ਹਰਿਆਣਾ| ਭਾਰੀ ਮੀਂਹ ਤੇ ਹੜ੍ਹਾਂ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਤਬਾਹੀ ਮਚਾ ਰੱਖੀ ਹੈ। ਹਿਮਾਚਲ, ਪੰਜਾਬ ਤੇ ਹਰਿਆਣਾ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਤਾਜ਼ਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਹੜ੍ਹ ਪੀੜਤਾਂ ਦਾ ਪਤਾ ਲੈਣ ਗਏ ਇਕ MLA ਨੂੰ ਦੇਖ ਕੇ ਇਕ ਬਜ਼ੁਰਗ ਮਹਿਲਾ ਦਾ ਪਾਰਾ ਹਾਈ ਹੋ ਗਿਆ। ਉਕਤ ਬਜ਼ੁਰਗ ਮਹਿਲਾ ਸਰਕਾਰ ਤੋਂ ਇੰਨੀ ਨਰਾਜ਼ ਸੀ ਕਿ ਉਸਨੇ ਸਾਰਿਆਂ ਦੇ ਸਾਹਮਣੇ MLA ਦੇ ਥੱਪੜ ਮਾਰ ਦਿੱਤਾ। ਮਾਮਲੇ ਵੱਧਦਾ ਦੇਖ ਕੇ ਵਿਧਾਇਕ ਦੇ ਬਾਡੀਗਾਰਡਾਂ ਨੇ ਮਹਿਲਾ ਨੂੰ ਪਰ੍ਹੇ ਕੀਤਾ।

ਵੇਖੋ ਪੂਰੀ ਵੀਡੀਓ-

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