ਜਲੰਧਰ | ਡਿਫੈਂਸ ਕਾਲੋਨੀ ਦੇ ਸੇਂਟ ਜੋਸਫ ਸਕੂਲ ਵਿੱਚ ਪੜ੍ਹਣ ਵਾਲਾ 11 ਸਾਲ ਦਾ ਮਿਧਾਂਸ਼ ਗੁਪਤਾ ਹਰ ਮਹੀਨੇ 50 ਤੋਂ 70 ਹਜਾਰ ਰੁਪਏ ਕਮਾ ਰਿਹਾ ਹੈ।
ਵੈਬਸਾਇਟ ਡਿਜਾਇਨ ਕਰਕੇ ਅਤੇ ਆਨਲਾਇਨ ਕੰਪਿਊਟਰ ਸਿਖਾ ਕੇ ਮਿਧਾਂਸ਼ ਇਹ ਕਮਾਈ ਕਰ ਰਿਹਾ ਹੈ। ਉਹ ਖੁਦ ਆਪਣੀ ਕੰਪਨੀ ਦਾ ਸੀਈਓ ਵੀ ਹੈ।
ਵੇਖੋ, ਮਿਧਾਂਸ਼ ਦੀ ਪੂਰੀ ਕਹਾਣੀ
ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin