ਸà©à¨°à© à¨à©à¨°à© ਰਵਿਦਾਸ à¨à© ਮਹਾਰਾਠਦ੠650ਵà©à¨ ਪà©à¨°à¨à¨¾à¨¸à¨¼ ਪà©à¨°à¨¬ ਨà©à©° à¨à¨¤à¨¿à¨¹à¨¾à¨¸à¨ ਠਤ੠ਸ਼ਰਧਾ ਪà©à¨°à¨µà¨ ਮਨਾà¨à¨£ ਦ੠ਪੰà¨à¨¾à¨¬ ਸਰà¨à¨¾à¨° ਦ੠ਵà¨à¨¨à¨¬à©±à¨§à¨¤à¨¾ ਦà©à¨¹à¨°à¨¾à¨à¨à¨¦à¨¿à¨à¨ ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠ਠੱਠ50 ਮà©à¨¬à¨¾à¨à¨² ਡਾà¨à©à¨®à©à¨à¨à¨°à© ਵà©à¨¨à¨¾à¨ ਨà©à©° ਹਰ੠à¨à©°à¨¡à© ਦਿà¨à¨¾ à¨à© ਰਵਾਨਾ à¨à©à¨¤à¨¾à¥¤ à¨à¨¹ ਵà©à¨¨à¨¾à¨ à¨à©à¨°à© à¨à© ਦ੠ਬਰਾਬਰà©, ਸਮਾà¨à¨¿à¨ ਨਿà¨à¨, ਸ਼ਰਧਾ ਠਤ੠ਵਿਸ਼ਵਵਿà¨à¨ªà© ਸਾà¨à¨à©à¨µà¨¾à¨²à¨¤à¨¾ ਦ੠ਸਦà©à¨µà© ਸੰਦà©à¨¸à¨¼ ਨà©à©° ਸà©à¨¬à© ਦ੠à¨à©à¨¨à©-à¨à©à¨¨à© ਤੱਠਪਹà©à©°à¨à¨¾à¨à¨£à¨à©à¨à¨à¥¤ à¨à¨¸ ਵਿਸ਼à©à¨¸à¨¼ ਤà©à¨° ‘ਤ੠ਤਿà¨à¨° à¨à©à¨¤à© à¨à¨ ਮà©à¨¹à¨¿à©°à¨® ਤਹਿਤ à¨à¨².à¨.ਡà©. ਨਾਲ ਲà©à¨¸ ਮà©à¨¬à¨¾à¨à¨² ਵà©à¨¨à¨¾à¨ ਰਾਹà©à¨ ਪੰà¨à¨¾à¨¬ ਦ੠ਸਾਰ੠23 à¨à¨¼à¨¿à¨²à©à¨¹à¨¿à¨à¨ ਦ੠ਲà¨à¨ªà¨ 13,000 ਪਿੰਡਾਠਵਿੱਠਸà©à¨°à© à¨à©à¨°à© ਰਵਿਦਾਸ à¨à© ਮਹਾਰਾਠਦ੠à¨à©à¨µà¨¨, ਫਲਸਫ੠ਠਤ੠ਪਵਿੱਤਰ ਸਿੱà¨à¨¿à¨à¨µà¨¾à¨ ‘ਤ੠à¨à¨§à¨¾à¨°à¨¤ 30 ਮਿੰਠਦ੠ਦਸਤਾਵà©à¨à¨¼à© ਦਿà¨à¨¾à¨ à¨à¨¾à¨µà©à¨à©à¥¤ à¨à¨¸ ਦਾ ਮà¨à¨¸à¨¦ à¨à¨¹ ਯà¨à©à¨¨à© ਬਣਾà¨à¨£à¨¾ ਹ੠à¨à¨¿ ਹਰ à¨à¨°, à¨à¨¾à¨¸ à¨à¨°à¨à© ਨà©à¨à¨µà¨¾à¨¨ ਪà©à©à©à¨¹à©, à¨à©à¨°à© à¨à© ਦ੠à¨à©à¨¦à¨à¨¾à¨µ ਰਹਿਤ ਬਰਾਬਰ੠ਵਾਲ੠ਸਮਾਠਦ੠ਸà©à¨§ ਤà©à¨ ਪà©à¨°à©à¨°à¨¿à¨¤ ਹ੠ਸà¨à©à¥¤

