ਸà©à¨°à© ਮà©à¨à¨¤à¨¸à¨° ਸਾਹਿਬ | ਮੰà¨à¨£à© à¨à¨°à¨µà¨¾à¨à¨£ ਤà©à¨ ਬਾਠਦ ਪà©à¨¸à¨¾ à¨à¨°à¨ à¨à© à¨à©à¨¨à©à¨¡à¨¾ à¨à©à¨à© à¨à©à©à© ਨ੠ਮà©à©°à¨¡à© ਵਾਲਿà¨à¨ ਨà©à©° ਮà©à¨à© ‘ਤ੠ਵਿà¨à¨¹ ਤà©à¨ à¨à¨¸ ਸਮà©à¨ à¨à¨µà¨¾à¨¬ ਦ੠ਦਿੱਤਾ, à¨à¨¦à©à¨ ਮà©à©°à¨¡à© ਦ੠à¨à¨° ਵਿਠਵਿà¨à¨¹ ਦà©à¨à¨ ਤਿà¨à¨°à©à¨à¨ à¨à¨¼à©à¨°à¨¾à¨ ‘ਤ੠ਸਨ। ਪਿੰਡ à¨à¨²à¨¾à¨à¨à¨£à¨¾ ਨਾਲ ਸਬੰਧਤ à¨à¨¸ ਪਰਿਵਾਰ ਨ੠ਹà©à¨£ à¨à¨¨à¨¸à¨¾à¨« ਲਠਪà©à¨²à¨¸ ਠੱà¨à© à¨à©à¨¹à¨¾à¨° ਲà¨à¨¾à¨ ਹà©à¥¤

ਪਿੰਡ à¨à¨²à¨¾à¨à¨à¨£à¨¾ ਦ੠ਨà©à¨à¨µà¨¾à¨¨ à¨à©à¨°à¨µà¨¿à©°à¨¦à¨° ਸਿੰਠਨ੠à¨à¨ªà¨£à© ਮੰà¨à¨£à© ਦà©à¨à¨ ਫà©à¨à©à¨à¨ ਵਾਲ੠à¨à¨²à¨¬à¨® ਠਤ੠à¨à¨¾à¨²à¨ ਫà©à¨¸à¨¾à¨ ਦà©à¨à¨ ਰਸà©à¨¦à¨¾à¨ ਦੱਸà©à¨à¨ । à¨à¨¸ ਨà©à©° ਹà©à¨£ ਸਿਰਫ à¨à¨¨à¨¸à¨¾à¨« ਦ੠à¨à¨¸ ਹ੠ਤਾਠਸਿਰਫ ਸਰà¨à¨¾à¨° ਤà©à¨ ਹà©à¥¤ à¨à©à¨°à¨µà¨¿à©°à¨¦à¨° ਸਿੰਠਮਿਹਨਤà¨à©±à¨¶ à¨à¨¿à¨¸à¨¾à¨¨ à¨à©à©±à¨à¨° ਸਿੰਠਦਾ ਪà©à©±à¨¤à¨° ਹà©à¥¤ à¨à¨°à©à¨¬ ਡà©à¨¢ ਸਾਲ ਪਹਿਲਾਠà¨à¨¸ ਦ੠ਮੰà¨à¨£à© ਫਰà©à¨¦à¨à©à¨ ਦ੠ਪਿੰਡ ਮੱਤਾ ਦ੠ਲà©à¨à© ਨਾਲ ਹà©à¨à¥¤

