<h3><strong>ਮੋਹ&period; ਫਿਰੋਜ਼ ਸਾਬਰੀ<&sol;strong><&sol;h3>&NewLine;<p><strong>ਹਿੰਦੂ-ਮੁਸਲਿਮ<&sol;strong> ਏਕਤਾ ਹਮੇਸ਼ਾ ਤੋਂ ਧਰਮ ਅਤੇ ਰਾਜਨੀਤੀ ਨਾਲ ਜੁੜੀਆ ਰਿਹਾ ਹੈ । ਸਰ ਸੈਯਦ ਅਹਿਮਦ ਖਾਨ ਇੱਕ ਨੇਕ ਦਿਲ ਇਨਸਾਨ ਸੀ ਅਤੇ ਹਿੰਦੁ ਮੁਸਲਿਮ ਏਕਤਾ ਦੀ ਵਕਾਲਤ ਕਰਦੇ ਸੀ । ਉਨ੍ਹਾ ਨੇ ਇੱਕ ਵਾਰ ਕਿਹਾ ਸੀ&comma; &OpenCurlyDoubleQuote;ਹਿੰਦੁ ਮੁਸਲਮਾਨ ਭਾਰਤ ਦੀ ਖੂਬਸੁਰਤ ਦੁਲਹਨ ਦੀਆਂ ਦੋ ਅੱਖਾਂ ਹਨ&comma; ਹੁਣ ਸਵਾਲ ਹੈ ਕਿ ਜਿਹੜੀਆ ਅੱਖਾਂ ਵਲੋਂ ਦੇਸ਼ ਦੇ ਲਈ ਅਜੀਹੀਆਂ ਹਸਰਤਾਂ ਦੇਖੀਆਂ ਗਈਆਂ ਹੋਣ&comma; ਕੀ ਸਮੇਂ ਦੀ ਮਿਆਦ ਵਿੱਚ ਇਹੀ ਅੱਖਾਂ ਵਿਅਕਤੀਗਤ ਰੂਪ ਵਿੱਚ ਤੰਗ ਹੋ ਸਕਦੀਆ ਹਨ&quest;<br &sol;>&NewLine;ਵੱਖ-ਵੱਖ ਸਮਾਜ&comma; ਜਾਤੀਆਂ&comma; ਸੰਸਕ੍ਰਿਤੀਆਂ&comma; ਧਰਮਾਂ ਦੇ ਵਿੱਚ ਏਕਤਾ ਦੇ ਸੰਦੇਸ਼ ਨੂੰ ਸਾਂਝਾ ਕਰਨ ਵਾਲੇ ਭਾਵ&comma; &OpenCurlyDoubleQuote;ਵਸੁਦੇਵ ਕੁਟੁੰਬਕਮ” ਸਨਾਤਨ ਧਰਮ ਦਾ ਮੂਲ ਸੰਸਕਾਰ ਕੀ ਸਮੇਂ ਦੀ ਮਿਆਦ ਵਿੱਚ ਸਿਰਫ ਸਲੋਗਨ ਬਣ ਕੇ ਰਹਿ ਗਿਆ ਹੈ &quest;<br &sol;>&NewLine;ਇਹ ਕੁਝ ਅਜੀਹੇ ਸਵਾਲ ਹਨ ਜਿਨ੍ਹਾਂ ਨੇ ਭਾਰਤੀ ਸਮਾਜਿਕ&comma; ਸਾਂਸਕ੍ਰਿਤਿਕ ਅਤੇ ਧਾਰਮਿਕ ਏਕਤਾ ਨੂੰ ਚੁਣੋਤੀ ਅਤੇ ਖਤਰੇ ਵਿੱਚ ਪਾ ਦਿੱਤਾ ਹੈ । ਇਹ ਸਵਾਲ ਗੰਭੀਰ ਇਸ ਲਈ ਹੋ ਜਾਂਦਾ ਹੈ ਕਿ ਜਦੋਂ ਸਾਵਨ ਦੇ ਮਹੀਨੇ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਅਤੇ ਉਸ ਨਾਲ ਜੁੜੇ ਸਰਕਾਰੀ ਫਰਮਾਨ ਜਿਸ ਵਿੱਚ ਖਾਣ-ਪੀਣ ਦੇ ਦੁਕਾਨਦਾਰਾਂ ਨੂੰ ਆਪਣੇ-ਆਪਣੇ ਨਾਂ ਦੀਆਂ ਪਲੇਟਾਂ ਦੁਕਾਨ ਤੇ ਲਾਉਣੀਆਂ ਜਰੂਰੀ ਹੈ ਤਾਕਿ ਹਿੰਦੁ ਭਗਤਾਂ ਦੀ ਆਸਥਾ ਨਾ ਟੁਟੇ ।