à¨à¨¹ ਪਹਿਲà¨à¨¦à¨®à© à¨à¨à¨µà©°à¨¤ ਮਾਨ ਸਰà¨à¨¾à¨° ਵੱਲà©à¨ 650ਵà©à¨ ਪà©à¨°à¨à¨¾à¨¸à¨¼ ਪà©à¨°à¨¬ ਲਠà¨à¨²à©à¨à© à¨à¨ ਸਾਲ à¨à¨° ਦ੠ਪà©à¨°à©à¨à¨°à¨¾à¨®à¨¾à¨ ਦਾ ਠਹਿਮ ਹਿੱਸਾ ਹà©, à¨à¨¿à¨¸ ਲਠਸà©à¨°à© à¨à©à¨°à© ਰਵਿਦਾਸ à¨à© ਮਹਾਰਾਠਦ੠ਸਦà©à¨µà© ਵਿਰਾਸਤ ਦ੠ਸਨਮਾਨ ਤ੠ਸਤਿà¨à¨¾à¨° ਠਤ੠à¨à¨¨à©à¨¹à¨¾à¨ ਦ੠ਸੰਦà©à¨¶ ਦ੠ਵੱਧ ਤà©à¨ ਵੱਧ ਪਾਸਾਰ ਲਠਸਮਾà¨à¨®à¨¾à¨ ਦ੠ਲà©à© ਵਾਸਤ੠100 à¨à¨°à©à© ਰà©à¨ªà¨ ਰਾà¨à¨µà©à¨ ਰੱà¨à© à¨à¨ ਹਨ।

à¨à¨¸ ਮà©à¨à© ਨà©à©° ਬà©à¨¹à©±à¨¦ ਮਾਣ ਵਾਲ੠à¨à©±à¨² ਦੱਸਦਿà¨à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ à¨à¨¹ à¨à©±à¨ ਹà©à¨° ਠà¨à¨¿à¨¹à© ਨà©à¨ ਪਹਿਲà¨à¨¦à¨®à© ਹ੠à¨à© ਸà©à¨°à© à¨à©à¨°à© ਰਵਿਦਾਸ à¨à© ਮਹਾਰਾਠਪà©à¨°à¨¤à© ਸà©à¨¬à© ਦ੠ਸ਼ਰਧਾ ਠਤ੠ਸਤਿà¨à¨¾à¨° ਨà©à©° ਦਰਸਾà¨à¨à¨¦à© ਹà©à¥¤ ਮà©à©±à¨ ਮੰਤਰ੠ਨ੠à¨à¨¿à¨¹à¨¾, “ਸà©à¨°à© à¨à©à¨°à© ਰਵਿਦਾਸ à¨à© ਮਹਾਰਾਠਪà©à¨°à¨¤à© à¨à¨ªà¨£à© ਸ਼ਰਧਾ ਠਤ੠ਸਤਿà¨à¨¾à¨° ਦ੠ਪà©à¨°à¨¤à©à¨ ਵà¨à©à¨ à¨à©±à¨ ਹà©à¨° ਨà©à¨ ਪਹਿਲà¨à¨¦à¨®à© ਦ੠ਸ਼à©à¨°à©à¨à¨¤ à¨à¨°à¨¨à¨¾ ਸਾਡ੠ਸਾਰਿà¨à¨ ਲਠਬਹà©à¨¤ ਮਾਣ ਵਾਲ੠à¨à©±à¨² ਹà©à¥¤ ਮà©à¨ à¨à¨¼à©à¨¸à¨¼à¨à¨¿à¨¸à¨®à¨¤ ਹਾਠà¨à¨¿ ਮà©à¨¨à©à©° ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਦਾ 350ਵਾਠਸ਼ਹà©à¨¦à© ਦਿਹਾà©à¨¾ ਠਤ੠ਹà©à¨£ ਸà©à¨°à© à¨à©à¨°à© ਰਵਿਦਾਸ à¨à© ਦਾ 650ਵਾਠਪà©à¨°à¨à¨¾à¨¸à¨¼ ਪà©à¨°à¨¬ ਮਨਾà¨à¨£ ਦਾ ਸà©à¨à¨¾à¨ ਮਿਲ ਰਿਹਾ ਹà©à¥¤”

à¨à¨¨à©à¨¹à¨¾à¨ ਸਮਾà¨à¨®à¨¾à¨ ਪà©à¨°à¨¤à© à¨à¨ªà¨£à© ਸਰà¨à¨¾à¨° ਦ੠ਵà¨à¨¨à¨¬à©±à¨§à¨¤à¨¾ ਦà©à¨¹à¨°à¨¾à¨à¨à¨¦à¨¿à¨à¨ ਮà©à©±à¨ ਮੰਤਰ੠ਨ੠à¨à¨¿à¨¹à¨¾, “ਸà©à¨¬à¨¾ ਸਰà¨à¨¾à¨° ਸà©à¨°à© à¨à©à¨°à© ਰਵਿਦਾਸ à¨à© ਦ੠650ਵà©à¨ ਪà©à¨°à¨à¨¾à¨¸à¨¼ ਪà©à¨°à¨¬ ਨà©à©° ਮਨਾà¨à¨£ ਲਠà¨à©à¨ à¨à¨¸à¨° ਬਾà¨à© ਨਹà©à¨ à¨à©±à¨¡ ਰਹ੠ਹ੠ਠਤ੠à¨à¨¸ ਨà©à¨ à¨à¨¾à¨°à¨ ਲਠ100 à¨à¨°à©à© ਰà©à¨ªà¨ ਦਾ ਬà¨à¨ ਰਾà¨à¨µà¨¾à¨ ਰੱà¨à¨¿à¨ à¨à¨¿à¨ ਹà©à¥¤ à¨à©à¨°à© à¨à© ਦ੠ਸੰਦà©à¨¸à¨¼ ਨà©à©° ਵਿਸ਼ਵ à¨à¨° ਵਿੱਠਫà©à¨²à¨¾à¨à¨£à¨¾ ਸਾਡਾ ਸਾਰਿà¨à¨ ਦਾ ਸਾà¨à¨à¨¾ ਫ਼ਰà¨à¨¼ ਹà©à¥¤”

ਮà©à¨à©à¨¦à¨¾ ਸਮà©à¨ ਵਿੱਠà¨à©à¨°à© à¨à© ਦà©à¨à¨ ਸਿੱà¨à¨¿à¨à¨µà¨¾à¨ ਦ੠ਪà©à¨°à¨¸à©°à¨à¨¿à¨à¨¤à¨¾ ‘ਤ੠à¨à¨¼à©à¨° ਦਿੰਦਿà¨à¨ ਮà©à©±à¨ ਮੰਤਰ੠ਨ੠à¨à¨¿à¨¹à¨¾, “ਸà©à¨°à© à¨à©à¨°à© ਰਵਿਦਾਸ à¨à© ਮਹਾਰਾਠਨ੠ਸਮà©à©±à¨à© ਮਨà©à©±à¨à¨¤à¨¾ ਦ੠à¨à¨²à© ਠਤ੠ਸਮਾਠਦ੠ਸਾਰ੠ਵਰà¨à¨¾à¨ ਵਿੱਠਬਰਾਬਰ੠ਦਾ ਸੰਦà©à¨¸à¨¼ ਦਿੱਤਾ, à¨à¨¿à¨¸ ਨਾਲ ਬਰਾਬਰ੠ਦ੠ਮà©à©±à¨²à¨¾à¨ ‘ਤ੠à¨à¨§à¨¾à¨°à¨¤ ਸਮਾਠਦ੠ਸਿਰà¨à¨£à¨¾ ਹà©à¨à¥¤ à¨à¨¨à©à¨¹à¨¾à¨ ਨ੠à¨à©±à¨ ਠà¨à¨¿à¨¹à© à¨à¨¦à¨°à¨¸à¨¼ ਸਮਾਠਦਾ ਸੰà¨à¨²à¨ª ਦਿੱਤਾ, à¨à¨¿à©±à¨¥à© à¨à¨¿à¨¸à© ਨà©à©° ਵ੠à¨à©à¨ ਦà©à©±à¨-ਤà¨à¨²à©à¨«à¨¼ ਨਾ ਹà©à¨µà©à¥¤”

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਸà©à¨°à© à¨à©à¨°à© ਰਵਿਦਾਸ à¨à© ਦà©à¨à¨ ਸਿੱà¨à¨¿à¨à¨µà¨¾à¨ ਠਤ੠ਫਲਸਫ੠ਤà©à¨ ਪà©à¨°à©à¨°à¨¿à¨¤ ਸਮਾਠਦ੠ਸਿਰà¨à¨£à¨¾ ਲਠਵà¨à¨¨à¨¬à©±à¨§ ਹà©à¥¤ à¨à¨¨à©à¨¹à¨¾à¨ à¨à¨¿à¨¹à¨¾, “ਸà©à¨°à© à¨à©à¨°à© ਰਵਿਦਾਸ à¨à© ਮਹਾਰਾਠà¨à©±à¨ ਮਹਾਨ ਠਧਿà¨à¨¤à¨®à¨¿à¨ ਰਹਿਬਰ ਠਤ੠à¨à¨°à©à¨¬à¨¾à¨ ਤ੠ਦੱਬà©-à¨à©à¨à¨²à© ਲà©à¨à¨¾à¨ ਦ੠ਮਸà©à¨¹à¨¾ ਸਨ, à¨à¨¿à¨¨à©à¨¹à¨¾à¨ ਨ੠ਸਾਨà©à©° ਨà©à¨ ਠਤ੠ਸੱà¨à¨¾ à¨à©à¨µà¨¨ à¨à¨¿à¨à¨£ ਦ੠ਸਿੱà¨à¨¿à¨ ਦਿੱਤà©à¥¤ à¨à¨¹ ਪà©à¨°à¨à¨¾à¨¸à¨¼ ਪà©à¨°à¨¬ ਸਾਡ੠ਲਠà¨à¨ªà¨£à© à¨à¨ª ਨà©à©° à¨à©±à¨ ਠà¨à¨¿à¨¹à© ਸਮਾਠਦ੠ਸਿਰà¨à¨£à¨¾ ਲਠਮà©à© ਸਮਰਪਿਤ à¨à¨°à¨¨ ਦਾ ਮà©à¨à¨¾ ਹà©, à¨à¨¿à©±à¨¥à© ਹਰ à¨à¨¨à¨¸à¨¾à¨¨ ਬਿਨਾਠà¨à¨¿à¨¸à© ਵਿਤà¨à¨°à© ਦ੠ਸਵà©-ਮਾਣ ਠਤ੠ਮਾਣ-ਸਤਿà¨à¨¾à¨° ਨਾਲ à¨à¨ªà¨£à¨¾ à¨à©à¨µà¨¨ ਬਤà©à¨¤ à¨à¨° ਸà¨à©à¥¤”

à¨à¨¸ ਪਹਿਲà¨à¨¦à¨®à© ਦ੠ਵà©à¨°à¨µà© ਸਾà¨à¨à© à¨à¨°à¨¦à¨¿à¨à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨²à¨¾à¨¨ à¨à©à¨¤à¨¾ à¨à¨¿ ਸà©à¨°à© à¨à©à¨°à© ਰਵਿਦਾਸ à¨à© ਦ੠à¨à©à¨µà¨¨, ਫਲਸਫ੠ਠਤ੠ਪਵਿੱਤਰ ਸਿੱà¨à¨¿à¨à¨µà¨¾à¨ ਨà©à©° ਪੰà¨à¨¾à¨¬ ਦ੠ਹਰ à¨à¨° ਤੱਠਪਹà©à©°à¨à¨¾à¨à¨£ ਲਠà¨à©±à¨ ਵਿਸ਼à©à¨¸à¨¼ ਡਾà¨à©à¨®à©à¨à¨à¨°à© ਮà©à¨¹à¨¿à©°à¨® ਸ਼à©à¨°à© à¨à©à¨¤à© à¨à¨ ਹà©à¥¤ à¨à¨¨à©à¨¹à¨¾à¨ ਦੱਸਿà¨, “ਠੱਠ50 ਮà©à¨¬à¨¾à¨à¨² ਡਾà¨à©à¨®à©à¨à¨à¨°à© ਵà©à¨¨à¨¾à¨ ਨà©à©° ਹਰ੠à¨à©°à¨¡à© ਦਿà¨à¨¾ à¨à© ਰਵਾਨਾ à¨à©à¨¤à¨¾ à¨à¨¾ ਰਿਹਾ ਹà©, à¨à© ਪਿੰਡ-ਪਿੰਡ à¨à¨¾ à¨à© à¨à¨¹ ਡਾà¨à©à¨®à©à¨à¨à¨°à© ਦਿà¨à¨¾à¨à¨£à¨à©à¨à¨à¥¤ à¨à¨¹ ਵà©à¨¨à¨¾à¨ ਪੰà¨à¨¾à¨¬ ਦ੠ਸਾਰ੠23 à¨à¨¼à¨¿à¨²à©à¨¹à¨¿à¨à¨ ਦ੠ਲà¨à¨ªà¨ 13,000 ਪਿੰਡਾਠਨà©à©° à¨à¨µà¨° à¨à¨°à¨¨à¨à©à¨à¨ ਠਤ੠ਹਰ ਵà©à¨¨ ‘ਤ੠12 ਫà©à©±à¨ × 8 ਫà©à©±à¨ ਦ੠ਵੱਡ੠à¨à¨².à¨.ਡà©. ਸà¨à¨°à©à¨¨ ਲà¨à¨¾à¨ à¨à¨ ਹà©à¥¤ à¨à¨¹ 30 ਮਿੰਠਦ੠ਦਸਤਾਵà©à¨à¨¼à© ਸੰà¨à©à¨ª, ਠਰਥਪà©à¨°à¨¨ ਠਤ੠ਬਹà©à¨¤ ਪà©à¨°à¨à¨¾à¨µà¨¸à¨¼à¨¾à¨²à© ਹà©, à¨à© ਸà©à¨°à© à¨à©à¨°à© ਰਵਿਦਾਸ à¨à© ਮਹਾਰਾਠਦà©à¨à¨ ਸਿੱà¨à¨¿à¨à¨µà¨¾à¨ ਨà©à©° ਲà©à¨à¨¾à¨ ਤੱਠਪਹà©à©°à¨à¨¾à¨à¨à©à¥¤”

