਹ &lpar;14630&rpar;                                 28 ਫਰਵਰੀ ਤੱਕ<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;