&NewLine;<p class&equals;"wp-block-paragraph"><strong>ਜਲੰਧਰ&period;<&sol;strong> ਅਰਬਨ ਸਟੇਟ &OpenCurlyQuote;ਚ ਕਿਰਾਏ ਦੇ ਮਕਾਨ &OpenCurlyQuote;ਚ ਰਹਿੰਦੀ ਇੱਕ 25 ਸਾਲ ਦੀ ਕੁੜੀ ਸੁਖਬੀਰ ਕੌਰ ਵਲੋ ਖੁਦਕੁਸ਼ੀ ਕਰਨ ਦੀ ਖਬਰ ਹੈ। ਸੁਖਬੀਰ ਕੌਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਸ਼ਾਮ 4&period;30 ਬਜੇ ਆਪਣੇ ਬੌਸ ਨੂੰ ਫੋਨ ਕਰਕੇ ਕਿਹਾ – ਸਰ&comma; ਮੈਂ ਸੁਸਾਇਡ ਕਰ ਰਹੀ ਹਾਂ। ਇਹ ਸੁਣ ਕੇ ਬੌਸ ਨੇ ਭੁਲੱਥ &OpenCurlyQuote;ਚ ਰਹਿੰਦੀ ਸੁਖਬੀਰ ਕੌਰ ਦੀ ਮਾਂ ਨੂੰ ਫੋਨ ਕੀਤਾ। ਫੋਨ ਸੁਨਣ ਤੋਂ ਬਾਅਦ ਕਰੀਬ ਡੇਢ ਘੰਟੇ &&num;8216&semi;ਚ ਮਾਂ ਬੇਟੇ ਨੂੰ ਲੈ ਕੇ ਸੁਖਬੀਰ ਦੇ ਘਰ ਪਹੁੰਚੀ ਤਾਂ ਸੁਖਬੀਰ ਕੌਰ ਫੰਦੇ ਨਾਲ ਲਟਕ ਰਹੀ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੂੰ ਦਿੱਤੇ ਬਿਆਨ &&num;8216&semi;ਚ ਮਾਂ ਨੇ ਦੱਸਿਆ ਕਿ ਸੁਖਬੀਰ ਕੌਰ ਪਰਿਵਾਰਕ ਸੱਮਸਿਆ ਕਾਰਨ ਪਰੇਸ਼ਾਨ ਸੀ। ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ à¨²à¨ˆ à¨¹à¨¸à¨ªà¨¤à¨¾à¨² ਭੇਜ ਦਿੱਤਾ। ਇਸ &OpenCurlyQuote;ਤੇ ਐਸਐਚਓ ਨਵੀਨਪਾਲ ਨੇ ਕਿਹਾ ਕਿ ਸਾਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ&comma; ਨਾ ਹੀ ਪਰਿਵਾਰ ਨੇ ਕਿਸੇ ਉੱਪਰ ਕੋਈ ਦੋਸ਼ ਲਗਾਇਆ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> à¨µà¨Ÿà¨¸à¨à¨ª &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;