ਮà©à¨¹à¨¿à©°à¨® ਦ੠à¨à¨¦à©à¨¸à¨¼ ‘ਤ੠à¨à¨¼à©à¨° ਦਿੰਦਿà¨à¨ ਮà©à©±à¨ ਮੰਤਰ੠ਨ੠à¨à¨¿à¨¹à¨¾, “à¨à¨¸ ਪਹਿਲà¨à¨¦à¨®à© ਦਾ ਮà©à©±à¨ à¨à¨¦à©à¨¸à¨¼ à¨à©à¨°à© ਸਾਹਿਬ ਦ੠ਸਮਾà¨à¨¿à¨ ਬਰਾਬਰ੠ਠਤ੠ਪà©à¨°à¨à© à¨à¨à¨¤à© ਦ੠ਸਦà©à¨µà© ਸੰਦà©à¨¸à¨¼ ਨà©à©° ਹਰ à¨à¨° ਤੱਠਪਹà©à©°à¨à¨¾à¨à¨£à¨¾ ਹà©à¥¤ à¨à¨¸ ਡਾà¨à©à¨®à©à¨à¨à¨°à© ਰਾਹà©à¨ ਸà©à¨¬à¨¾ ਸਰà¨à¨¾à¨° ਦਾ ਮà¨à¨¸à¨¦ ਨà©à¨à¨µà¨¾à¨¨ ਪà©à©à©à¨¹à© ਨà©à©° ਸà©à¨°à© à¨à©à¨°à© ਰਵਿਦਾਸ à¨à© ਦà©à¨à¨ ਨà©à¨ ਸਿੱà¨à¨¿à¨à¨µà¨¾à¨ ਨਾਲ à¨à©à©à¨¨à¨¾ ਹ੠ਤਾਠà¨à© à¨à¨¹ à¨à©±à¨ ਬਰਾਬਰ੠ਵਾਲ੠ਠਤ੠ਸਦà¨à¨¾à¨µà¨¨à¨¾ ਪà©à¨°à¨¨ ਸਮਾਠਦ੠ਸਿਰà¨à¨£à¨¾ ਵਿੱਠਯà©à¨à¨¦à¨¾à¨¨ ਪਾ ਸà¨à¨£à¥¤ à¨à¨¹ ਡਾà¨à©à¨®à©à¨à¨à¨°à© ਸà©à¨°à© à¨à©à¨°à© ਰਵਿਦਾਸ à¨à© ਨà©à©° ਸੱà¨à© ਸ਼ਰਧਾà¨à¨à¨²à© ਹà©, à¨à¨¿à¨¨à©à¨¹à¨¾à¨ ਨ੠à¨à¨ªà¨£à¨¾ ਸਾਰਾ à¨à©à¨µà¨¨ à¨à¨¾à¨¤-ਪਾਤ ਦ੠à¨à©à¨¦à¨à¨¾à¨µ ਠਤ੠ਸਮਾà¨à¨¿à¨ ਠਸਮਾਨਤਾ ਵਰà¨à©à¨à¨ à¨à©à¨°à©à¨¤à©à¨à¨ ਨà©à©° à¨à¨¼à¨¤à¨® à¨à¨°à¨¨ ਲਠਸਮਰਪਿਤ à¨à¨° ਦਿੱਤਾ।”

à¨à¨¸ ਮà©à¨à© à¨à©à¨¬à¨¨à¨¿à¨ ਮੰਤਰ੠ਡਾ. ਰਵà¨à©à¨¤ ਸਿੰਠਠਤ੠ਤਰà©à¨¨à¨ªà©à¨°à©à¨¤ ਸਿੰਠਸà©à¨à¨¦ ਵ੠ਮà©à¨à©à¨¦ ਸਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕੂਮੈਂਟਰੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
- ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ‘ਆਪ’ ਨੇ ਬਦਲੀ ਰਣਨੀਤੀ, ਰਾਜਵਿੰਦਰ ਕੌਰ ਥਿਆੜਾ ਦੀ ਥਾਂ ਦੀਪਕ ਬਾਲੀ ਨੂੰ ਸੌਂਪੀ ਜ਼ਿੰਮੇਵਾਰੀ
ਜਲੰਧਰ ਕੈਂਟ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ…
- ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵਿਚਾਲੇ ਪੁਲਿਸ ਵਿਭਾਗ ’ਚ ਕਾਰਵਾਈ, DSP ਹਰਜਿੰਦਰ ਸਿੰਘ ਗਿੱਲ ਵਿਰੁੱਧ ਵੀ ਕਾਰਵਾਈ ਦੀ ਤਿਆਰੀ
