&NewLine;<p class&equals;"wp-block-paragraph"><strong>ਵਿਆਨਾ &vert; <&sol;strong>ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ 6 ਥਾਵਾਂ ਉੱਤੇ ਗੋਲੀਬਾਰੀ ਵਿਚ ਘੱਟੋ ਘੱਟ 2 ਮੌਤਾਂ ਦੀ ਪੁਸ਼ਟੀ ਹੋ ਗਈ ਹੈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਦੱਸੇ ਗਏ ਹਨ। ਆਸਟਰੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਨੂੰ &&num;8216&semi;ਅੱਤਵਾਦੀ ਹਮਲਾ&&num;8217&semi; ਦੱਸਿਆ ਹੈ ਅਤੇ ਕਿਹਾ ਹੈ ਕਿ ਹਮਲਾਵਰ ਮਾਰਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਮੁਤਾਬਕ ਹਮਲਾ ਰਾਜਧਾਨੀ ਦੇ ਕੇਂਦਰੀ ਧਾਰਿਮਕ ਸਥਾਨ&comma; ਜੋ ਕਿ ਇੱਕ ਯਹੂਦੀ ਸਭਾ ਘਰ ਹੈ&comma; ਦੇ ਨੇੜੇ ਹੋਇਆ। ਯਹੂਦੀ ਆਗੂ ਦੀਟਵੀਟ ਮੁਤਾਬਕ &OpenCurlyQuote;ਜਦੋਂ ਰਾਤੀਂ ਅੱਠ ਵਜੇ ਹਮਲਾ ਸ਼ੁਰੂ ਹੋਇਆ ਤਾਂ ਸਭਾ ਘਰ ਬੰਦ ਸੀ’।<&sol;p>&NewLine;&NewLine;&NewLine;&NewLine;<p class&equals;"wp-block-paragraph">ਆਸਟਰੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ਼ ਨੇ ਇਸ ਨੂੰ &&num;8216&semi;ਘਿਨਾਉਣਾ ਅੱਤਵਾਦੀ ਹਮਲਾ&&num;8217&semi; ਕਿਹਾ ਹੈ। ਉਨ੍ਹਾਂ ਕਿਹਾ&comma; &&num;8221&semi;ਅਸੀਂ ਬਹੁਤ ਮੁਸ਼ਕਲ ਹਾਲਾਤ ਵਿਚੋਂ ਲੰਘ ਰਹੇ ਹਾਂ ਅਤੇ ਸਾਡੇ ਸੁਰੱਖਿਆ ਬਲ ਹਾਲਾਤ ਦਾ ਟਾਕਰਾ ਕਰ ਰਹੇ ਹਨ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਹਿਰ ਦੇ ਮੇਅਰ ਨੇ 15 ਜਣਿਆਂ ਦੀ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ&comma; ਜਿਨ੍ਹਾਂ ਵਿਚੋਂ 7 ਦੀ ਹਾਲਤ ਗੰਭੀਰ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਾ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਦਿਆ ਕਿਹਾ ਹੈ ਕਿ ਗੋਲੀਬਾਰੀ ਵਿਆਨਾ ਦੇ ਸੈਂਟਰਲ ਸਵੀਡਨਪਲਾਟਜ਼ ਸੂਕੇਅਰ ਵਿਚ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਕਿਹਾ ਕਿ ਕੁਝ ਹੋਰ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ ਕਿਉਂ ਕਿ ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਦਾ ਕਹਿਣਾ ਹੈ ਕਿ ਇੱਕ ਹਮਲਾਵਰ ਦੀ ਭਾਲ ਜਾਰੀ ਹੈ ਅਤੇ ਇਸ ਹਮਲੇ ਤੋਂ ਬਾਅਦ ਵਿਆਪਕ ਤਲਾਸ਼ੀ ਮੁਹਿੰਮ ਵਿੱਢੀ ਗਈ ਹੈ। ਵਾਰਦਾਤ ਵਾਲੀ ਥਾਂ ਉੱਤੇ ਵੱਡੀ ਗਿਣਤੀ ਵਿਚ ਸੁਰੱਖਿਆ ਦਸਤੇ ਮੌਜੂਦ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੋਸ਼ਲ ਮੀਡੀਆ ਉੱਤੇ ਉਪਲੱਬਧ ਵੀਡੀਓਜ਼ ਵਿਚ ਲੋਕ ਇੱਧਰ ਉੱਧਰ ਭੱਜਦੇ ਦਿਖ ਰਹੇ ਹਨ ਅਤੇ ਇਹ ਹਮਲਾ ਯਹੂਦੀਆਂ ਦੇ ਇੱਕ ਧਾਰਮਿਕ ਸਥਾਨ ਦੇ ਨੇੜੇ ਹੋਇਆ ਦੱਸਿਆ ਗਿਆ ਹੈ।