<p><strong>ਜਲੰਧਰ&comma; 4 ਅਕਤੂਬਰ&vert;<&sol;strong> ਦੇਰ ਰਾਤ ਹਰਦਿਆਲ ਨਗਰ ਨੇੜੇ ਇਲਾਕਾ ਨਿਵਾਸੀਆਂ ਨੇ ਪੁਲਿਸ ਅਤੇ ਨਸ਼ਾ ਤਸਕਰਾਂ ਖਿਲਾਫ ਜੰਮ ਕੇ ਹੰਗਾਮਾ ਕੀਤਾ। ਦੇਰ ਰਾਤ ਹਰਦਿਆਲ ਨਗਰ ਦੇ ਰਹਿਣ ਵਾਲੇ ਲੱਡੂ ਨਾਮਕ ਤਸਕਰ ਦੀ ਗ੍ਰਿਫਤਾਰੀ &&num;8216&semi;ਤੇ ਅੜੇ ਹੋਏ ਇਲਾਕਾ ਨਿਵਾਸੀਆਂ ਨੇ ਮੌਕੇ &&num;8216&semi;ਤੇ ਤਫਤੀਸ਼ ਲਈ ਪਹੁੰਚੇ ਏ&period;ਐੱਸ&period;ਆਈ ਸੰਜੇ ਕੁਮਾਰ &&num;8216&semi;ਤੇ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ।<&sol;p>&NewLine;<p>ਜਿਸ ਤੋਂ ਬਾਅਦ ਪੁਲਿਸ ਅਤੇ ਇਲਾਕਾ ਨਿਵਾਸੀਆਂ ਵਿਚਕਾਰ ਤਿੱਖੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਇਲਾਕਾ ਨਿਵਾਸੀਆਂ ਨੇ ਦੇਰ ਰਾਤ ਨਸ਼ਾ ਤਸਕਰ ਦੇ ਘਰ ਦੇ ਬਾਹਰ ਮੈਟ ਵਿਛਾ ਕੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਬਾਅਦ &&num;8216&semi;ਚ ਪੁਲਿਸ ਨੇ ਲੱਡੂ ਨਾਮ ਦੇ ਤਸਕਰ ਨੂੰ ਹਿਰਾਸਤ &&num;8216&semi;ਚ ਲੈ ਲਿਆ।<&sol;p>&NewLine;<p>ਜਦੋਂ ਏ&period;ਐਸ&period;ਆਈ ਸੰਜੇ ਕੁਮਾਰ ਸ਼ਰਮਾ ਘਟਨਾ ਵਾਲੀ ਥਾਂ &&num;8216&semi;ਤੇ ਜਾਂਚ ਲਈ ਪਹੁੰਚੇ ਅਤੇ ਸਬੂਤ ਮਿਲਣ &&num;8216&semi;ਤੇ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਇਲਾਕਾ ਵਾਸੀ ਭੜਕ ਉੱਠੇ। ਏ&period;ਐਸ&period;ਆਈ ਸੰਜੇ ਕੁਮਾਰ ਸ਼ਰਮਾ ਨੇ ਪਹਿਲਾਂ ਵੀ ਕਿਹਾ ਕਿ ਜੇਕਰ ਲੱਡੂ ਨਾਮਕ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ ਪਰ ਬਿਨਾਂ ਸਬੂਤ ਦੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਾਅਦ ਵਿਚ ਅਦਾਲਤ ਵਿਚ ਜਵਾਬ ਕੌਣ ਦੇਵੇਗਾ&quest;<&sol;p>&NewLine;<p>ਏ&period;ਐੱਸ&period;ਆਈ&period; ਸੰਜੇ ਦੀਆਂ ਇਨ੍ਹਾਂ ਗੱਲਾਂ &&num;8216&semi;ਤੇ ਇਲਾਕਾ ਨਿਵਾਸੀ ਗੁੱਸੇ &&num;8216&semi;ਚ ਆ ਗਏ ਅਤੇ ਉਕਤ ਏਐੱਸਆਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਿਰੋਧ ਵਧਿਆ ਤਾਂ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲੀਸ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਵਕਾਲਤ ਕਰ ਰਹੀ ਹੈ। ਸਾਨੂੰ ਦੱਸਿਆ ਗਿਆ ਕਿ ਗ੍ਰਿਫਤਾਰੀ ਬਾਰੇ ਅਦਾਲਤ ਵਿਚ ਜਵਾਬ ਕੌਣ ਦੇਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;