ਚੰਡੀਗੜ੍ਹ . ਪੰਜਾਬ ਵਿਚ ਸਕੂਲ ਖੋਲ੍ਹਣ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੱਡਾ ਬਿਆਨ ਦਿੱਤਾ ਹੈ। ਮੰਗਲਵਾਰ ਨੂੰ ਸਿੰਗਲਾ ਮਾਰਕਿਟ ਕਮੇਟੀ ਦਫਤਰ ਬੱਧਣੀ ਕਲਾਂ ਪਹੁੰਚੇ ਸੀ। ਉਹਨਾਂ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਜਦੋਂ ਤੱਕ ਕੋਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਕੂਲ ਨਹੀਂ ਖੋਲ੍ਹੇ ਜਾ ਸਕਦੇ। ਉਹਨਾਂ ਨੇ ਕਿਹਾ ਕਿ ਇਸ ਵਕਤ ਸਕੂਲ ਖੋਲ੍ਹਣਾ ਖਤਰੇ ਤੋਂ ਖਾਲੀ ਨਹੀਂ ਹੈ। ਗੱਲਬਾਤ ਦੌਰਾਨ ਉਹਨਾਂ ਅੱਗੇ ਕਿਹਾ ਕਿ ਇਸ ਸਮੇਂ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਇਸ ਲਈ ਸਰਕਾਰ ਦਾ ਅਜੇ ਸਕੂਲ ਖੋਲ੍ਹਣ ਦਾ ਕੋਈ ਵੀ ਵਿਚਾਰ ਨਹੀਂ ਹੈ।
ਸਿੱਖਿਆ ਮੰਤਰੀ ਨੇ ਕਿਹਾ ਜਦੋਂ ਤੱਕ ਕੋਰੋਨਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ, ਨਹੀਂ ਖੁੱਲ੍ਹ ਸਕਦੇ ਸਕੂਲ
- Tags
- punajb
- ਅੱਜ ਸੋਚ ਸਮਝ ਕੇ ਨਿਕਲੋਂ ਘਰੋਂ ਬਾਹਰ, ਪੰਜਾਬ ਦੇ ਸਾਰੇ ਮੁੱਖ ਹਾਈਵੇ ਬੰਦ
ਚੰਡੀਗੜ੍ਹ, 26 ਅਕਤੂਬਰ | ਪੰਜਾਬ 'ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਕਿਸਾਨਾਂ ਨੇ…
- ਲੁਧਿਆਣਾ ‘ਚ ਤੇਜ਼ ਰਫਤਾਰ ਟਰੱਕ ਨੇ 2 ਵਿਦਿਆਰਥੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ, ਦੂਜਾ ਜ਼ਖਮੀ
ਲੁਧਿਆਣਾ, 26 ਅਕਤੂਬਰ | ਅੱਜ ਬਾਈਕ ਸਵਾਰ ਦੋਸਤਾਂ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ…
- ਪੰਜਾਬ ਦੀ ਧੀ ਰੇਚਲ ਗੁਪਤਾ ਨੇ ਰਚਿਆ ਇਤਿਹਾਸ, ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ
ਚੰਡੀਗੜ੍ਹ, 26 ਅਕਤੂਬਰ | ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਭਾਰਤ ਲਈ…
- ਕੇਂਦਰ ਸਰਕਾਰ ਵਲੋਂ ਦੀਵਾਲੀ ਦਾ ਤੋਹਫ਼ਾ ! 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਮਿਲੇਗੀ 20 ਫ਼ੀਸਦੀ ਹੋਰ ਪੈਨਸ਼ਨ