<&sol;p>&NewLine;<p>ਸੁਫੀ ਸੰਤਾ ਵਲੋਂ ਜਿਸ ਧਰਮ ਦਾ ਸੰਗੀਤ ਹਿੰਦੁ ਮੁਸਲਿਮ ਏਕਤਾ ਦੇ ਲਈ ਗਾਇਆ ਜਾ ਰਿਹਾ ਸੀ&comma; ਉਹ ਸਿਰਫ ਮਨੋਰੰਜਨ ਸੀ ਜਾਂ ਏਕਤਾ ਦਾ ਭਰੋਸਾ&&num;8230&semi;<&sol;p>&NewLine;<p>ਇਤਿਹਾਸ ਦੇ ਜਿੰਨੇ ਵੀ ਸਮਾਜਿਕ&comma; ਧਾਰਮਿਕ ਅੰਦੋਲਨ ਮਹਾਪੁਰਖਾਂ ਵੱਲੋਂ ਚਲਾਏ ਗਏ&comma; ਉਸਦੇ ਕੇਂਦਰ ਵਿੱਚ ਕੀ ਸੀ&comma; ਗੀਤਾ ਕੁਰਆਨ ਨਾ ਹੋਕੇ ਮਹਾਨ ਭਾਰਤ ਜਾਂ ਹਿੰਦੋਸਤਾਨ ਸੀ।<br &sol;>&NewLine;ਮਨੁੱਖੀ ਧਰਮ ਦੇ ਅਜਿਹੇ ਸਿਧਾਂਤ ਜਾਂ ਕਿਰਿਆਕਲਾਪ ਸਾਡੇ ਇਤਿਹਾਸ ਸੰਸਕ੍ਰਿਤੀ ਅਤੇ ਧਰਮ ਗ੍ਰੰਥਾ ਵਿੱਚ ਦਰਜ ਹੈ&comma; ਜਿਨਾਂ ਦਾ ਅਧਿਐਨ ਕਰ ਲਿਆ ਜਾਏ ਤਾਂ ਦੋ ਅੱਖਾਂ ਮਿਲ ਕੇ ਇੱਕ ਹੋ ਜਾਣ ।<br &sol;>&NewLine;ਬੁੰਦੇਲਖੰਡ ਦੇ ਮਹੋਬਾ ਜਿਲ੍ਹੇ ਵਿੱਚ ਦੋ ਮੁਸਲਿਮ ਨੋਜਵਾਨ ਜਹੀਰ ਅਤੇ ਸੁਲੇਮਾਨ ਹਿੰਦੁ ਲੋਕਾਂ ਦੇ ਵਿੱਚ ਜਾ ਕੇ ਸੁੰਦਰਕਾਂਡ ਦਾ ਪਾਠ ਕਰਦੇ ਰਹੇ ਹਨ । ਸੁਲੇਮਾਨ ਦੇ ਚਾਚਾ ਰਾਮਲੀਲਾ ਵਿੱਚ ਬਾਨਾਸੁਰ ਦਾ ਕਿਰਦਾਰ ਨਿਭਾਉਂਦੇ ਰਹੇ ਹੈ ਅਤੇ ਆਪਣੇ ਪੁਤਰ ਨੂੰ ਕਹਿੰਦੇ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਚਾਲੀਵਾਂ ਅਤੇ ਤੇਰਵੀਂ ਦੋਨੋਂ ਕਰਨਾ । ਅਜੀਹੀ ਕੌਮੀ ਏਕਤਾ ਦੀ ਸੋਚ ਦੀ ਕੰਧ ਨੂੰ ਢਹਿ ਢੇਰੀ ਨਾ ਹੋਣ ਦੇਣ ਦਾ ਸੰਕਲਪ ਸਿਰਫ ਉਦਾਹਰਨ ਨਹੀਂ ਹੈ ਅਜੀਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ।<&sol;p>&NewLine;<p>ਅਜਿਹੇ ਵਿੱਚ ਸਾਨੂੰ ਅਜਾਦੀ ਦੀ ਲੜਾਈ ਦੇ ਸਾਡੇ ਨੇਤਾਵਾਂ ਦੀ ਵਿਰਾਸਤ &OpenCurlyQuote;ਤੇ ਗੌਰ ਕਰਨ ਦੀ ਜਰੂਰਤ ਹੈ । ਤਾਕਿ ਹਿੰਦੁ ਮੁਸਲਿਮ ਏਕਤਾ ਅਤੇ ਦੋਸਤੀ ਦੀ ਰਾਹ ਤਾਲਾਸ਼ੀ ਜਾ ਸਕੇ । ਭਾਰਤੀ ਇਤਿਹਾਸ ਦੇ ਦੋ ਧੁਰੰਧਰ ਤਿਲਕ ਅਤੇ ਜਿੰਨਾਹ ਬੇਹੱਦ ਕਰੀਬੀ ਦੋਸਤ ਅਤੇ ਸਹਿਯੋਗੀ ਰਹੇ ਸੀ। ਲਖਨਉ ਸਮਝੋਤ 1916 ਦੋਨਾਂ ਮਹਾਨ ਲੀਡਰਾਂ ਦੀ ਦੇਣ ਰਿਹਾ ਹੈ । ਬੇਹਦ ਖਰਾਬ ਦੌਰ ਵਿੱਚ ਜਦੋਂ ਭਾਰਤੀਆਂ ਦੀ ਕੋਮਲ ਆਤਮਾ ਨੂੰ ਲਤਾੜਿਆ ਜਾ ਰਿਹਾ ਸੀ । ਉਸ ਸਮੇਂ ਦੀ ਹਿੰਦੂ ਮੁਸਲਿਮ ਏਕਤਾ ਦੀ ਮਿਸਾਲ ਨੂੰ ਪੜਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ । ਰਾਜਨੀਤੀ ਦਾ ਆਮ ਅਤੇ ਖਾਸ ਆਦਮੀ ਵਿਸ਼ਵਾਸ ਦੇ ਰਸਤੇ &OpenCurlyQuote;ਤੇ ਮੌਡੇ ਨਾਲ ਮੌਡੇ ਮਿਲਾ ਕੇ ਭਾਰਤੀ ਆਤਮਾ ਨੂੰ ਸ਼ਰੀਰ ਦਾ ਆਕਾਰ ਦੇ ਰਿਹਾ ਸੀ । ਆਜਾਦੀ ਦੇ ਸਮੇ ਗਾਏ ਜਾਨ ਵਾਲੇ ਪ੍ਰੇਰਕ ਗੀਤਾਂ ਵਿੱਚ &comma;’’ ਯੇ ਦੇਸ਼ ਹੈ ਵੀਰ ਜਵਾਨੋ ਕਾ &comma; ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ&comma; ਅਬ ਤੁਮਾਰੇ ਹਵਾਲੇ ਵਤਨ ਸਾਥੀਓ&comma; ਮੇਰਾ ਮੁਲਕ ਮੇਰਾ ਦੇਸ਼ &comma; ਮਾਂ ਤੁਝੇ ਸਲਾਮ &comma; ਇਹ ਸਾਰੇ ਗੀਤ&sol; ਸੰਗੀਤ ਮੁਸਲਮਾਨਾਂ ਵੱਲੋਂ ਗਾਏ ਤੇ ਤਿਆਰ ਕੀਤੇ ਗਏ ਹਨ ।<&sol;p>&NewLine;<p>&nbsp&semi;<&sol;p>&NewLine;<p>ਅਸੀਂ ਕਿਹੜਾ ਭਾਰਤ ਬਣਾਉਣ ਲਈ ਚੱਲੇ ਹੋਏ ਹਾਂ &comma; ਸਾਡੇ ਭਗਵਾਨ ਤਾਂ ਉਥੇ ਵੀ ਹਨ ਜਿੱਥੇ ਹਿੰਦੁ ਨਹੀਂ ਹਨ। ਉਥੇ ਜਾਨ ਵਾਲੇ ਭੁੱਖੇ ਪਿਆਸੇ ਹਿੰਦੁਆਂ ਵਿੱਚ ਜਾਨ ਫੂਕਣ ਦਾ ਕੰਮ ਗੈਰ ਹਿੰਦੁ ਹੀ ਕਰਦਾ ਹੈ ।<br &sol;>&NewLine;ਜਦੋਂ ਪ੍ਰਾਈਵੇਟ ਲਿਮਿਟੇਡ ਲੋਕਤੰਤਰ ਬਣਾਉਣ ਤੇ ਜੋਰ ਦੇਣਗੇ ਤਾਂ ਉਸ ਲੋਕਤੰਤਰ ਵਿਚ ਅੰਹਕਾਰ ਅਤੇ ਅਵਿਸ਼ਵਾਸ ਵਧਣਾ ਸੁਭਾਵਿਕ ਹੀ ਹੈ।<&sol;p>&NewLine;<p>ਨਿੱਜੀ ਹਿੱਤ &OpenCurlyQuote;ਤੇ ਵੋਟ ਬੈਂਕ ਦੀ ਨੀਤੀ ਲਈ ਸਮਾਜ &comma; ਧਰਮ ਜਾਤੀ ਆਦਿ ਦਾ ਗਲਾ ਘੋਟਨ ਤੋਂ ਡਰਨਾ ਚਾਹਿਦਾ ਹੈ । ਨਹੀਂ ਤਾਂ ਬਾਹਰ ਲੱਗੀ ਅੱਗ ਇੰਨੀ ਜਿਆਦਾ ਭਿਆਨਕ ਨਹੀਂ ਹੁੰਦੀ&comma; ਜਿੰਨੀ ਅੰਦਰ ਲੱਗੀ ਅੱਗ ਭਿਆਨਕ ਹੁੰਦੀ ਹੈ । ਅੰਗਰੇਜਾਂ ਦੇ ਵਿਰੋਧੀ ਹੋ ਕੇ ਅਸੀਂ ਲੜ ਸਕਦੇ ਹਾਂ ਪਰ ਆਪਣੇ ਅੰਗਾ ਦੇ ਵਿਰੋਧੀ ਹੋ ਕੇ ਨਹੀਂ ।<br &sol;>&NewLine;ਭਾਰਤੀ ਇਤਿਹਾਸ ਦੇ ਉਨ੍ਹਾਂ ਸਾਰੇ ਕਿੱਸਿਆਂ ਨੂੰ ਪ੍ਰਕਾਸ਼ਿਤ ਕਰਨ ਦੀ ਜਰੂਰਤ ਹੈ&comma; ਜਿਸ ਨਾਲ ਹਿੰਦੁ&comma; ਮੁਸਲਿਮ &comma; ਏਕਤਾ ਨੂੰ ਤਾਕਤ ਮਿਲੇ । ਇਤਿਹਾਸ&comma; ਸੰਸਕ੍ਰਿਤੀ&comma;ਸਮਾਜ&comma; ਸਾਹਿਤ&comma; ਸੰਗੀਤ&comma; ਦਰਸ਼ਨ ਦੇ ਉਜਵਲ ਸੰਦਰਭ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੋਵੇਗਾ। ਜਿਸ ਨਾਲ ਬੇਹਤਰ ਹਿੰਦੋਸਤਾਨ ਦੀ ਪਹਿਚਾਨ ਬਣ ਸਕੇ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;