ਦà©à¨° ਦ੠ਰਿਸ਼ਤà©à¨¦à¨¾à¨°à© ਵਿਠਹà©à¨ à¨à¨¸ ਰਿਸ਼ਤ੠ਦ੠à¨à¨²à¨¦à¨¿à¨ ਮੰà¨à¨£à© ਸਮà©à¨ ਹ੠ਦà©à¨µà¨¾à¨ ਪਰਿਵਾਰਾਠਵਿà¨à¨à¨¾à¨° à¨à¨¹ ਤਹਿ ਹà©à¨à¨ à¨à¨¿ ਲà©à¨à© ਨ੠à¨à¨à¨²à©à¨à¨¸ à¨à©à¨¤à© ਹ੠ਠਤ੠à¨à¨¸à¨¨à© à¨à©à¨¨à©à¨¡à¨¾ à¨à¨¾à¨£à¨¾ ਹà©à¥¤ à¨à¨¸à¨¦à¨¾ à¨à¨°à¨ à¨à©à¨°à¨µà¨¿à©°à¨¦à¨° ਸਿੰਠਦ੠ਪਰਿਵਾਰ ਵੱਲà©à¨ à¨à©à¨¤à¨¾ à¨à¨¾à¨µà©à¨à¨¾, à¨à©à¨ ਸਮà©à¨ ਬਾਠਦ ਲà©à¨à© ਵਾਪਸ ਪੰà¨à¨¾à¨¬ ਠà¨à© à¨à©à¨°à¨µà¨¿à©°à¨¦à¨° ਨਾਲ ਵਿà¨à¨¹ à¨à¨°à¨µà¨¾à¨à¨à© ਠਤ੠ਫਿਰ à¨à©à¨°à¨µà¨¿à©°à¨¦à¨° ਵ੠ਨਾਲ à¨à©à¨¨à©à¨¡à¨¾ à¨à¨²à¨¾ à¨à¨¾à¨à¨à¨¾à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à©à¨¤à© ਵਾਠਦ੠ਮà©à¨¤à¨¾à¨¬à¨ à¨à©à¨°à¨µà¨¿à©°à¨¦à¨° ਦ੠ਪਰਿਵਾਰ ਵਲà©à¨ à¨à¨¾à¨²à¨ ਫà©à¨¸à¨¾à¨ ਤà©à¨ ਲ੠à¨à© à¨à¨¹à¨¾à¨à¨¼ ਦ੠à¨à¨¿à¨à¨ ਤਠਦ੠ਸਾਰ੠ਪà©à¨¸à© ਲà¨à¨¾ à¨à© ਲà©à¨à© ਨà©à©° à¨à©à¨¨à©à¨¡à¨¾ à¨à©à¨ ਦਿੱਤਾ à¨à¨¿à¨à¥¤ à¨à¨¸ ਦà©à¨°à¨¾à¨¨ ਸਠà¨à©à¨ ਸਹ੠à¨à¨²à¨¦à¨¾ ਰਿਹਾ। ਲà©à¨à© ਦ੠à¨à©à¨°à¨µà¨¿à©°à¨¦à¨° ਠਤ੠à¨à¨¸à¨¦à© ਮਾਪਿà¨à¨ ਨਾਲ ਵਧà©à¨ à¨à©±à¨²à¨¬à¨¾à¨¤ ਵ੠à¨à¨²à¨¦à© ਰਹà©à¥¤ à¨à¨¸ ਦਰਮਿà¨à¨¨ à¨à©à¨°à¨µà¨¿à©°à¨¦à¨° ਦ੠ਪਰਿਵਾਰ ਵੱਲà©à¨ ਲà©à¨à© ਦ੠à¨à¨¹à¨¿à¨£ ‘ਤ੠ਦà©à¨à© ਸਾਲ ਦ੠ਫà©à¨¸ ਦ੠à¨à¨¿à¨¶à¨¤ ਤੱਠà¨à¨° ਦਿੱਤ੠à¨à¨à¥¤

à¨à¨°à©à¨¬ ਡà©à¨¢ ਸਾਲ ਬà©à¨¤ à¨à¨¾à¨£ ਬਾਠਦ à¨à¨¦ ਵਾਪਿਸ ਪੰà¨à¨¾à¨¬ ਠà¨à¨¿ ਵਿà¨à¨¹ à¨à¨°à¨µà¨¾à¨à¨£ ਦ੠à¨à©±à¨² à¨à©±à¨²à© ਤਾਠਦà©à¨µà¨¾à¨ ਪਰਿਵਾਰਾਠਠਤ੠ਲà©à¨à© ਦ੠ਸਹਿਮਤ੠ਨਾਲ 25 ਦਸੰਬਰ 2022 ਦ੠ਤਰà©à¨ ਫਿà¨à¨¸ ਹà©à¨, à¨à¨¿à¨¸à¨¦à© à¨à¨²à¨¦à¨¿à¨ à¨à©à¨°à¨µà¨¿à©°à¨¦à¨° ਦ੠ਪਰਿਵਾਰ ਵੱਲà©à¨ ਲà©à¨à© ਦ੠à¨à¨¹à¨¾à¨à¨¼ ਦ੠à¨à¨à¨£-à¨à¨¾à¨£ ਦ੠à¨à¨¿à¨à¨ ਤਠà¨à¨°à¨µà¨¾ ਦਿੱਤ੠à¨à¨à¥¤ ਵਿà¨à¨¹ ਲਠà¨à¨¾à¨°à¨¡ ਤਠà¨à¨ªà¨µà¨¾ ਲਠà¨à¨, ਪà©à¨²à©à¨¸ ਬà©à©±à¨ à¨à¨°à¨µà¨¾à¨à¨ à¨à¨¿à¨, ਹਲਵਾà¨, ਫà©à¨à©à¨à©à¨°à¨¾à¨«à¨° ਤਠਬà©à¨à¨¿à©°à¨ à¨à¨°à¨µà¨¾ ਦਿੱਤ੠à¨à¨ ਪਰ ਵਿà¨à¨¹ ਤà©à¨ à¨à¨°à©à¨¬ 20 ਦਿਨ ਪਹਿਲਾਠà¨à©à¨¨à©à¨¡à¨¾ à¨à¨ ਲà©à¨à© ਨ੠ਵਿà¨à¨¹ ਤà©à¨ ਸਾਫ à¨à¨¨à¨à¨¾à¨° à¨à¨° ਦਿੱਤਾ।

