&NewLine;<p class&equals;"wp-block-paragraph">ਦੋਸਤੋ &excl; ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਭਾਰਤ&NewLine;ਸਮੇਤ ਸਮੁੱਚੇ ਸੰਸਾਰ ਵਿੱਚ ਨਾ ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ।&NewLine;ਸਾਰੇ ਦੇਸ਼ਾਂ ਵਿਚ ਇਸ ਬਿਮਾਰੀ ਨਾਲ ਨਜਿੱਠਣ&nbsp&semi; ਲਈ&NewLine;ਉਥੋਂ ਦੀਆਂ ਸਰਕਾਰਾਂ ਅਤੇ ਡਾਕਟਰਾਂ ਵਲੋਂ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਬਚਾਅ ਸਬੰਧੀ ਜਾਗਰੂਕ&NewLine;ਕੀਤਾ ਜਾ ਰਿਹਾ ਹੈ। ਭਾਰਤ ਵਿਚ ਵੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਇਸ ਬਿਮਾਰੀ&NewLine;ਤੋਂ ਬਚਾਓ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ&comma; ਪਰ ਇਸਦੇ&NewLine;ਨਾਲ-ਨਾਲ ਸਾਡੇ ਦੇਸ਼ ਵਿਚ ਦੋ ਵਰਗ ਜਿਸ ਵਿਚ ਪਾਖੰਡੀ ਸਾਧ ਅਤੇ ਵਪਾਰੀ ਸ਼ਾਮਲ ਹਨ&comma; ਲੋਕਾਂ ਦੀ&NewLine;ਮਜਬੂਰੀ ਦਾ ਫਾਇਦਾ ਉਠਾਉਣ ਲਈ ਸਰਗਰਮ ਹੋ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਲਾਲਚਵੱਸ਼ ਵਪਾਰੀਆਂ ਨੇ &&num;8216&semi; ਦਵਾਈਆਂ&NewLine;ਖਤਮ&&num;8217&semi; ਦੇ ਨਾਉਂ ਹੇਠ ਕੀਮਤਾਂ ਵਿਚ ਕਈ ਸੈਂਕੜੇ&comma; ਹਜਾਰ&NewLine;ਫੀਸਦੀ ਵਾਧਾ ਕਰਕੇ ਲੁੱਟ-ਖਸੁੱਟ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸਾਡਾ ਰੱਬ ਬਣ ਕੇ ਬੈਠੇ&NewLine;ਪਾਖੰਡੀ ਸਾਧਾਂ ਨੇ ਇਸ ਵਾਇਰਸ ਤੋਂ ਬਚਾਓ ਅਤੇ ਇਲਾਜ ਲਈ ਧਾਗੇ-ਤਵੀਤਾਂ ਦੀ ਦੁਕਾਨਦਾਰੀ ਸ਼ੁਰੂ ਕਰ&NewLine;ਦੇਣੀ ਹੈ&comma; ਕਿਸੇ ਇਲਾਕੇ ਵਿਚ ਮੋਰ ਦੇ ਖੰਭਾਂ ਨਾਲ&comma; ਕਿਤੇ&NewLine;ਪਹਾੜੀ ਮਿੱਟੀ ਨਾਲ&comma; ਕਿਤੇ ਖੂਹ&sol;ਨਲਕੇ&sol;ਛੱਪੜ ਦੇ ਪਾਣੀ ਨਾਲ ਇਲਾਜ ਸ਼ੁਰੂ ਹੋਣ ਵਾਲਾ ਹੈ।&NewLine;ਦਰਿਆਵਾਂ&sol;ਨਹਿਰਾਂ ਵਿਚ ਨਾਰੀਅਲ ਛੱਡੇ ਜਾਣਗੇ&comma; ਚੌਰਾਹਿਆਂ&NewLine;ਵਿਚ ਟੂਣੇ ਕੀਤੇ ਜਾਣਗੇ&comma; ਮੁਰਗਿਆਂ&sol;ਬੱਕਰਿਆਂ ਦੀ ਬਲੀਆਂ ਦਿੱਤੀਆਂ ਜਾਣਗੀਆਂ। ਸਾਧ ਇਸ ਵਾਇਰਸ&NewLine;ਨੂੰ ਕੁਦਰਤ ਦੀ ਕਰੋਪੀ&comma; ਕਿਸੇ ਕਾਲਪਨਿਕ ਦੇਵਤੇ ਦਾ ਕ੍ਰੋਧ ਦੱਸ ਕੇ ਤਰ੍ਹਾਂ-ਤਰ੍ਹਾਂ ਦੇ&NewLine;ਮਹਿੰਗੇ ਉਪਾਅ ਦੱਸ ਕੇ ਕਮਾਈ ਕਰਨਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੇਰੇ ਦੋਸਤੋ &excl; ਸਾਵਧਾਨ ਰਹਿਣਾ ਮੌਕੇ ਦਾ ਫਾਇਦਾ ਉਠਾਉਣ ਵਾਲੇ ਵਪਾਰੀਆਂ ਅਤੇ ਪਾਖੰਡੀ ਸਾਧਾਂ ਤੋਂ। ਆਪਣੇ ਦਿਮਾਗ ਦੀ ਵਰਤੋਂ ਕਰਨਾ&comma; ਵਿਗਿਆਨਿਕ ਸੋਚ ਰੱਖਣਾ ਅਤੇ ਤਰਕ ਦੇ ਅਧਾਰਿਤ ਗੱਲ ਕਰਕੇ ਸੰਭਾਵੀ ਮਾੜੀ ਸਥਿਤੀ ਨਾਲ ਨਜਿੱਠਣ ਲਈ&nbsp&semi; ਹੌਂਸਲਾ ਬੁਲੰਦ ਰੱਖਣਾ&comma; ਡਾਕਟਰ ਦੀ ਸਲਾਹ ਲੈਣ ਤੋਂ ਕੰਨੀ ਨਹੀਂ ਕਤਰਾਉਣੀ ਜਦਕਿ ਪਾਖੰਡੀ ਸਾਧਾਂ ਅਤੇ ਵਪਾਰੀਆਂ ਤੋਂ ਸਾਵਧਾਨ ਰਹਿਣਾ ਜਿਹੜੇ ਹਮੇਸ਼ਾ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>-ਸੁਖਦੇਵ ਸਲੇਮਪੁਰੀ<br> 09780620233<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ&nbsp&semi;&nbsp&semi;&OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;