ਮਾਨਸਾ ਵਿੱਚ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਕਦਮ…
- ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਝੋਟਾ ’ਤੇ ਮੈਡੀਕਲ ਸਟੋਰ ਮਾਲਕ ਨੇ ਚਲਾਈਆਂ ਗੋਲੀਆਂ, ਵਾਰਦਾਤ ਦੌਰਾਨ ਚਾਰ ਸਾਥੀ ਵੀ ਜ਼ਖ਼ਮੀ
ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ…
- ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ ਵੇਚਣ ਦਾ ਮਾਮਲਾ ਆਇਆ ਸਾਹਮਣੇ, ਮੈਡੀਕਲ ਸਟੋਰ ਸੀਲ ਕਰਨ ਤੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ
ਜਲੰਧਰ ਵਿੱਚ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ…
- ਸਮਾਜਿਕ ਕਾਰਕੁਨ ਦਾ ਕਤਲ ਵੱਡੀ ਤ੍ਰਾਸਦੀ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਵਿੱਚ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ…
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ…
- ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਿਰਣਾਇਕ ਪੜਾਅ ਵਿੱਚ ਦਾਖ਼ਲ, ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਨੂੰ ਦਿੱਤੀ ਤੇਜ਼ੀ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਿਰਣਾਇਕ ਪੜਾਅ ਵਿੱਚ ਦਾਖ਼ਲ ਹੋਣ…
- ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ: ਹਰਜੀਤ ਸਿੰਘ, ਡੀਆਈਜੀ ਮਾਨਸਾ ਰੇਂਜ
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਦੇ ਕਤਲ ਦੀ ਮੁੱਢਲੀ ਜਾਂਚ ਵਿੱਚ ਇਸ ਵਾਰਦਾਤ…
- ਸਾਡਾ ਟੀਚਾ ਮਿਆਰੀ ਸਿੱਖਿਆ ਰਾਹੀਂ ਬੱਚਿਆਂ ਨੂੰ ਆਪਣੇ ਪੈਰਾਂ `ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਆਪਣੇ ਪੈਰਾਂ…
- ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ ਨੂੰ ਕਿਹਾ ਕਿ…