à¨à©à¨°à¨µà¨¿à©°à¨¦à¨° ਦ੠ਪਿਤਾ ਠਨà©à¨¸à¨¾à¨° à¨à¨¨à©à¨¹à¨¾à¨ ਦ੠ਪà©à¨°à¨¾à¨ ਹà©à¨ à©à¨ à¨à¨¼à¨®à©à¨¨ ਨਿà¨à¨² à¨à¨, à¨à¨¹ ਵਿà¨à©à¨²à¨¿à¨à¨ ਨà©à©° ਲ੠ਲà©à¨à© ਦ੠à¨à¨° ਪਿੰਡ ਮੱਤਾ à¨à¨ ਤਾਠਪਰਿਵਾਰ ਵਾਲਿà¨à¨ ਵ੠à¨à©à¨ ਹੱਲ ਨਾ à¨à©à¨¤à¨¾à¥¤ à¨à©à©±à¨à¨° ਸਿੰਠਠਨà©à¨¸à¨¾à¨° à¨à¨¸à¨¨à© à¨à¨ªà¨£à©à¨à¨ ਮਸ਼à©à¨¨à¨¾à¨ ਵà©à¨ ਤ੠à¨à©à¨ ਬà©à¨à¨ ਤà©à¨ à¨à¨°à¨à¨¼ ਲ੠à¨à© à¨à¨¹ ਸਠà¨à©à¨¤à¨¾ ਪਰ à¨à¨¨à©à¨¹à¨¾à¨ ਨà©à©° ਵਿਸ਼ਵਾਸ ਵਿਠਲ੠à¨à© à¨à¨¹ ਠੱà¨à© à¨à¨¨à©à¨¹à¨¾à¨ ਨਾਲ à¨à©à¨¤à© à¨à¨à¥¤ ਹà©à¨£ à¨à©à¨°à¨µà¨¿à©°à¨¦à¨° ਸਿੰਠਵੱਲà©à¨ à¨à¨¨à¨¸à¨¾à¨« ਲਠਪà©à¨²à¨¸ ਨà©à©° ਸ਼ਿà¨à¨¾à¨à¨¤ ਦਿੱਤ੠à¨à¨ ਹà©, à¨à¨¿à¨¸ ‘ਤ੠ਥਾਣਾ à¨à©à¨à¨à¨¾à¨ ਪà©à¨²à¨¸ ਠਨà©à¨¸à¨¾à¨° à¨à¨¾à¨à¨ à¨à©±à¨² ਰਹ੠ਹà©à¥¤

ਵà©à¨à© ਵà©à¨¡à©à¨

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

IELTS ਕਰਵਾ ਕੇ ਕੈਨੇਡਾ ਭੇਜੀ ਲੜਕੀ ਵਿਆਹ ਤੋਂ ਮੁਕਰੀ, ਮੁੰਡੇ ਨੇ ਕਰਜ਼ਾ ਚੁੱਕ ਕੇ ਭੇਜੀ ਸੀ ਵਿਦੇਸ਼, ਠੱਗੀ ਦਾ ਸ਼ਿਕਾਰ ਨੌਜਵਾਨ ਹੁਣ ਇਨਸਾਫ ਲਈ ਲਾ ਰਿਹਾ ਗੁਹਾਰ
Related Post