<p><strong>ਫਾਜ਼ਿਲਕਾ&comma; 1 ਅਕਤੂਬਰ &vert; <&sol;strong>ਇਥੇ 2 ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ&comma; ਹਾਦਸੇ &&num;8216&semi;ਚ ਇਕ ਟਰੱਕ ਡਰਾਈਵਰ ਸਟੇਅਰਿੰਗ &&num;8216&semi;ਚ ਫਸ ਗਿਆ&comma; ਜਿਸ ਕਾਰਨ ਉਸ ਦੀ ਲੱਤ ਕੱਟ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ &&num;8216&semi;ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।<&sol;p>&NewLine;<p>ਇਹ ਹਾਦਸਾ ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ &&num;8216&semi;ਤੇ ਬੈਰੀਅਰ ਟੀ ਪੁਆਇੰਟ ਨੇੜੇ ਵਾਪਰਿਆ। ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਟਰੱਕ ਓਵਰਲੋਡ ਸੀ ਅਤੇ ਡਰਾਈਵਰ ਨੇ ਸੜਕ ’ਤੇ ਵੱਡਾ ਦਰੱਖਤ ਹੋਣ ਕਾਰਨ ਕੱਟ ਮਾਰ ਦਿੱਤਾ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਇੱਕ ਟਰੱਕ ਬੀਕਾਨੇਰ ਵੱਲ ਜਾ ਰਿਹਾ ਸੀ&comma; ਜਦੋਂਕਿ ਦੂਸਰਾ ਫ਼ਿਰੋਜ਼ਪੁਰ ਵੱਲ ਜਾ ਰਿਹਾ ਸੀ।<&sol;p>&NewLine;<p>ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੱਕ ਸੇਬਾਂ ਨਾਲ ਭਰਿਆ ਹੋਇਆ ਸੀ&comma; ਜੋ ਕਿ ਸੜਕ &&num;8216&semi;ਤੇ ਹੀ ਖਿੱਲਰ ਗਏ। ਇਸ ਹਾਦਸੇ ਦੌਰਾਨ ਇਕ ਟਰੱਕ ਡਰਾਈਵਰ ਸਟੇਅਰਿੰਗ &&num;8216&semi;ਚ ਫਸ ਗਿਆ&comma; ਜਿਸ ਨੂੰ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਉਸ ਦੀ ਲੱਤ ਕੱਟੀ ਗਈ। ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;