<&sol;p>&NewLine;&NewLine;&NewLine;&NewLine;<h2 class&equals;"wp-block-heading">ਵਿਆਨਾ ਹਮਲੇ ਬਾਰੇ ਹੁਣ ਤੱਕ ਜੋ ਜਾਣਕਾਰੀ ਮਿਲੀ<&sol;h2>&NewLine;&NewLine;&NewLine;&NewLine;<p class&equals;"wp-block-paragraph">ਯਹੂਦੀ ਆਗੂ ਨੇ ਟਵੀਟ ਕਰਕ ਕੇ ਦੱਸਿਆ ਕਿ ਜਦੋਂ ਰਾਤੀਂ ਅੱਠ ਵਜੇ ਹਮਲਾ ਸ਼ੁਰੂ ਹੋਇਆ ਤਾਂ ਸਭਾ ਘਰ ਬੰਦ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਦੋਂ ਗੋਲੀਬਾਰੀ ਸ਼ੁਰੂ ਹੋਈ ਉਦੋਂ ਚਸ਼ਮਦੀਦ ਗਵਾਹ ਕ੍ਰਿਸ ਝਾਓ ਨੇੜਲੇ ਰੈਸਟੋਰੈਂਟ ਵਿਚ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਸਨੇ ਦੱਸਿਆ&comma; &&num;8220&semi;ਅਸੀਂ ਅਵਾਜ਼ਾਂ ਸੁਣੀਆਂ ਜਿਵੇਂ ਪਟਾਕੇ ਵੱਜਦੇ ਹੋਣ। ਅਸੀਂ ਲਗਭਗ 20 ਤੋਂ 30 ਅਵਾਜਾਂ ਸੁਣੀਆ ਅਸੀਂ ਸੋਚਿਆ ਕਿ ਅਸਲ ਵਿੱਚ ਗੋਲੀਬਾਰੀ ਹੋਣੀ ਚਾਹੀਦੀ ਹੈ। ਅਸੀਂ ਐਂਬੂਲੈਂਸਾਂ ਵੇਖੀਆਂ &&num;8230&semi; ਪੁਲਿਸ ਬਲ ਦੇਖੇ ਅਤੇ ਪੀੜਤ ਲੋਕ ਸਨ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਜ਼ਮੀਨ ਉੱਤੇ ਪਈ ਇੱਕ ਲਾਸ਼ ਵੀ ਵੇਖੀ। ਸਾਡੇ ਨਾਲ ਵਾਲੀ ਗਲੀ ਵਿਚ ਲੋਕ ਲੇਟੇ ਹੋਏ। &&num;8220&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਅੱਤਵਾਦ ਰੋਕੂ ਮੁਹਿੰਮ ਦੇ ਤੌਰ &&num;8216&semi;ਤੇ ਇਕ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ&comma; ਪੁਲਿਸ ਨੇ ਲੋਕਾਂ ਨੂੰ ਖੇਤਰ ਤੋਂ ਬਚਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਸ਼ਹਿਰ ਦੇ ਕੇਂਦਰ ਦੇ ਦੁਆਲੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਸਟਰੀਆ ਨਾਲ ਲੱਗਦੇ ਦੇਸ ਚੈੱਕ ਗਣਰਾਜ ਨੇ ਕਿਹਾ ਹੈ ਕਿ ਸਰਹੱਦ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ&comma; ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲਾਵਰ ਇੱਧਰ ਆ ਸਕਦੇ ਹਨ। ਗ੍ਰਹਿ ਮੰਤਰਾਲਾ ਮੁਤਾਬਕ ਜ਼ਖਮੀਆਂ ਵਿੱਚ ਇੱਕ ਪੁਲਿਸ ਅਫ਼ਸਰ ਵੀ ਸ਼ਾਮਲ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;