&NewLine;<p class&equals;"wp-block-paragraph"><strong>ਜਲੰਧਰ &period;<&sol;strong> ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ। ਜ਼ਿਲ੍ਹੇ ਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਸਿਰਫ 16 ਰਹਿ ਗਈ ਹੈ। ਇਸ ਲਈ ਪ੍ਰਸ਼ਾਸਨ ਪਾਬੰਦੀਆਂ ਨੂੰ ਹੋਰ ਘਟਾ ਰਿਹਾ ਹੈ। ਹੁਣ ਪਾਬੰਦੀ ਵਾਲੇ ਇਲਾਕੇ ਨੂੰ ਸਿਰਫ਼ 3 ਕਲੱਸਟਰ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੋਵਿਡ-19 ਪ੍ਰੋਟੋਕਾਲ ਦੇ ਮੁਤਾਬਿਕ ਇਕ ਖੇਤਰ ਨੂੰ ਕੰਟੇਨਮੈਂਟ ਜ਼ੋਨ ਉਦੋਂ ਐਲਾਨਿਆਂ ਜਾਂਦਾ ਹੈ ਜਦੋਂ ਉੱਥੇ ਮਹਾਂਮਾਰੀ ਫੈਲਦੀ ਹੈ। ਜਦੋਂ ਜਲੰਧਰ ਵਿੱਚ ਕੋਰੋਨਾ ਦੇ ਕੇਸ ਜ਼ਿਆਦਾ ਸਾਹਮਣੇ ਆ ਰਹੇ ਸਨ ਤਾਂ ਸ਼ਹਿਰ ਵਿੱਚ 50 ਤੋਂ ਵੱਧ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਜਦੋਂ ਕਿਸੇ ਜਿਲ੍ਹੇ ਵਿਚ ਘੱਟੋ-ਘੱਟ ਦੋ ਕੇਸ ਜਾਂ ਵੱਧ ਤੋਂ ਵੱਧ 14 ਕੇਸ ਹੋਣ ਤਾਂ ਉਸ ਖੇਤਰ ਨੂੰ <strong>ਕਲੱਸਟਰ ਜ਼ੋਨ<&sol;strong> ਕਿਹਾ ਜਾਂਦਾ ਹੈ। ਹੁਣ ਸਿਵਲ ਹਸਪਤਾਲ ਵਿੱਚ 16 ਕੇਸ ਬਚੇ ਹਨ ਤਾਂ ਸ਼ਹਿਰ ਦੇ ਤਿੰਨ ਖੇਤਰਾਂ ਨੂੰ ਕਲੱਸਟਰ ਜੋਨ ਬਣਾਇਆ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading">ਹੁਣ ਸਿਰਫ ਇਨ੍ਹਾ ਇਲਾਕਿਆਂ &&num;8216&semi;ਚ ਪਾਬੰਦੀਆਂ<&sol;h3>&NewLine;&NewLine;&NewLine;&NewLine;<ul class&equals;"wp-block-list"><li>ਇੰਡਸਟਰੀਅਲ ਏਰੀਆ ਮਕਾਨ ਨੰ &colon; 218 ਤੋਂ ਲੱਕੀ ਜਨਰਲ ਸਟੋਰ<&sol;li><li>ਲਾਜਪਤ ਨਗਰ ਮਕਾਨ ਨੰਬਰ 150 ਸਾਹਮਣੇ ਰੈਡ ਕਰਾਸ ਭਵਨ ਤੋਂ ਮਕਾਨ ਨੰ &colon; 127 ਨਕੋਦਰ ਰੋਡ <&sol;li><li>ਜਵਾਹਰ ਨਗਰ ਗਲੀ ਨੰ &colon; 2 ਦੇ ਨਾਲ ਲਗਦਾ ਹੈਡਕੁਆਰਟਰ ਮਕਾਨ ਨੰ &colon; 315 ਤੋਂ ਦਾਸ ਆਈ ਹਸਪਤਾਲ <&sol;li><&sol;ul>&NewLine;&NewLine;&NewLine;&NewLine;<p class&equals;"wp-block-paragraph">ਡਿਪਟੀ ਕਮਿਸ਼ਨਰ ਵਰਿੰਦਰ&NewLine;ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਕਲੱਸਟਰ ਜ਼ੋਨਾਂ&NewLine;ਵਿੱਚ ਪੂਰੀ ਸਖ਼ਤੀ ਹੋਵੇਗੀ। ਸਿਵਲ ਹਸਪਤਾਲ ਵਿਚੋਂ ਹੁਣ ਤੱਕ 206 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਤੇ ਹੁਣ 16 ਮਰੀਜ਼ ਹੀ ਸਿਵਲ ਹਸਪਤਾਲ ਵਿਖੇ ਦਾਖਲ ਹਨ ਜਿਨ੍ਹਾਂ ਦਾ&NewLine;ਇਲਾਜ ਚੱਲ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>Note &colon;<&sol;strong> ਜਲੰਧਰ ਦੀ ਹਰ ਖਬਰ ਮੰਗਵਾਓ ਸਿੱਧਾ ਆਪਣੇ ਵੱਟਸਐਪ ਚ&comma; 96467-33001 ਨੂੰ ਸੇਵ ਕਰਕੇ ਵੱਟਸਐਪ ਤੇ news updates ਮੈਸੇਜ ਭੇਜੋ।&rpar; <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;