&NewLine;<p class&equals;"wp-block-paragraph"><strong>ਜਲੰਧਰ &period;<&sol;strong> ਸੈਨਿਕ ਇੰਸਟੀਚਿਊਟ ਆਫ ਮੇਨੈਜਮੈਂਟ ਤਕਨਾਲੋਜੀ ਜਲੰਧਰ ਵਲੋਂ ਚਾਰ ਅਸਾਮੀਆਂ ਜਿਨ੍ਹਾਂ ਵਿੱਚ ਸਹਾਇਕ ਲੈਕਚਰਾਰ &lpar;ਇਕ ਅਸਾਮੀ&rpar;&comma; ਲੈਬ ਅਸਿਸਟੈਂਟ &lpar;ਇਕ ਅਸਾਮੀ&rpar;&comma; ਟਰੇਨਿੰਗ ਕਲਰਕ &lpar;ਇਕ ਅਸਾਮੀ&rpar; ਤੇ ਸੇਵਾਦਾਰ &lpar;ਇਕ ਅਸਾਮੀ&rpar; ਸ਼ਾਮਲ ਹੈ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ &lpar;ਰਿਟਾ&period;&rpar; ਦਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਚਾਰ ਅਸਾਮੀਆਂ ਠੇਕਾ ਅਧਾਰ &&num;8216&semi;ਤੇ 11 ਮਹੀਨਿਆਂ ਲਈ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸ਼ਾਸਤਰੀ ਮਾਰਕਿਟ ਲਾਡੋਵਾਲੀ ਰੋਡ ਜਲੰਧਰ ਵਿਖੇ 4 ਜੂਨ ਤੱਕ ਸ਼ਾਮ 5 ਵਜੇ ਤੱਕ ਬਿਨੈਪੱਤਰ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹਾਇਕ ਲੈਕਚਰਾਰ ਦੀ ਅਸਾਮੀ ਲਈ 21500 ਰੁਪਏ &comma; ਲੈਬ ਅਸਿਸਟੈਂਟ ਲਈ 13500&comma; ਟਰੇਨਿੰਗ ਕਲਰਕ 12600 ਅਤੇ ਸੇਵਾਦਾਰ ਦੀ ਅਸਾਮੀ ਲਈ 9000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"> <strong>&lpar;Note &colon; à¨œà¨²à©°à¨§à¨° ਦੀਆਂ ਖਬਰ ਵਟਸਐਪ &OpenCurlyQuote;ਚ ਮੰਗਵਾਉਣ ਲਈ<&sol;strong>96467-33001<strong>ਨੂੰ ਸੇਵ ਕਰਕੇ<&sol;strong>news updates<strong>ਮੈਸੇਜ ਭੇਜੋ। ਜਲੰਧਰ ਬੁਲੇਟਿਨ<&sol;strong>www&period;fb&period;com&sol;jalandharbulletin<strong>ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ<&sol;strong> <strong>ਨਾਲ ਜੁੜੋ&rpar;<&sol;strong> <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;