&NewLine;<p class&equals;"wp-block-paragraph">ਬਠਿੰਡਾ ਦੇ ਪਰਸਰਾਮ ਨਗਰ ਵਿੱਚ ਲੋਕਾਂ ਨੇ ਇਕ ਦੁੱਧ ਚੋਰ ਨੂੰ ਫੜਿਆ ਹੈ। ਉਹ ਬੜੀ ਚਲਾਕੀ ਨਾਲ ਰਾਤ ਨੂੰ ਦੁੱਧ ਚੋਰੀ ਕਰਦਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਨੌਜਵਾਨ ਲੋਕਾਂ ਦੇ ਘਰਾਂ ਵਿੱਚ ਰੱਖੀਆਂ ਮੱਝਾਂ ਦਾ ਦੁੱਧ ਚੋਰੀ ਕਰਦਾ ਸੀ। ਦਰਅਸਲ&comma; ਇਹ ਨੌਜਵਾਨ ਰਾਤ ਨੂੰ ਮੱਝਾਂ ਨੂੰ ਟੀਕਾ ਲਗਾ ਕੇ ਦੁੱਧ ਚੋਂਦਾ ਸੀ। ਲੋਕਾਂ ਨੇ ਉਸ ਨੂੰ ਦੁੱਧ ਸਮੇਤ ਰੰਗੇ ਹੱਥੀਂ ਫੜ ਲਿਆ ਹੈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਰਾਤ ਨੂੰ ਆਉਂਦਾ ਸੀ ਅਤੇ ਮੱਝ ਨੂੰ ਟੀਕਾ ਲਗਾ ਕੇ ਦੁਬਾਰਾ ਦੁੱਧ ਕੱਢ ਲੈਂਦਾ ਸੀ ਤੇ ਅੱਗੇ ਵੇਚਦਾ ਸੀ। ਲੋਕਾਂ ਨੇ ਇਸ ਨੂੰ ਰੰਗੇ ਰੱਥੀਂ ਕਾਬੂ ਕਰ ਲਿਆ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਸ ਕੋਲ ਤਕਰੀਬਨ 10 ਲੀਟਰ ਦੁੱਧ ਸੀ।<br><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;