&NewLine;<p class&equals;"wp-block-paragraph"><strong>ਜਲੰਧਰ &period;<&sol;strong> ਚੌਥਾ ਲੌਕਡਾਊਨ ਅੱਜ ਤੋਂ 31 ਮਈ ਤਕ ਜਾਰੀ ਰਹੇਗਾ ਪਰ ਇਸ ਦੌਰਾਨ ਕਈ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਪਿਛਲੇ ਲੌਕਡਾਊਨ ਦੇ ਮੁਕਾਬਲੇ ਇਹ ਵਾਲਾ ਲੌਕਡਾਊਨ ਕਾਫੀ ਰਾਹਤ ਭਰਿਆ ਰਹਿਣ ਵਾਲਾ ਹੈ। ਇਸ ਦੌਰਾਨ ਬਹੁਤ ਸਾਰੀਆਂ ਸ਼ਹਿਰ ਦੀਆਂ ਦੁਕਾਨਾਂ ਤੇ ਆਵਾਜਾਈ ਦੇ ਸਾਧਨ ਖੁੱਲ੍ਹੇ ਗਏ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading">ਜਾਣੋਂ ਸ਼ਹਿਰ ਵਿਚ ਕੀ-ਕੀ ਖੁੱਲ੍ਹੇਗਾ<&sol;h3>&NewLine;&NewLine;&NewLine;&NewLine;<ul class&equals;"wp-block-list"><li>ਹਸਪਤਾਲ<&sol;li><li>ਸੈਲੂਨ<&sol;li><li>ਬੱਸਾਂ<&sol;li><li>ਟੈਕਸੀ<&sol;li><li>ਰਿਕਸ਼ਾ ਤੇ ਆਟੋ<&sol;li><li>ਸਪੋਰਟਸ ਕੰਪਲੈਕਸ<&sol;li><li>ਦੁਕਾਨਾਂ<&sol;li><li>ਢਾਬੇ&lpar; ਸਿਰਫ਼ ਹੋਮ ਡਿਲੀਵਰੀ&rpar;<&sol;li><li>ਬੈਂਕ<&sol;li><li>ਕੋਰੀਅਰ<&sol;li><li>ਪ੍ਰਾਈਵੇਟ ਦਫ਼ਤਰ<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;