ਓਡੀਸ਼ਾ, 17 ਦਸੰਬਰ| ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਪ੍ਰਧਾਨ ਮੰਤਰੀ ਦਫ਼ਤਰ (P.M.O) ‘ਚ ਅਧਿਕਾਰੀ ਅਤੇ ਫ਼ੌਜ ਦਾ ਡਾਕਟਰ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ‘ਚ ਕਸ਼ਮੀਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। STF ਇੰਸਪੈਕਟਰ ਜਨਰਲ (IG) ਪੰਕਜ ਨੇ ਇੱਥੇ ਦੱਸਿਆ ਕਿ 37 ਸਾਲਾ ਵਿਅਕਤੀ ਦੇ ਕਥਿਤ ਤੌਰ ‘ਤੇ ਪਾਕਿਸਤਾਨ ਦੇ ਕਈ ਲੋਕਾਂ ਅਤੇ ਕੇਰਲ ਦੇ ਸ਼ੱਕੀ ਅਨਸਰਾਂ ਨਾਲ ਸਬੰਧ ਹਨ।
ਖੁਦ ਨੂੰ PMO ਅਧਿਕਾਰੀ ਦੱਸ ਕੇ ਕਈ ਸਟੇਟਾਂ ਦੀਆਂ ਕੁੜੀਆਂ ਨਾਲ ਕਰਵਾ ਗਿਆ ਵਿਆਹ, ਕਈਆਂ ਨਾਲ ਰਹੇ ਨਾਜਾਇਜ਼ ਸੰਬੰਧ, ਹੁਣ ਚੜ੍ਹਿਆ ਪੁਲਿਸ ਦੇ ਧੱਕੇ
Related Post