ਜਲੰਧਰ | ਦੇਸ਼ਭਗਤ ਯਾਦਗਾਰ ਹਾਲ ‘ਚ ਟ੍ਰੇਡ ਫੇਅਰ ਸ਼ੁਰੂ ਹੋ ਗਿਆ ਹੈ। ਇਸ ਵਾਰ ਘਰ ਦੀਆਂ ਜ਼ਰੂਰਤਾਂ ਦੇ ਕਈ ਸਟਾਲ ਲੱਗੇ ਹਨ। ਘਰ ਦਾ ਸਮਾਨ ਕਾਫੀ ਸਸਤੇ ਰੇਟ ‘ਤੇ ਖਰੀਦਿਆ ਜਾ ਸਕਦਾ ਹੈ।
ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ‘ਚ ਟ੍ਰੇਡ ਫੇਅਰ ਸ਼ੁਰੂ, ਵੀਡੀਓ ‘ਚ ਵੇਖੋ ਕੀ ਹੈ ਖਾਸ, ਘਰ ਦੀ ਜ਼ਰੂਰਤ ਦਾ ਸਮਾਨ ਖਰੀਦੋ ਸਸਤੇ ਰੇਟ ‘ਤੇ
Related Post