ਨਵੀਂ ਦਿੱਲੀ, 26 ਅਕਤੂਬਰ | ਕੇਂਦਰ ਸਰਕਾਰ ਦੇ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ…
- ਜਲੰਧਰ ਵਾਸੀਆਂ ਲਈ ਚੰਗੀ ਖਬਰ ! ਨਵੇਂ ਸਾਲ ਤੋਂ ਪਹਿਲਾਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਮਿਲੇਗਾ ਛੁਟਕਾਰਾ
ਜਲੰਧਰ, 26 ਅਕਤੂਬਰ | ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਹੁਕਮ ਜਾਰੀ ਕੀਤੇ ਹਨ…
- ਦੁੱਖਦਾਈ ਖਬਰ ! ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ 2 ਬੱਚਿਆਂ ਦੇ ਪਿਓ ਦੀ ਮੌਤ
ਹੁਸ਼ਿਆਰਪੁਰ, 26 ਅਕਤੂਬਰ | ਕਸਬਾ ਗੜ੍ਹਦੀਵਾਲਾ ਨੇੜੇ ਪਿੰਡ ਢੱਫਰ ਦੇ ਜੰਮਪਲ ਗੁਰਦੀਪ ਸਿੰਘ ਉਰਫ਼ ਭੁੱਲਾ…
- ਕਾਲ ਬਣ ਕੇ ਆਈ ਮਾਰੂਤੀ ਕਾਰ ਨੇ ਪੈਦਲ ਜਾ ਰਹੇ ਲੋਕਾਂ ਨੂੰ ਕੁਚਲਿਆ, ASI ਸਣੇ 3 ਦੀ ਮੌਤ
ਗੁਰਦਾਸਪੁਰ/ਬਟਾਲਾ, 26 ਅਕਤੂਬਰ | ਪਿੰਡ ਸੱਖੋਵਾਲ ਵਿਚ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪੈਦਲ ਜਾ…
- ਜਲੰਧਰ ਦੇ DC ਦਫਤਰ ‘ਚ ਸਰਕਾਰੀ ਰਜਿਸਟਰ ਤੋਂ ਦਸਤਾਵੇਜ਼ ਫਾੜ ਕੇ ਭੱਜਿਆ ਸਾਬਕਾ ਕੌਂਸਲਰ ਦਾ ਪਤੀ, ਇੰਝ ਆਇਆ ਅੜਿੱਕੇ
ਜਲੰਧਰ, 26 ਅਕਤੂਬਰ | ਪ੍ਰਸ਼ਾਸਨਿਕ ਦਫ਼ਤਰ ਦੀ ਐਚਆਰਸੀ ਸ਼ਾਖਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ,…
- ਭਿਆਨਕ ਹਾਦਸਾ ! ਕਾਰ ਤੇ ਟੂਰਿਸਟ ਬੱਸ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ, ਬੱਚੇ ਸਣੇ ਔਰਤ ਜ਼ਖਮੀ
ਹੁਸ਼ਿਆਰਪੁਰ, 26 ਅਕਤੂਬਰ | ਗੜ੍ਹਦੀਵਾਲਾ ਕਸਬਾ ਦਸੂਹਾ ਹੁਸ਼ਿਆਰਪੁਰ ਰੋਡ 'ਤੇ ਅੱਜ ਸਵੇਰੇ ਬੱਸ ਅਤੇ ਕਾਰ…
- ਡੀਜੀਪੀ ਗੌਰਵ ਯਾਦਵ ਵੱਲੋਂ ਗਰਾਊਂਡ ਜ਼ੀਰੋ ਟੂਰ ਜਾਰੀ, ਜਲੰਧਰ ਵਿਖੇ ਕੀਤੀ ਜਨਤਕ ਮੀਟਿੰਗ ਦੀ ਪ੍ਰਧਾਨਗੀ
ਚੰਡੀਗੜ੍ਹ/ਜਲੰਧਰ, 25 ਅਕਤੂਬਰ | ਪੰਜਾਬ ਪੁਲਿਸ ਦੇ ਪਬਲਿਕ ਆਊਟਰੀਚ ਪ੍ਰੋਗਰਾਮ 'ਸਹਿਯੋਗ' ਦਾ ਜ਼ਮੀਨੀ ਪੱਧਰ 'ਤੇ…