ਤਰਨਤਾਰਨ/à¨à©à¨¹à¨²à¨¾ ਸਾਹਿਬ | à¨à¨¥à©à¨ ਮੰਦà¨à¨¾à¨à© à¨à¨¬à¨° ਸਾਹਮਣ੠à¨à¨ ਹà©à¥¤ ਤਰਨਤਾਰਨ ‘ਠà¨à¨¿à¨à¨¨à¨ ਹਾਦਸਾ ਹà©à¨à¨ ਹà©à¥¤ ਬà©à¨à¨¾à¨¬à© à¨à¨¾à¨° ਦਰੱà¨à¨¼à¨¤ ‘ਠਵੱà¨à¨£ à¨à¨¾à¨°à¨¨ 3 ਨà©à¨à¨µà¨¾à¨¨à¨¾à¨ ਦ੠ਮà©à¨¤ ਹ੠à¨à¨ ਹà©à¥¤ ਹਾਦਸਾ ਪਿੰਡ ਬਾਲਿà¨à¨µà¨¾à¨² ਨà©à©à© ਹà©à¨à¨à¥¤ 2 ਨà©à¨à¨µà¨¾à¨¨ à¨à©à¨¹à¨²à¨¾ ਸਾਹਿਬ ਦ੠ਸਨ ਤ੠ਤà©à¨à¨¾ ਰੱਤà©à¨à© ਪਿੰਡ ਦਾ ਸà©à¥¤

à¨à¨¾à¨£à¨à¨¾à¨°à© ਠਨà©à¨¸à¨¾à¨° 2 ਨà©à¨à¨µà¨¾à¨¨ ਬà©à¨¤à© ਰਾਤ à¨à©à¨¹à¨²à¨¾ ਸਾਹਿਬ ਤà©à¨ ਸਰਹਾਲ੠ਢਾਬ੠‘ਤ੠à¨à¨¾à¨£à¨¾ à¨à¨¾à¨£ à¨à¨ ਸਨ। ਦà©à¨° ਰਾਤ à¨à¨°à©à¨¬ 11 ਵà¨à© à¨à¨¦à©à¨ ਦà©à¨µà©à¨ ਵਾਪਸ ਠਰਹ੠ਸਨ ਤਾਠਰੱਤà©à¨à© ਪਿੰਡ ਦ੠à¨à¨ ਲà©à¨à© ਨ੠à¨à¨¨à©à¨¹à¨¾à¨ ਤà©à¨ ਲਿਫਠਲਠਤਾਠਨਹਿਰ ਦ੠ਪà©à¨²à¨¼ ‘ਤ੠à¨à¨¨à©à¨¹à¨¾à¨ ਦ੠à¨à¨¾à¨° ਬà©à¨à¨¾à¨¬à© ਹ੠à¨à© ਦਰੱà¨à¨¼à¨¤ ਨਾਲ à¨à¨¾ à¨à¨à¨°à¨¾à¨ ਤ੠ਤਿੰਨਾਠਦ੠ਮà©à¨¤ ਹ੠à¨à¨à¥¤

ਮà©à¨°à¨¿à¨¤à¨à¨¾à¨ ਦ੠ਪà¨à¨¾à¨£ ਠੰà¨à©à¨¶ ਨà¨à¨ ਰ ਪà©à©±à¨¤à¨° ਰਮà©à¨¶ à¨à©à¨®à¨¾à¨° ਵਾਸ੠à¨à©à¨¹à¨²à¨¾ ਸਾਹਿਬ, à¨à¨¤à¨¿à¨¨ ਨà¨à¨ ਰ ਪà©à©±à¨¤à¨° ਪਵਨ à¨à©à¨®à¨¾à¨° ਵਾਸ੠à¨à©à¨¹à¨²à¨¾ ਸਾਹਿਬ ਤ੠ਨਿਸ਼ਾਨ ਸਿੰਠਵਾਸ੠ਸਵਰਨ ਸਿੰਠਵਾਸ੠ਰੱਤà©à¨à© ਵà¨à©à¨ ਹà©à¨ ਹà©à¥¤ ਠੰà¨à©à¨¸à¨¼ ਵਿà¨à¨¹à¨¿à¨ ਹà©à¨à¨ ਹ੠ਤ੠à¨à¨¸ ਦਾ ਤਿੰਨ ਮਹà©à¨¨à© ਦਾ ਬà©à¨à¨¾ ਹà©à¥¤ à¨à¨¤à¨¿à¨¨ à¨à¨¸ ਦ੠ਮਾਸ੠ਦਾ ਪà©à©±à¨¤ ਹ੠ਤ੠ਠà¨à© à¨à©à¨à¨°à¨¾ ਸà©à¥¤ ਨਿਸ਼ਾਨ ਸਿੰਠਵ੠ਵਿà¨à¨¹à¨¿à¨ ਹà©à¨à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਮà©à¨°à¨¿à¨¤à¨ ਦà©à¨µà©à¨ ਨà©à¨à¨µà¨¾à¨¨ à¨à¨ªà¨¸ ‘ਠਮਾਸ੠ਦ੠ਪà©à©±à¨¤ ਦੱਸ੠à¨à¨¾ ਰਹ੠ਹਨ। à¨à©°à¨à©à¨° ਰà©à¨ª ‘ਠà¨à¨¼à¨à¨¼à¨®à© ਨਿਸ਼ਾਨ ਸਿੰਠਨà©à©° ਸਰà¨à¨¾à¨°à© ਹਸਪਤਾਲ ਵਿà¨à© à¨à¨²à¨¾à¨ ਲਠਦਾà¨à¨¼à¨² à¨à¨°à¨µà¨¾à¨à¨ à¨à¨¿à¨ ਹà©, à¨à¨¦à¨à¨¿ ਠੰà¨à©à¨¸à¨¼ ਨà¨à¨ ਰ ਠਤ੠à¨à¨¤à¨¿à¨¨ ਨà¨à¨ ਰ ਦ੠ਮà©à¨¤ ਹ੠à¨à¨ ਹà©à¥¤ à¨à¨à¨¨à¨¾ ਦ੠ਸà©à¨à¨¨à¨¾ ਮਿਲਣ ਤà©à¨ ਬਾਠਦ ਪà©à¨²à¨¿à¨¸ ਵੱਲà©à¨ ਠà¨à¨²à©à¨°à© à¨à¨¾à¨°à¨µà¨¾à¨ ਸ਼à©à¨°à© à¨à¨° ਦਿੱਤ੠à¨à¨ ਹà©à¥¤ à¨à¨²à¨¾à¨à© ‘ਠਸà©à¨ ਦ੠ਲਹਿਰ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਤਰਨਤਾਰਨ ‘ਚ ਭਿਆਨਕ ਹਾਦਸਾ : ਬੇਕਾਬੂ ਕਾਰ ਦਰੱਖ਼ਤ ‘ਚ ਵੱਜਣ ਨਾਲ 3 ਨੌਜਵਾਨਾਂ ਦੀ ਮੌਤ
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…
- ਲੁਧਿਆਣਾ ਦੇ ਗਿੱਲ ਰੋਡ ’ਤੇ ਦਰਦਨਾਕ ਹਾਦਸਾ, PRTC ਬੱਸ ਹੇਠਾਂ ਆਉਣ ਨਾਲ ਬੁਲਟ ਸਵਾਰ ਦੀ ਮੌਤ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਗਿੱਲ ਰੋਡ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ…
- ਅੰਮ੍ਰਿਤਸਰ ਦੇ ਰੈਸਟੋਰੈਂਟ ’ਚ ਪੀਜ਼ਾ ’ਚੋਂ ਨਿਕਲੀ ਲੋਹੇ ਦੀ ਨੁਕੀਲੀ ਚੀਜ਼, ਮਹਿਲਾਵਾਂ ਨੇ ਕੀਤਾ ਹੰਗਾਮਾ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਦੇ ਪਜੈਰੀਆ ਰੈਸਟੋਰੈਂਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ…
- ਅੰਮ੍ਰਿਤਸਰ ਦੀ ਡਾ. ਸੇਹਰ ਓਮਪ੍ਰਕਾਸ਼ ਨੇ ਮਿਸਿਜ਼ ਯੂਨੀਵਰਸ 2026 ’ਚ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ
ਅੰਮ੍ਰਿਤਸਰ, 3 ਨਵੰਬਰ | ਸ੍ਰੀਲੰਕਾ ਵਿੱਚ ਕਰਵਾਏ ਗਏ ਕੌਮਾਂਤਰੀ ਸੁੰਦਰਤਾ ਮੁਕਾਬਲੇ ‘ਮਿਸਿਜ਼ ਯੂਨੀਵਰਸ 2026’ ਵਿੱਚ…
- ਅੰਮ੍ਰਿਤਸਰ ’ਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਨੈੱਟਵਰਕ ਬੇਨਕਾਬ, 12 ਪਿਸਤੌਲਾਂ ਤੇ 2 ਹੈਂਡ ਗ੍ਰਨੇਡ ਸਮੇਤ 11 ਗ੍ਰਿਫ਼ਤਾਰ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ…