ਜਲੰਧਰ . ਅੱਜ ਤੋਂ ਚੌਥਾ ਲੌਕਡਾਊਨ ਸ਼ੁਰੂ ਹੋ ਗਿਆ ਹੈ। ਇਸ ਲੌਕਡਾਊਨ ਵਿਚ ਕਾਫੀ ਹੱਦ ਤੱਕ ਰਾਹਤ ਦਿੱਤੀ ਗਈ ਹੈ ਪਰ ਜਲੰਧਰ ਦੇ ਕੁਝ ਇਲਾਕੇ ਅਜਿਹੇ ਹਨ ਜਿਹਨਾਂ ਨੂੰ ਕੰਟੇਨਮੈਂਟ ਜੋਨ ਵਿਚ ਰੱਖਿਆ ਗਿਆ ਹੈ ਤੇ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਇਸ ਇਲਾਕੇ ਦੇ ਲੋਕਾਂ ਨੂੰ ਜ਼ਰੂਰ ਚੀਜਾਂ ਲੈਣ ਦੀ ਹੀ ਖੁੱਲ੍ਹ ਹੈ। ਬਾਕੀ ਇਲਾਕਿਆਂ ਵਾਂਗ ਇੱਥੇ ਆਵਾਜਾਈ ਨਹੀਂ ਚਲੇਗੀ।

ਕਿਹੜੇ ਇਲਾਕੇ ਕੰਟੇਨਮੈਂਟ ਜੋਨ ਦੇ ਅੰਦਰ ਹਨ

  • ਰਾਜਾ ਗਾਰਡਨ ਬਸਤੀ ਦਾਨਿਸ਼ਮੰਦਾ
  • ਸ੍ਰੀ ਗੁਰੂ ਰਵੀਦਾਸ ਨਗਰ ਬਸਤੀ ਦਾਨਿਸ਼ਮੰਦਾ
  • ਨਿਊ ਰਸੀਲਾ ਨਗਰ  ਬਸਤੀ ਦਾਨਿਸ਼ਮੰਦਾ
  • ਸਿਵਾ ਜੀ ਨਗਰ ਬਸਤੀ ਦਾਨਿਸ਼ਮੰਦਾ
  • ਬੇਗਮਪੁਰ ਅਤੇ ਸੁਰਜੀਤ ਨਗਰ ਬਸਤੀ ਦਾਨਿਸ਼ਮੰਦਾ
  • ਬਸਤੀ ਸ਼ੇਖ
  • ਬਸਤੀ ਗੂਜਾ
  • ਨਿਊ ਗੋਬਿੰਦ ਨਗਰ
  • ਤੇਜ ਮੋਹਨ ਨਗਰ

ਕੰਟੇਨਮੈਂਟ ਜ਼ੋਨ-2

  • ਕਾਜੀ ਮੁਹੱਲਾ
  • ਕਿੱਲਾ ਮੁਹੱਲਾ
  • ਰਸਤਾ ਮੁਹੱਲਾ
  • ਭੈਰੋ ਬਜ਼ਾਰ
  • ਲਾਲ ਬਜਾਰ

ਕੰਟੇਨਮੈਂਟ ਜੋਨ-3

  • ਜੱਟਪੁਰਾ
  • ਪੁਰਾਣੀ ਸਬਜ਼ੀ ਮੰਡੀ

ਕੰਟੇਨਮੈਂਟ ਜੋ-4

  • ਬਸੰਤ ਨਗਰ
  • ਨਿਊ ਗੋਬਿੰਦ ਨਗਰ (ਅਮਨ ਨਗਰ)