&NewLine;<p class&equals;"wp-block-paragraph"><strong>ਅੰਮ੍ਰਿਤਸਰ।<&sol;strong> ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਸੜਕ ਜੋ ਕਿ ਅੱਜਕੱਲ੍ਹ ਖ਼ੂਨੀ ਸੜਕ ਦੇ ਨਾਂ ਨਾਲ ਵੀ ਜਾਨੀ ਜਾਣ ਲੱਗ ਪਈ ਹੈ&comma; ਬਹੁਤ ਜ਼ਿਆਦਾ ਖਸਤਾ ਹਾਲਤ ਹੋਣ ਕਾਰਨ ਰੋਜ਼ਾਨਾ ਕਈ ਲੋਕਾਂ ਦੀ ਜਾਨ ਲੈ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ&comma; ਜਦੋਂ ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰ&colon; 7 ਨਿੰਮ ਵਾਲੀ ਮਸੀਤ ਦੇ ਨਿਵਾਸੀ ਹਰਪ੍ਰੀਤ ਸਿੰਘ&comma; ਉਸਦੀ ਪਤਨੀ ਕੰਵਲਜੀਤ ਕੌਰ ਆਪਣੇ ਬੱਚਿਆਂ ਨਾਲ ਭਤੀਜੀ ਦੇ ਵਿਆਹ &&num;8216&semi;ਚ ਸ਼ਾਮਲ ਹੋਣ ਐਕਟਿਵਾ &&num;8216&semi;ਤੇ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਉਹ ਪਿੰਡ ਬੱਲ ਕਲਾਂ ਨੇੜੇ ਪੁੱਜੇ ਤਾਂ ਸੜਕ ਵਿਚਕਾਰ ਪਏ ਡੂੰਘੇ ਟੋਏ ਹੋਣ ਕਰਕੇ ਐਕਟਿਵਾ ਪਿੱਛੇ ਸਵਾਰ ਕੰਵਲਜੀਤ ਕੌਰ ਸਕੂਟਰੀ ਤੋਂ ਹੇਠਾਂ ਸੜਕ &&num;8216&semi;ਤੇ ਡਿੱਗ ਪਈ&comma; ਜਿਸ ਨੂੰ ਬੇਹੋਸ਼ੀ ਦੀ ਹਾਲਤ &&num;8216&semi;ਚ ਤੁਰੰਤ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ&comma; ਜਿੱਥੇ ਡਾਕਟਰਾਂ ਵੱਲੋਂ ਉਸਦੇ ਦਿਮਾਗ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਪਰ ਸੱਟ ਜ਼ਿਆਦਾ ਲੱਗੀ ਹੋਣ ਕਾਰਨ ਕੰਵਲਜੀਤ ਕੌਰ ਦੀ ਮੌਤ ਹੋ ਗਈ। ਉਸ ਦਾ ਸਸਕਾਰ ਫ਼ਤਹਿਗੜ੍ਹ ਚੂੜੀਆਂ ਦੇ ਰੇਲਵੇ ਰੋਡ &&num;8216&semi;ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਖ਼ੂਨੀ ਸੜਕ ਦਾ ਸ਼ਿਕਾਰ ਹੋਈ 40 ਸਾਲਾ ਮ੍ਰਿਤਕ ਕੰਵਲਜੀਤ ਕੌਰ ਆਪਣੇ ਪਿੱਛੇ ਪਤੀ ਹਰਪ੍ਰੀਤ ਸਿੰਘ ਅਤੇ ਤਿੰਨ ਮਾਸੂਮ ਧੀਆਂ ਰਸ਼ਮੀਤ ਕੌਰ &lpar;ਉਮਰ 5 ਸਾਲ&rpar;&comma; ਗੁਰਲੀਨ ਕੌਰ &lpar;ਉਮਰ 8 ਸਾਲ&rpar; ਤੇ ਨਵਰੀਨ ਕੌਰ &lpar;ਉਮਰ 12 ਸਾਲ&rpar; ਨੂੰ ਛੱਡ ਗਈ ਹੈ &vert; ਕੰਵਲਜੀਤ ਕੌਰ ਦੀ ਸੜਕ ਹਾਦਸੇ &&num;8216&semi;ਚ ਹੋਈ ਬੇਵਕਤੀ ਮੌਤ ਨਾਲ ਸ਼ਹਿਰ &&num;8216&semi;ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਸੜਕ &&num;8216&semi;ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਬੰਧਿਤ ਠੇਕੇਦਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੁਣ ਤਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ&comma; ਪਰ ਅੱਜ ਵੀ ਇਸ ਸੜਕ ਦੇ ਨਿਰਮਾਣ ਕਾਰਜਾਂ &&num;8216&semi;ਚ ਕੋਈ ਤੇਜ਼ੀ ਨਹੀਂ ਲਿਆਂਦੀ ਜਾ ਰਹੀ ਜਿਸ ਕਾਰਨ ਲੋਕਾਂ &&num;8216&semi;ਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਨੂੰ ਸਮੇਂ ਸਿਰ ਨਾ ਬਣਾਇਆ ਗਿਆ ਤਾਂ ਆਉਂਦੇ ਕੁਝ ਦਿਨਾਂ ਤਕ ਠੰਢ ਦਾ ਮੌਸਮ ਸ਼ੁਰੂ ਹੋ ਜਾਵੇਗਾ&comma; ਜਿਸ ਕਾਰਨ ਧੁੰਦਾਂ ਪੈਣ ਨਾਲ ਇਸ ਸੜਕ &&num;8216&semi;ਤੇ ਹੋਰ ਵੀ ਹਾਦਸੇ ਵਾਪਰ ਸਕਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;