&NewLine;<p class&equals;"wp-block-paragraph"><strong>ਸੁਮਨਦੀਪ ਕੌਰ<&sol;strong> &vert; ਜਲੰਧਰ <&sol;p>&NewLine;&NewLine;&NewLine;&NewLine;<p class&equals;"wp-block-paragraph">ਲੌਕਡਾਊਨ ਦੌਰਾਨ ਆਪਣੇ ਨੇਕ ਕੰਮਾਂ ਦੇ ਕਾਰਨ ਸੋਨੂੰ ਸੂਦ ਭਾਰਤ ਦੇ ਰੀਅਲ ਹੀਰੋ ਬਣ ਗਏ ਹਨ। ਮੁੰਬਾਈ ਵਿਚ ਫਸੇ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਭੇਜ ਕੇ ਸੋਨੂੰ ਸੂਦ ਰੋਜਾਨਾ ਲੱਖਾਂ ਦਿਲ ਜਿੱਤੇ ਰਹੇ ਹਨ। ਕੋਰੋਨਾ ਕਾਰਨ ਕਿੰਨੇ ਹੀ ਲੋਕ ਅਜਿਹੇ ਸਨ ਜੋ ਆਪਣਿਆ ਤੋਂ ਵਿਛੜ ਕੇ ਦੂਰ ਫਸੇ ਸਨ। ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਹੱਥ ਅੱਗੇ ਵਧਾ ਰਹੀ ਸੀ ਪਰ ਇਸ ਦੌਰਾਨ ਬਾਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਨੇ ਇਹਨਾਂ ਬੇਸਹਾਰਿਆਂ ਦੀ ਮਦਦ ਕੀਤੀ। <&sol;p>&NewLine;&NewLine;&NewLine;&NewLine;<figure class&equals;"wp-block-embed-twitter wp-block-embed is-type-rich is-provider-twitter"><div class&equals;"wp-block-embed&lowbar;&lowbar;wrapper">&NewLine;<amp-twitter data-tweetid&equals;"1267283835298824192" layout&equals;"responsive" width&equals;"600" height&equals;"480"><&sol;amp-twitter>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਸੋਨੂੰ ਸੂਦ ਨੇ ਕਰ ਦਿਖਾਏ। ਹਰ ਪਾਸੇ ਸੋਨੂੰ ਸੂਦ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਮੰਨੇ ਪ੍ਰਮੰਨੇ ਸੈਂਡ ਆਰਟਿਸਟ ਸੁਦਰਸ਼ਨ ਨੇ ਰੇਤ ਨਾਲ ਸੂਦ ਦੀ ਇਕ ਤਸਵੀਰ ਬਣਾਈ ਹੈ ਅਤੇ ਉਹਨਾਂ ਨੂੰ ਅਵਰ ਰੀਅਲ ਹੀਰੋ ਦੱਸਿਆ ਹੈ। <&sol;p>&NewLine;&NewLine;&NewLine;&NewLine;<figure class&equals;"wp-block-embed-twitter wp-block-embed is-type-rich is-provider-twitter"><div class&equals;"wp-block-embed&lowbar;&lowbar;wrapper">&NewLine;<amp-twitter data-tweetid&equals;"1267371445815926784" layout&equals;"responsive" width&equals;"600" height&equals;"480"><&sol;amp-twitter>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਬਾਲੀਵੁੱਡ ਡਾਇਰੈਕਟਰ ਸੁਭਾਸ਼ ਝਾ ਨੇ ਸੋਨੂੰ ਸੂਦ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਇੰਡੀਅਨ ਆਫ਼ ਦਿ ਈਅਰ ਕਿਹਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬਾਲੀਵੁੱਡ ਦੀ&NewLine;ਅਦਾਕਾਰ ਫਰ੍ਹਾ ਖਾਨ ਨੇ ਵੀ ਸੋਨੂੰ ਸੂਦ ਨੂੰ ਉਹਨਾਂ ਦੇ ਕੰਮ ਦੀ ਵਧਾਈ ਦਿੰਦੇ ਹੋਏ ਟਵੀਟ ਵਿਚ&NewLine;ਕਿਹਾ may&NewLine;you be forever blessed<&sol;p>&NewLine;&NewLine;&NewLine;&NewLine;<figure class&equals;"wp-block-embed-twitter wp-block-embed is-type-rich is-provider-twitter"><div class&equals;"wp-block-embed&lowbar;&lowbar;wrapper">&NewLine;<amp-twitter data-tweetid&equals;"1267324803968425985" layout&equals;"responsive" width&equals;"600" height&equals;"480"><&sol;amp-twitter>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਸੋਨੂੰ ਨੇ ਟਵਿੱਟਰ ਤੇ ਅੱਜ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਪ੍ਰਵਾਸੀ ਮਜ਼ਦੂਰ ਇਕ ਔਰਤ ਨੇ ਸੋਨੂੰ ਸੂਦ ਨੂੰ ਆਪਣਾ ਭਰਾ ਕਹਿੰਦੇ ਹੋਏ ਮਾਣ ਮਹਿਸੂਸ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਸੂਦ ਨੇ ਬਿਨਾਂ ਰੱਖੜੀ ਬਨਾਏ ਆਪਣਾ ਫਰਜ਼ ਨਿਭਾਇਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤਰ੍ਹਾਂ&NewLine;ਹੋਰ ਵੀ ਬਹੁਤ ਲੋਕ ਹਨ ਜੋ ਸੋਨੂੰ ਸੂਦ ਦੇ ਕੰਮ ਦੀ ਤਾਰੀਫ਼ ਕਰ ਉਹਨਾਂ ਦਾ ਧੰਨਵਾਦ ਕਰ ਰਹੇ ਹਨ।&NewLine;ਤੁਸੀਂ ਆਪਣੀ ਰਾਏ ਕੁਮੈਂਟ ਕਰਕੇ ਦੱਸ ਸਕਦੇ ਹੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;